ਰਕਬੇ ਮੁਤਾਬਕ ਝੀਲਾਂ ਦੀ ਸੂਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਹ ਸੂਚੀ 4,000 ਵਰਗ ਕਿ.ਮੀ. ਤੋਂ ਵੱਧ ਖੇਤਰਫਲ ਵਾਲੀਆਂ ਝੀਲਾਂ ਦੀ ਹੈ ਜਿਹਨਾਂ ਨੂੰ ਖੇਤਰਫਲ ਦੇ ਹਿਸਾਬ ਨਾਲ਼ ਕ੍ਰਮਬਧ ਕੀਤਾ ਗਿਆ ਹੈ।[1][2][3][4][5] ਇਸ ਸੂਚੀ ਵਿੱਚ ਕੁੰਡ ਜਾਂ ਤਟਵਰਤੀ ਝੀਲਾਂ ਸ਼ਾਮਲ ਨਹੀਂ ਹਨ ਅਤੇ ਜੇ ਸ਼ਾਮਲ ਹੁੰਦੀਆਂ ਤਾਂ ਤੁਰਕਮੇਨਿਸਤਾਨ ਦੀ ਗਰਬੋਗਜ਼ਕੋਲ, ਵੈਨੇਜ਼ੁਏਲਾ ਦੀ ਮਾਰਾਕਾਈਬੋ ਝੀਲ ਅਤੇ ਘਾਨਾ ਦੀ ਵੋਲਟਾ ਝੀਲ 15ਵੇਂ, 17ਵੇਂ ਅਤੇ 19ਵੇਂ ਸਥਾਨ ਉੱਤੇ ਆਉਂਦੀਆਂ।

ਕੁਝ ਝੀਲਾਂ ਦੇ ਖੇਤਰਫਲ ਵਿੱਚ ਸਮੇਂ ਮੁਤਾਬਕ ਬਹੁਤ ਫ਼ਰਕ ਪੈਂਦਾ ਹੈ ਜਿਵੇਂ ਕਿ ਮੌਸਮ ਦੇ ਹਿਸਾਬ ਨਾਲ਼ ਜਾਂ ਸਾਲ-ਦਰ-ਸਾਲ, ਖ਼ਾਸ ਕਰ ਕੇ ਸੁੱਕੇ ਇਲਾਕਿਆਂ ਦੀਆਂ ਖ਼ਾਰੀਆਂ ਝੀਲਾਂ ਵਿੱਚ।

ਟਿਕਾਊ ਝੀਲਾਂ[ਸੋਧੋ]

ਮਹਾਂਦੀਪ ਰੰਗ ਕੂੰਜੀ
ਅਫ਼ਰੀਕਾ ਏਸ਼ੀਆ ਯੂਰਪ ਉੱਤਰੀ ਅਮਰੀਕਾ ਓਸ਼ੇਨੀਆ ਦੱਖਣੀ ਅਮਰੀਕਾ ਅੰਟਾਰਕਟਿਕਾ ਹੋਰ/ਕੋਈ ਨਹੀਂ

ਮਹਾਂਸਾਗਰੀ ਝੀਲਾਂ[ਸੋਧੋ]

ਕੈਸਪੀਅਨ ਸਾਗਰ ਨੂੰ ਕਈ ਵਾਰ ਦੁਨੀਆਂ ਦੀ ਸਭ ਤੋਂ ਵੱਡੀ ਝੀਲ ਕਿਹਾ ਜਾਂਦਾ ਹੈ ਪਰ ਇਸ ਦੀ ਆਪਣੀ ਮਹਾਂਸਾਗਰੀ ਚਿਲਮਚੀ ਹੈ (ਜੋ 1.1 ਕਰੋੜ ਸਾਲ ਪਹਿਲਾਂ ਵਿਸ਼ਵ ਮਹਾਂਸਾਗਰ ਨਾਲ਼ ਜੁੜੀ ਹੋਈ ਸੀ) ਅਤੇ ਨਾਂ ਹੀ ਇਹ ਸੰਪੂਰਨ ਤੌਰ ਉੱਤੇ ਤਰ੍ਹਾਂ ਮਹਾਂਦੀਪੀ ਪਰਤ ਉੱਤੇ ਬਣਿਆ ਹੋਇਆ ਹੈ।[6][7][8][9][10][11]

