ਸਮੱਗਰੀ 'ਤੇ ਜਾਓ

ਖੇਡ ਰਤਨ ਪੁਰਸਕਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਾਜੀਵ ਗਾਂਧੀ ਖੇਡ ਰਤਨ ਅਵਾਰਡ
Rajiv Gandhi Khel Ratna Award.jpg
ਇਨਾਮ ਸਬੰਧੀ ਜਾਣਕਾਰੀ
ਕਿਸਮ ਅਸੈਨਿਕ
ਸ਼੍ਰੇਣੀ Sports (Individual / Team)
ਵਰਣਨ ਭਾਰਤ ਵਿੱਚ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਖੇਡ ਇਨਾਮ ਹੈ।
ਸਥਾਪਨਾ 1991–1992
ਪਹਿਲਾ 1991–1992
ਪ੍ਰਦਾਨ ਕਰਤਾ ਭਾਰਤ ਸਰਕਾਰ
ਨਕਦ ਇਨਾਮ 750,000
ਪਹਿਲਾ ਪ੍ਰਾਪਤਕਰਤਾ ਵਿਸਵਨਾਥਨ ਅਨੰਦ
ਆਖਰੀ ਪ੍ਰਾਪਤਕਰਤਾ ਯੁਗੇਸ਼ਵਰ ਦੱਤ, Vijay Kumar
ਹਾਲੀਆ ਪ੍ਰਾਪਤਕਰਤਾ Ronjan Sodhi
ਇਨਾਮ ਦਾ ਦਰਜਾ
{{{precededby}}} ← ਰਾਜੀਵ ਗਾਂਧੀ ਖੇਡ ਰਤਨ ਅਵਾਰਡਅਰਜੁਨ ਅਵਾਰਡ

ਰਾਜੀਵ ਗਾਂਧੀ ਖੇਡ ਰਤਨ ਭਾਰਤ ਵਿੱਚ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਖੇਡ ਇਨਾਮ ਹੈ। ਇਸ ਇਨਾਮ ਦਾ ਨਾਂ ਭਾਰਤ ਦੇ ਭੂਤਪੂਰਵ ਪ੍ਰਧਾਨਮੰਤਰੀ ਸ਼੍ਰੀ ਰਾਜੀਵ ਗਾਂਧੀ ਦੇ ਨਾਮ ਉੱਤੇ ਰੱਖਿਆ ਗਿਆ ਹੈ। ਇਸ ਇਨਾਮ ਵਿੱਚ ਇੱਕ ਮੈਡਲ, ਇੱਕ ਸਨਮਾਨ ਪੱਤਰ ਅਤੇ ਪੰਜ ਲੱਖ ਰੁਪਏ ਹੱਕੀ ਵਿਅਕਤੀ ਨੂੰ ਦਿੱਤੇ ਜਾਂਦੇ ਹਨ। 2005 ਵਿੱਚ ਦਿੱਤੀ ਜਾਣ ਵਾਲੀ ਰਕਮ 500,000 ਤੋਂ ਵਧਾ ਕੇ 750,000 ਰੁਪੇ ਕਰ ਦਿੱਤੀ ਗਈ ਸੀ।[1]

