ਹੋਨੀਆਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੋਨੀਆਰਾ
ਸਮਾਂ ਖੇਤਰਯੂਟੀਸੀ+੧੧

ਹੋਨੀਆਰਾ ਸੋਲੋਮਨ ਟਾਪੂਆਂ ਦੀ ਰਾਜਧਾਨੀ ਹੈ ਜਿਸਨੂੰ ਗੁਆਦਾਲਕਨਾਲ ਟਾਪੂ ਦੇ ਉੱਤਰ-ਪੱਛਮੀ ਤਟ ਉਤਲੇ ਸੂਬਾਈ ਨਗਰ ਵਜੋਂ ਪ੍ਰਸ਼ਾਸਤ ਕੀਤਾ ਜਾਂਦਾ ਹੈ। ੨੦੦੯ ਵਿੱਚ ਇਸਦੀ ਅਬਾਦੀ ੬੪,੬੦੯ ਸੀ। ਇੱਥੇ ਹੋਨੀਆਰਾ ਅੰਤਰਰਾਸ਼ਟਰੀ ਹਵਾਈ-ਅੱਡਾ ਅਤੇ ਪੁਆਇੰਟ ਕਰੂਜ਼ ਦੀ ਸਮੁੰਦਰੀ ਬੰਦਰਗਾਹ ਸਥਿਤ ਹਨ ਅਤੇ ਇਹ ਕੁਕੁਮ ਸ਼ਾਹ-ਰਾਹ 'ਤੇ ਪੈਂਦਾ ਹੈ।

ਹਵਾਲੇ[ਸੋਧੋ]