ਫ਼ਲਾਇੰਗ ਫ਼ਿਸ਼ ਕੋਵ
ਦਿੱਖ
ਫ਼ਲਾਇੰਗ ਫ਼ਿਸ਼ ਕੋਵ (ਭਾਵ ਉੱਡਣ ਮੱਛੀ ਖਾੜੀ) ਆਸਟਰੇਲੀਆ ਦੇ ਕ੍ਰਿਸਮਸ ਟਾਪੂ ਦੀ ਪ੍ਰਮੁੱਖ ਬਸਤੀ ਹੈ। ਬਹੁਤੇ ਨਕਸ਼ੇ ਆਮ ਤੌਰ ਉੱਤੇ ਇਸਨੂੰ ਸਿਰਫ਼ "ਦਾ ਸੈਟਲਮੈਂਟ" (ਭਾਵ ਬਸਤੀ) ਵਜੋਂ ਦਰਸਾਉਂਦੇ ਹਨ।[1] ਇਹ ਇਸ ਟਾਪੂ ਦੀ ਪਹਿਲੀ ਬਰਤਾਨਵੀ ਬਸਤੀ ਹੈ ਜਿਸਦੀ ਸਥਾਪਨਾ 1888 ਵਿੱਚ ਹੋਈ ਸੀ।
ਹਵਾਲੇ
[ਸੋਧੋ]- ↑ Christmas Island settlement [electronic resource] / produced by the Royal Australian Survey Corps under the direction of the Chief of the General Staff. Ed. 2-AAS. Canberra: Royal Australian Survey Corps, 1983. Scale 1:10 000 transverse Mercator proj. “Series R911”