ਸੂਚੀ

[ਸੋਧੋ]
ਸਾਲ ਨਾਮ ਤਸਵੀਰ ਜਨਮਾ / ਮੌਤ ਖੇਡ ਦਾ ਨਾਮ
1991–92 ਵਿਸ਼ਵਨਾਥਨ ਅਨੰਦ[2] ਜਨਮ- 1969 ਸ਼ਤਰੰਜ
1992–93 ਗੀਤ ਸੇਠੀ[3]  – ਜਨਮ 1961 ਬਿਲੀਅਰਡ
1993–94 ਕੋਈ ਸਨਮਾਨ ਨਹੀਂ
1994–95 ਹੋਮੀ ਡੀ. ਮੋਟੀਵਾਲਾ  – ਜਨਮ- 1958 ਕਿਸ਼ਤੀ ਦੌੜ (ਟੀਮ)
ਪੀ. ਕੇ. ਗਰਗ  – ਜਨਮ-1963
1995–96 ਕਰਨਮ ਮਲੇਸਵਰੀ ਤਸਵੀਰ:Karnam-Malleswari.jpg ਜਨਮ-1975 ਭਾਰ ਤੋਲਕ
1996–97 ਕੁੰਜਰਾਨੀ ਦੇਵੀ  – ਜਨਮ-1968 ਭਾਰ ਤੋਲਕ
ਲੈਂਡਰ ਪੇਸ ਜਨਮ-1973 ਟੈਨਿਸ
1997–98 ਸਚਿਨ ਤੇਂਦੁਲਕਰ[4] ਜਨਮ- 1973 ਕ੍ਰਿਕਟ
1998–99 ਜਿਉਤੀਮੋਯੇ ਸਿਕਦਰ  – ਜਨਮ-1969 ਐਥਲੈਟਿਕ
1999–2000 ਧਨਰਾਜ ਪਿਲੈ [5] ਜਨਮ-1968 ਹਾਕੀ
2000–01 ਪੀ. ਗੋਪੀਚੰਦ[6] ਤਸਵੀਰ:Pullela Gopichand.jpg ਜਨਮ-1973 ਬੈਡਮਿੰਟਨ
2001–02 ਅਭਿਨੇਵ ਬਿੰਦਰਾ[7] ਜਨਮ-1982 ਨਿਸ਼ਾਨੇਬਾਜ਼ੀ
2002–03 ਅੰਜਲੀ ਵੇਦ ਪਾਠਿਕ ਭਗਵੰਤ[8] ਜਨਮ-1969 ਨਿਸ਼ਾਨੇਬਾਜ਼ੀ
ਕੇ. ਐਮ. ਬੇਨਾਮੋਲ[8]  – ਜਨਮ-1975 ਐਥਲੈਟਿਕਸ
2003–04 ਅੰਜੂ ਬੌਬੀ ਜਾਰਜ[9]  – ਜਨਮ-1977 ਐਥਲੈਟਿਕਸ
2004–05 ਰਾਜਵਰਧਨ ਸਿੰਘ ਰਾਠੌਰ[10]  – ਜਨਮ-1970 ਨਿਸ਼ਾਨੇਬਾਜ਼ੀ
2005–06 ਪੰਕਜ ਅਡਵਾਨੀ[11] ਤਸਵੀਰ:Pankaj Advani.jpg ਜਨਮ-1985 ਬਿਲੀਆਰਡ ਅਤੇ ਨਿਸ਼ਾਨੇਬਾਜ਼ੀ
2006–07 ਮਾਨਵਜੀਤ ਸਿੰਘ ਸੰਧੂ[12]  – ਜਨਮ- 1976 ਨਿਸ਼ਾਨੇਬਾਜ਼ੀ
2007–08 ਮਹਿੰਦਰ ਸਿੰਘ ਧੋਨੀ[13] ਜਨਮ-1981 ਕ੍ਰਿਕਟ
2008–09 ਮੈਰੀ ਕੋਮ [14] ਜਨਮ-1983 ਮੁਕੇਬਾਜ਼ੀ
ਵਜਿੰਦਰ ਸਿੰਘ [14] ਜਨਮ-1985 ਮੁਕੇਬਾਜ਼ੀ
ਸੁਸ਼ੀਲ ਕੁਮਾਰ [14] ਜਨਮ-1983 ਕੁਸ਼ਤੀ
2009–10 ਸੈਨਾ ਨੇਹਵਾਲ[15] ਜਨਮ-1990 ਬੈਡਮਿੰਟਨ
2010–11 ਗਗਨ ਨਾਰੰਗ[16]  – ਜਨਮ-1983 ਨਿਸ਼ਾਨੇਬਾਜ਼ੀ
2011–12 ਵਿਜੇ ਕੁਮਾਰ[17]  – ਜਨਮ-1985 ਨਿਸ਼ਾਨੇਬਾਜ਼ੀ
ਯੁਗੇਸ਼ਵਰ ਦੱਤ[17] 75px ਜਨਮ-1982 ਕੁਸ਼ਤੀ

