ਆਪੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
{{{ਦਫ਼ਤਰੀ_ਨਾਂ}}}
Ah-Pee-Ah
ਆਪੀਆ ਵਿੱਚ ਸਮੋਈ ਸਰਕਾਰੀ ਇਮਾਰਤਾਂ ਦਾ ਦ੍ਰਿਸ਼
ਆਪੀਆ ਦਾ ਨਕਸ਼ਾ
ਗੁਣਕ: 13°50′S 171°45′W / 13.833°S 171.75°W / -13.833; -171.75
ਦੇਸ਼  ਸਮੋਆ
ਜ਼ਿਲ੍ਹਾ ਤੁਆਮਾਸਾਗਾ
ਹਲਕੇ ਵੈਮੂਗਾ ਪੱਛਮੀ ਅਤੇ ਫ਼ਾਲੇਆਤਾ ਪੂਰਬੀ
ਸਥਾਪਤ ੧੮੫੦ ਦਹਾਕੇ ਵਿੱਚ
ਰਾਜਧਾਨੀ ਬਣੀ ੧੯੫੯
ਉਚਾਈ[੧]
ਸਮਾਂ ਜੋਨ UTC+੧੩:੦੦ (UTC+੧੩)
 - ਗਰਮ-ਰੁੱਤ (ਡੀ੦ਐੱਸ੦ਟੀ) UTC+੧੪:੦੦ (UTC+੧੪)

ਆਪੀਆ ਸਮੋਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਸ਼ਹਿਰ ਊਪੋਲੂ, ਸਮੋਆ ਦਾ ਦੂਜਾ ਸਭ ਤੋਂ ਵੱਡਾ ਟਾਪੂ, ਦੇ ਮੱਧ-ਉੱਤਰੀ ਤਟ 'ਤੇ ਸਥਿੱਤ ਹੈ। ਇਹ ਸਮੋਆ ਦਾ ਇੱਕੋ-ਇੱਕ ਸ਼ਹਿਰ ਹੈ ਅਤੇ ਤੁਆਮਾਸਾਗਾ ਸਿਆਸੀ ਜ਼ਿਲ੍ਹੇ (itūmālō ਇਤੂਮਾਲੋ) ਵਿੱਚ ਪੈਂਦਾ ਹੈ।

ਆਪੀਆ ਸ਼ਹਿਰੀ ਖੇਤਰ ਦੀ ਅਬਾਦੀ ੩੭,੭੦੮ (੨੦੦੬ ਮਰਦਮਸ਼ੁਮਾਰੀ) ਹੈ[੨] ਅਤੇ ਆਮ ਤੌਰ 'ਤੇ ਇਸਨੂੰ ਆਪੀਆ ਦਾ ਸ਼ਹਿਰ ਕਿਹਾ ਜਾਂਦਾ ਹੈ। ਇਸ ਸ਼ਹਿਰੀ ਖੇਤਰ ਦੀਆਂ ਭੂਗੋਲਕ ਹੱਦਾਂ ਲੇਤੋਗੋ ਪਿੰਡ ਤੋਂ ਲੈ ਕੇ ਵੈਤੇਲੇ ਨਾਂ ਦੇ ਨਵੇਂ ਉਦਯੋਗਕ ਖੇਤਰ ਤੱਕ ਹਨ।

ਹਵਾਲੇ[ਸੋਧੋ]