ਮਿਸਲਾਂ ਦੀ ਸੂਚੀ
ਦਿੱਖ
ਮਿਸਲਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ
ਮਿਸਲਾਂ ਦੀ ਸੂਚੀ
[ਸੋਧੋ]ਲੜੀ ਨੂੰ (1780)[1] | ਨਾਮ | ਰਾਜਧਾਨੀ | ਮਿਸਲ ਸਮੇਂ ਦਾ ਇਲਾਕਾ(1759)[2] |
---|---|---|---|
1. | ਫੁਲਕੀਆ ਮਿਸਲ | ਪਟਿਆਲਾ ਨਾਭਾ |
ਬਰਨਾਲਾ, ਬਠਿੰਡਾ, ਸੰਗਰੂਰ |
2. | ਆਹਲੂਵਾਲੀਆ ਮਿਸਲ | ਕਪੂਰਥਲਾ | ਨੂਰਮਹਿਲ, ਤਲਵੰਡੀ, ਫਗਵਾੜਾ, ਕਾਨਾ ਢਿੱਲੋ |
3. | ਭੰਗੀ ਮਿਸਲ | ਅੰਮ੍ਰਿਤਸਰ | ਤਰਨਤਾਰ, ਲਾਹੋਰ |
4. | ਕਨ੍ਹੱਈਆ ਮਿਸਲ | ਸੋਹੀਆਂ | ਅਜਨਾਲਾ, ਗੁਰਦਾਸਪੁਰ, ਡੇਬਾ ਬਾਬਾ ਨਾਨਕ, ਕਲਾਨੋਰ, ਪਠਾਨਕੋਟ,ਸੁਜਾਨਪੁਰ |
5. | ਰਾਮਗੜ੍ਹੀਆ ਮਿਸਲ | ਸ੍ਰੀ ਹਰਗੋਬਿੰਦਪੁਰ | ਬਟਾਲਾ, ਜੋੜਕੀਆਂ, ਘੁਮਨ |
6. | ਕਰੋੜਸਿੰਘੀਆ ਮਿਸਲ | ਜਲੰਧਰ | ਸਿੰਗਪੁਰਾ, ਅੰਮ੍ਰਿਤਸਰ, ਸ਼ੇਖੁਪੁਰਾ |
7. | ਫੈਜ਼ਲਪੁਰੀਆ ਮਿਸਲ[note 1] | ਸ਼ਾਮ ਚੁਰਾਸੀ, ਹਰਿਆਣਾ | |
8. | ਨਿਸ਼ਾਨਵਾਲੀਆ ਮਿਸਲ | ਅੰਬਾਲਾ, ਫਿਰੋਜ਼ਪੁਰ | |
9. | ਸ਼ੁੱਕਰਚੱਕੀਆ ਮਿਸਲ | ਗੁਜਰਾਵਾਲਾ | ਕਿਲਾ ਦਿਦਾਰ ਸਿੰਘ, ਕਿਲਾ ਮੀਆਂ ਸਿੰਘ, ਲਾਧੇ ਵਾਲੇ ਵੜੈਚ, ਫਿਰੋਣ ਵਾਲਾ, ਬੁਟਾਲਾ ਸ਼ਾਮ ਸਿੰਘ, ਮਰਾਲੀ ਵਾਲਾ, ਐਮਨਾਬਾਦ, ਕਲਾਸਕੇ, ਮੁਗਲ ਚੱਕ |
10. | ਡੱਲੇਵਾਲੀਆ ਮਿਸਲ | ਰਹੋਨ | ਨਕੋਦਰ, ਤਲਵਾਨ, ਵਡਾਲਾ, ਰਾਹੋਂ, ਫਿਲੋਰ, ਲੁਧਿਆਣਾ |
11. | ਨਕੱਈ ਮਿਸਲ | ਚੁਨੀਆ | ਬਹਰਵਾਲ,ਖੇਮਕਰਨ, ਖੁਡੀਆਂ, ਗੁਗੇਰਾ, ਡਿਪਾਲਪੁਰ, ਓਕਾਰਾ |
12. | ਸ਼ਹੀਦਾਂ ਮਿਸਲ | ਸ਼ਹਿਜ਼ਪੁਰ | ਤਲਵੰਡੀ ਸਾਬੋ, ਅੰਬਾਲਾ |
ਹਵਾਲੇ
[ਸੋਧੋ]- ↑ Griffin, Lepel Henry (1893). Ranjít Singh. Clarendon Press. p. 78.
{{cite book}}
: Cite has empty unknown parameter:|coauthors=
(help) - ↑ Kakshi 2007
- ↑ Kakshi 2007