  ਨਾਂ ਤਟ ਨਾਲ਼ ਲੱਗਦੇ ਦੇਸ਼ ਖੇਤਰਫਲ ਲੰਬਾਈ ਵੱਧੋ ਤੋਂ ਵੱਧ ਡੂਘਾਈ ਪਾਣੀ ਦੀ ਮਾਤਰਾ ਲਘੂ-ਤਸਵੀਰ (ਸਾਰੀਆਂ ਝੀਲਾਂ ਲਈ ਸਮਾਨ ਪੈਮਾਨਾ) Scale outline.png ਟਿੱਪਣੀਆਂ
1 ਕੈਸਪੀਅਨ ਸਾਗਰ*  ਕਜ਼ਾਖ਼ਸਤਾਨ
 ਰੂਸ
 ਤੁਰਕਮੇਨਿਸਤਾਨ
 ਅਜ਼ਰਬਾਈਜਾਨ
 ਇਰਾਨ
371,000 km2 (143,000 sq mi) 1,199 km (745 mi) 1,025 m (3,363 ft) 78,200 km3 (18,800 cu mi) Caspian outline.png ਕਈ ਵਾਰ ਸਭ ਤੋਂ ਵੱਡੀ ਝੀਲ ਅਤੇ ਕਈ ਵਾਰ ਇੱਕ ਢੁਕਵਾਂ ਸਾਗਰ ਮੰਨਿਆ ਜਾਂਦਾ ਹੈ। ਭੂ-ਵਿਗਿਆਨਕ ਤੌਰ ਉੱਤੇ ਇਹ ਇੱਕ ਛੋਟਾ ਮਹਾਂਸਾਗਰ ਹੈ।[10][12]
*ਗਰਬੋਗਜ਼ਕੋਲ ਐਲਾਗੀ ਤੋਂ ਬਗ਼ੈਰ।

ਮਹਾਂਦੀਪੀ ਝੀਲਾਂ[ਸੋਧੋ]

