ਦੱਖਣੀ ਤਰਾਵਾ
Jump to navigation
Jump to search
ਦੱਖਣੀ ਤਰਾਵਾ (ਤੇਈਨਾਈਨਾਨੋ) |
|
---|---|
ਗੁਣਕ: 01°19′32″N 172°59′00″E / 1.32556°N 172.98333°E | |
ਦੇਸ਼ | ![]() |
ਟਾਪੂ ਸਮੂਹ | ਗਿਲਬਰਟ ਟਾਪੂ |
ਮੂੰਗਾ-ਚਟਾਨ | |
ਅਬਾਦੀ [1] | |
- ਕੁੱਲ | 2,010 |
ਦੱਖਣੀ ਤਰਾਵਾ (ਗਿਲਬਰਟੀ ਅਤੇ ਅੰਗਰੇਜ਼ੀ ਵਿੱਚ: Teinainano Urban Council ਜਾਂ TUC, 'ਉੱਤੇਈਨਾਈਨਾਨੋ ਸੰਘੀ ਕੌਂਸਲ) ਕਿਰੀਬਾਸ ਗਣਰਾਜ ਦੀ ਤਰਾਵਾ ਮੂੰਗਾ-ਚਟਾਨ ਉੱਤੇ ਸਥਿਤ ਅਧਿਕਾਰਕ ਰਾਜਧਾਨੀ ਹੈ।[2] ਉੱਤੇਈਨਾਈਨਾਨੋ ਦਾ ਅਰਥ ਹੈ "ਜਹਾਜ਼ ਦੀ ਸ਼ਤੀਰ ਦਾ ਹੇਠਲਾ ਪਾਸਾ" ਜੋ ਇਸ ਮੂੰਗਾ-ਚਟਾਨ ਦੇ ਬਾਦਬਾਨ ਵਰਗੇ ਅਕਾਰ ਨੂੰ ਦਰਸਾਉਂਦਾ ਹੈ। 2010 ਮਰਦਮਸ਼ੁਮਾਰੀ ਵਿੱਚ ਇਸ ਦੀ ਅਬਾਦੀ (ਬੇਤੀਓ ਸਮੇਤ) 50,182 ਸੀ।[1]