ਹਵਾਲੇ

[ਸੋਧੋ]
  1. Youth Affairs and Sports, Ministry of (2005-08-30). "राजीव गांधी खेल रत्न" (HTML). NIC. Retrieved 2006-05-15. {{cite web}}: Check date values in: |date= (help)
  2. "Chess king Viswanathan Anand to be Adda guest on Thursday". New Delhi: Indian Express. Jul 18 2012. Retrieved Aug 21, 2012. {{cite web}}: Check date values in: |date= (help); Italic or bold markup not allowed in: |publisher= (help)
  3. "India has bright future in cue sports: Geet Sethi". Times of India. May 5, 2012. Archived from the original on ਅਕਤੂਬਰ 25, 2012. Retrieved Aug 21, 2012. {{cite web}}: Italic or bold markup not allowed in: |publisher= (help); Unknown parameter |dead-url= ignored (|url-status= suggested) (help)
  4. "Khel Ratna for Sachin Tendulkar". Rediff.com. Aug 12, 1998. Retrieved Aug 21, 2012. {{cite web}}: Italic or bold markup not allowed in: |publisher= (help)
  5. "Dhanraj Pillay bags Rajiv Gandhi Khel Ratna". Rediff.com. June 30, 2000. Retrieved Aug 21, 2012. {{cite web}}: Italic or bold markup not allowed in: |publisher= (help)
  6. "Saina 20th Khel Ratna recipient". The Telegraph (Calcutta). Aug 6, 2010. Retrieved Aug 21, 2012. {{cite web}}: Italic or bold markup not allowed in: |publisher= (help)
  7. "Abhinav Bindra gets Rajiv Gandhi Khel Ratna". Indian Express. Aug 29, 2002. Retrieved Aug 21, 2012. {{cite web}}: Italic or bold markup not allowed in: |publisher= (help)[permanent dead link]
  8. 8.0 8.1 "Anjali, Beenamol to share Khel Ratna". Indian Express. Aug 23, 2003. Retrieved Aug 21, 2012. {{cite web}}: Italic or bold markup not allowed in: |publisher= (help)[permanent dead link]
  9. "Anju wins Khel Ratna award". New Delhi: The Tribune. Sept 15, 2004. Retrieved July 15, 2012. {{cite web}}: Check date values in: |date= (help); Italic or bold markup not allowed in: |publisher= (help)
  10. "Khel Ratna award for Rathore". The Hindu. Aug 25, 2005. Archived from the original on ਮਈ 8, 2013. Retrieved July 15, 2012. {{cite web}}: Italic or bold markup not allowed in: |publisher= (help); Unknown parameter |dead-url= ignored (|url-status= suggested) (help)
  11. "Advani wins the Khel Ratna award". Rediff.com. Aug 23, 2006. Retrieved July 15, 2012. {{cite web}}: Italic or bold markup not allowed in: |publisher= (help)
  12. R Ramachandran (Aug 9, 2007). "And the Khel Ratna goes to Manavjit Sandhu". New Delhi: Indian Express. Retrieved July 15, 2012. {{cite web}}: Italic or bold markup not allowed in: |publisher= (help)
  13. "M S Dhoni gets Rajiv Gandhi Khel Ratna". New Delhi: India Today. Aug 4, 2008. Retrieved July 15, 2012. {{cite web}}: Italic or bold markup not allowed in: |publisher= (help)
  14. 14.0 14.1 14.2 "Vijender, Sushil & Mary Kom receive Khel Ratna". New Delhi: India Today. Aug 29, 2009. Retrieved July 15, 2012. {{cite web}}: Italic or bold markup not allowed in: |publisher= (help)
  15. "Saina Nehwal to get Rajiv Gandhi Khel Ratna award". Economic Times. Jul 30, 2010. Archived from the original on ਮਈ 12, 2013. Retrieved July 15, 2012. {{cite web}}: Italic or bold markup not allowed in: |publisher= (help)
  16. "Gagan Narang conferred Rajiv Gandhi Khel Ratna Award by President". Times of India. Aug 29, 2011. Archived from the original on ਸਤੰਬਰ 11, 2011. Retrieved July 15, 2012. {{cite web}}: Italic or bold markup not allowed in: |publisher= (help); Unknown parameter |dead-url= ignored (|url-status= suggested) (help)
  17. 17.0 17.1 "Vijay Kumar, Yogeshwar Dutt to get Khel Ratna, Yuvraj Singh for Arjuna Award". New Delhi: NDTV. Aug 19, 2012. Retrieved Aug 19, 2012. {{cite web}}: Italic or bold markup not allowed in: |publisher= (help)[permanent dead link]

ਹੋਰ ਦੇਖੋ

[ਸੋਧੋ]


ਹਵਾਲੇ

[ਸੋਧੋ]