  ਨਾਂ ਤਟ ਨਾਲ਼ ਲੱਗਦੇ ਦੇਸ਼ ਖੇਤਰਫਲ ਲੰਬਾਈ ਵੱਧ ਤੋਂ ਵੱਧ ਡੂੰਘਾਈ ਪਾਣੀ ਦੀ ਮਾਤਰਾ ਲਘੂ-ਤਸਵੀਰ (ਸਾਰੀਆਂ ਝੀਲਾਂ ਲਈ ਸਮਾਨ ਪੈਮਾਨਾ) Scale outline.png ਟਿੱਪਣੀਆਂ
2[n 1] ਸੁਪੀਰਿਅਰ ਝੀਲ  ਕੈਨੇਡਾ
 ਸੰਯੁਕਤ ਰਾਜ ਅਮਰੀਕਾ
82,414 km2 (31,820 sq mi)[13] 616 km (383 mi)[13] 406 m (1,332 ft)[13] 12,100 km3 (2,900 cu mi)[13] Superior outline.gif [n 1]
3 ਵਿਕਟੋਰੀਆ  ਯੁਗਾਂਡਾ
 ਕੀਨੀਆ
 ਤਨਜ਼ਾਨੀਆ
69,485 km2 (26,828 sq mi) 322 km (200 mi) 84 m (276 ft) 2,750 km3 (660 cu mi) Victoria outline.gif ਅਫ਼ਰੀਕਾ ਦੀ ਸਭ ਤੋਂ ਵੱਡੀ ਝੀਲ
4 ਹੂਰਨ[n 1]  ਕੈਨੇਡਾ
 ਸੰਯੁਕਤ ਰਾਜ ਅਮਰੀਕਾ
59,600 km2 (23,000 sq mi)[13] 332 km (206 mi)[13] 229 m (751 ft)[13] 3,540 km3 (850 cu mi)[13] Huron outline.png
5 ਮਿਸ਼ੀਗਨ[n 1]  ਸੰਯੁਕਤ ਰਾਜ ਅਮਰੀਕਾ 58,000 km2 (22,000 sq mi)[13] 494 km (307 mi)[13] 281 m (922 ft)[13] 4,900 km3 (1,200 cu mi)[13] Michigan outline.gif ਕਿਸੇ ਇੱਕ ਦੇਸ਼ ਦੇ ਪੂਰੀ ਤਰ੍ਹਾਂ ਅੰਦਰ ਸਭ ਤੋਂ ਵੱਡੀ ਝੀਲ।
6 ਤੰਗਾਨਾਇਕਾ  ਬੁਰੂੰਡੀ
 ਤਨਜ਼ਾਨੀਆ
 ਜ਼ਾਂਬੀਆ
 ਕਾਂਗੋ ਲੋਕਤੰਤਰੀ ਗਣਰਾਜ
32,893 km2 (12,700 sq mi) 676 km (420 mi) 1,470 m (4,820 ft) 18,900 km3 (4,500 cu mi) Tanganyika outline.gif ਦੁਨੀਆਂ ਦੀ ਦੂਜੀ ਸਭ ਤੋਂ ਡੂੰਘੀ ਅਤੇ ਸਭ ਤੋਂ ਲੰਮੀ ਝੀਲ।
7 ਬੈਕਾਲ  ਰੂਸ 31,500 km2 (12,200 sq mi) 636 km (395 mi) 1,637 m (5,371 ft) 23,600 km3 (5,700 cu mi) Baikal outline.png ਦੁਨੀਆਂ ਦੀ ਦੂਜੀ ਸਭ ਤੋਂ ਡੂੰਘੀ ਅਤੇ ਤਾਜ਼ੇ ਪਾਣੀ ਦੀ ਸਭ ਤੋਂ ਵੱਧ ਮਾਤਰਾ ਵਾਲੀ ਝੀਲ।
8 ਗਰੇਟ ਬੀਅਰ  ਕੈਨੇਡਾ 31,080 km2 (12,000 sq mi) 373 km (232 mi) 446 m (1,463 ft) 2,236 km3 (536 cu mi) Great bear outline.gif ਪੂਰੀ ਤਰ੍ਹਾਂ ਕੈਨੇਡਾ ਵਿੱਚ ਸਭ ਤੋਂ ਵੱਡੀ ਝੀਲ।
9 ਮਲਾਵੀ  ਤਨਜ਼ਾਨੀਆ
 ਮੋਜ਼ੈਂਬੀਕ
 ਮਲਾਵੀ
30,044 km2 (11,600 sq mi) 579 km (360 mi) 706 m (2,316 ft) 8,400 km3 (2,000 cu mi) Nyasa outline.gif ਅਫ਼ਰੀਕਾ ਦੀ ਦੂਜੀ ਸਭ ਤੋਂ ਡੂੰਘੀ ਝੀਲ। ਇਸ ਝੀਲ ਵਿੱਚ ਦੁਨੀਆਂ ਦੀਆਂ ਬਾਕੀ ਸਾਰੀਆਂ ਝੀਲਾਂ ਨਾਲ਼ੋਂ ਵੱਧ ਮੱਛੀ-ਜਾਤੀਆਂ ਹਨ।
10 ਗਰੇਟ ਸਲੇਵ  ਕੈਨੇਡਾ 28,930 km2 (11,170 sq mi) 480 km (300 mi) 614 m (2,014 ft) 2,090 km3 (500 cu mi) Great slave outline.gif ਉੱਤਰੀ ਅਮਰੀਕਾ ਦੀ ਸਭ ਤੋਂ ਡੂੰਘੀ ਝੀਲ
11 ਇਰੀ  ਕੈਨੇਡਾ
 ਸੰਯੁਕਤ ਰਾਜ ਅਮਰੀਕਾ
