ਪੱਛਮੀ ਟਾਪੂ, ਕੋਕੋਸ (ਕੀਲਿੰਗ) ਟਾਪੂ

ਗੁਣਕ: 12°11′13″S 96°49′42″E / 12.18694°S 96.82833°E / -12.18694; 96.82833
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

12°11′13″S 96°49′42″E / 12.18694°S 96.82833°E / -12.18694; 96.82833

ਪੱਛਮੀ ਟਾਪੂ ਕੋਕੋਸ (ਕੀਲਿੰਗ) ਟਾਪੂ ਦੀ ਰਾਜਧਾਨੀ ਹੈ। ਇਸ ਦੀ ਅਬਾਦੀ ਲਗਭਗ 120 ਹੈ। ਇਹ ਦੋ ਅਬਾਦ ਟਾਪੂਆਂ (ਦੂਜਾ ਹੋਮ ਟਾਪੂ ਹੈ) ਵਿੱਚੋਂ ਘੱਟ ਅਬਾਦੀ ਵਾਲਾ ਹੈ। ਇੱਥੇ ਇੱਕ ਹਵਾਈ-ਅੱਡਾ, ਇੱਕ ਜਨਰਲ ਸਟੋਰ ਅਤੇ ਇੱਕ ਸੈਲਾਨੀ ਨਿਵਾਸ ਹੈ।

ਬਾਹਰੀ ਕੜੀਆਂ[ਸੋਧੋ]