ਪਾਲੀਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਾਲੀਕਰ
ਪੋਹਨਪੇਈ ਅੰਤਰਰਾਸ਼ਟਰੀ ਹਵਾਈ-ਅੱਡਾ
ਪੋਨਪੀ ਦੇ ਟਾਪੂ ਵਿੱਚ
ਪਾਲੀਕਰ (ਉੱਤਰ-ਪੱਛਮੀ ਪਾਸੇ)
ਗੁਣਕ: 6°55′04″N 158°11′06″E / 6.917778°N 158.185°E / 6.917778; 158.185
ਦੇਸ਼  ਮਾਈਕ੍ਰੋਨੇਸ਼ੀਆ ਦੇ ਸੰਘੀ ਰਾਜ
ਰਾਜ  ਪੋਹਨਪੇਈ
ਨਗਰਪਾਲਿਕਾ ਸੋਕੇਹਸ
ਅਬਾਦੀ (2011)
 - ਕੁੱਲ 4,645
ਸਮਾਂ ਜੋਨ UTC+11

ਪਾਲੀਕਰ ਜਾਂ ਪਾਲੀਕੀਰ (ਅੰਗਰੇਜ਼ੀ ਉਚਾਰਨ: /ˈpælɪkər/) ਇੱਕ ਸ਼ਹਿਰੀ ਖੇਤਰ ਹੈ ਜੋ ਮਾਈਕ੍ਰੋਨੇਸ਼ੀਆ ਦੇ ਸੰਘੀ ਰਾਜਾਂ ਦੀ ਰਾਜਧਾਨੀ ਹੈ। ਇਹ ਦੇਸ਼ ਦੀ ਰਾਜਧਾਨੀ 1989 ਦੀ ਨਵੰਬਰ ਵਿੱਚ ਕੋਲੋਨੀਆ ਦੀ ਥਾਂ ਬਣੀ, ਜੋ ਟਾਪੂ ਉੱਤੇ ਇੱਕ ਹੋਰ ਵੱਡੀ ਬਸਤੀ ਸੀ। ਇਸ ਦੀ ਅਬਾਦੀ 4,645 ਹੈ ਅਤੇ ਇਹ ਪੋਨਪੀ ਟਾਪੂ ਉੱਤੇ ਸਥਿਤ ਹੈ। ਇਹ ਸੋਕੇਹਸ ਨਗਰਪਾਲਿਕਾ ਦਾ ਹਿੱਸਾ ਹੈ।

ਬਾਹਰੀ ਕੜੀਆਂ[ਸੋਧੋ]