ਸਮੱਗਰੀ 'ਤੇ ਜਾਓ

ਪੋਰਟ ਮੋਰੈੱਸਬੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੋਰਟ ਮੋਰੈੱਸਬੀ
ਸਮਾਂ ਖੇਤਰਯੂਟੀਸੀ+10
ਪੋਰਟ ਮੋਰੈੱਸਬੀ ਦਾ ਅਕਾਸ਼ੀ ਦ੍ਰਿਸ਼

ਪੋਰਟ ਮੋਰੈੱਸਬੀ (ਜਾਂ ਤੋਕ ਪਿਸਿਨ ਵਿੱਚ ਪੋਤ ਮੋਜ਼ਬੀ) ਪਾਪੂਆ ਨਿਊ ਗਿਨੀ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਪਾਪੂਆ ਦੀ ਖਾੜੀ ਦੇ ਤਟ ਉੱਤੇ ਨਿਊ ਗਿਨੀ ਟਾਪੂ ਦੇ ਪਾਪੂਆ ਟਾਪੂਨੁਮੇ ਦੇ ਦੱਖਣ-ਪੂਰਬੀ ਤਟਾਂ ਉੱਤੇ ਸਥਿਤ ਹੈ ਜਿਸ ਕਰ ਕੇ ਇਹ ਦੂਜੀ ਸੰਸਾਰ ਜੰਗ ਸਮੇਂ 1942–43 ਵਿੱਚ ਜਪਾਨੀ ਫ਼ੌਜਾਂ ਲਈ ਫ਼ਤਹਿ ਦਾ ਮੁੱਖ ਨਿਸ਼ਾਨਾ ਬਣਿਆ ਤਾਂ ਜੋ ਆਸਟਰੇਲੀਆ ਨੂੰ ਦੱਖਣ-ਪੂਰਬੀ ਏਸ਼ੀਆ ਅਤੇ ਅਮਰੀਕੀ ਮਹਾਂਦੀਪਾਂ ਤੋਂ ਤੋੜਿਆ ਜਾ ਸਕੇ। 2000 ਵਿੱਚ ਇਸ ਦੀ ਅਬਾਦੀ 254,158 ਸੀ ਜਿਸ ਕਰ ਕੇ ਨੌਂ ਸਾਲਾਂ ਦੇ ਕਾਲ ਦੌਰਾਨ ਇਸ ਦੀ ਸਲਾਨਾ ਅਬਾਦੀ ਵਾਧਾ ਦਰ 2.1% ਸੀ।[1]

ਹਵਾਲੇ

[ਸੋਧੋ]
  1. "citypopulation.de". citypopulation.de. Retrieved 2010-04-25.