25,719 km2 (9,930 sq mi)[13] 388 km (241 mi)[13] 64 m (210 ft)[13] 489 km3 (117 cu mi)[13] Erie outline.gif ਮਹਾਨ ਝੀਲਾਂ ਵਿੱਚੋਂ ਸਭ ਤੋਂ ਘੱਟ ਡੂੰਘੀ ਝੀਲ।
12 ਵਿਨੀਪੈਗ  ਕੈਨੇਡਾ 23,553 km2 (9,094 sq mi) 425 km (264 mi) 36 m (118 ft) 283 km3 (68 cu mi) Winnipeg outline.gif ਇਹ ਝੀਲ ਮੈਨੀਟੋਬਾ ਵਿੱਚ ਹੈ ਜੋ ਕਿਸੇ ਇੱਕ ਸੂਬੇ ਦੇ ਅੰਦਰ-ਅੰਦਰ ਸਭ ਤੋਂ ਵੱਡੀ ਝੀਲ ਹੈ।
13 ਓਂਟਾਰੀਓ  ਕੈਨੇਡਾ
 ਸੰਯੁਕਤ ਰਾਜ ਅਮਰੀਕਾ
19,477 km2 (7,520 sq mi)[13] 311 km (193 mi)[13] 244 m (801 ft)[13] 1,639 km3 (393 cu mi)[13] Ontario outline.gif
14 ਬਲਖ਼ਾਸ਼*  ਕਜ਼ਾਖ਼ਸਤਾਨ 18,428 km2 (7,115 sq mi) 605 km (376 mi) 26 m (85 ft) 106 km3 (25 cu mi) Balkhash outline.png ਮੱਧ ਏਸ਼ੀਆ ਦੀ ਸਭ ਤੋਂ ਵੱਡੀ ਝੀਲ।
15 ਲਦੋਗਾ  ਰੂਸ 18,130 km2 (7,000 sq mi) 219 km (136 mi) 230 m (750 ft) 908 km3 (218 cu mi) Ladoga outline.gif ਯੂਰਪ ਦੀ ਸਭ ਤੋਂ ਵੱਡੀ ਝੀਲ
16 ਵੋਸਤੋਕ ਅੰਟਾਰਕਟਿਕਾ 15,690 km2 (6,060 sq mi) 250 km (160 mi) 900–1,000 m (3,000–3,300 ft) 5,400 ± 1,600 km3 (1,300 ± 380 cu mi) Vostok outline.gif ਅੰਟਾਰਕਟਿਕਾ ਦੀ ਸਭ ਤੋਂ ਵੱਡੀ ਝੀਲ; ਦੁਨੀਆਂ ਦੀ ਸਭ ਤੋਂ ਵੱਡੀ ਉਪ-ਯਖ-ਦਰਿਆਈ ਝੀਲ।
17 ਓਨੇਗਾ  ਰੂਸ 9,891 km2 (3,819 sq mi) 248 km (154 mi) 120 m (390 ft) 280 km3 (67 cu mi) Onega outline.gif ਯੂਰਪ ਦੀ ਦੂਜੀ ਸਭ ਤੋਂ ਵੱਡੀ ਝੀਲ
18 ਤੀਤੀਕਾਕਾ  ਪੇਰੂ
 ਬੋਲੀਵੀਆ
8,135 km2 (3,141 sq mi) 177 km (110 mi) 281 m (922 ft) 893 km3 (214 cu mi) Titicaca outline.gif ਦੱਖਣੀ ਅਮਰੀਕਾ ਦੀ ਸਭ ਤੋਂ ਵੱਡੀ ਝੀਲ ਜੇਕਰ ਮਾਰਾਕਾਈਬੋ ਝੀਲ ਨੂੰ ਨਾ ਗਿਣਿਆ ਜਾਵੇ; 3,811 ਮੀਟਰ ਦੀ ਉੱਚਾਈ ਨਾਲ਼ ਦੁਨੀਆਂ ਦੀਆਂ ਸਭ ਤੋਂ ਉੱਚੀਆਂ ਜਹਾਜ਼ਰਾਨੀ ਝੀਲਾਂ ਵਿੱਚੋਂ ਇੱਕ ਹੈ।
19 ਨਿਕਾਰਾਗੁਆ  ਨਿਕਾਰਾਗੁਆ 8,001 km2 (3,089 sq mi) 177 km (110 mi) 26 m (85 ft) 108 km3 (26 cu mi) Nicaragua outline.gif ਮੱਧ ਅਮਰੀਕਾ ਦੀ ਸਭ ਤੋਂ ਵੱਡੀ ਝੀਲ
20 ਅਥਬਾਸਕਾ  ਕੈਨੇਡਾ 7,920 km2 (3,060 sq mi) 335 km (208 mi) 243 m (797 ft) 204 km3 (49 cu mi) Athabasca outline.png ਸਾਸਕਾਚੀਵਾਨ/ਐਲਬਰਟਾ ਵਿੱਚ ਸਭ ਤੋਂ ਵੱਡੀ ਝੀਲ
21 ਤੈਮੀਰ  ਰੂਸ 6,990 km2 (2,700 sq mi) 250 km (160 mi) 26 m (85 ft) 12.8 km3 (3.1 cu mi) Taymyr outline.png ਆਰਕਟਿਕ ਚੱਕਰ ਤੋਂ ਉੱਤਰ ਵੱਲ ਸਭ ਤੋਂ ਵੱਡੀ ਝੀਲ
22 ਤੁਰਕਾਨਾ*  ਇਥੋਪੀਆ
 ਕੀਨੀਆ
6,405 km2 (2,473 sq mi) 248 km (154 mi) 109 m (358 ft) 204 km3 (49 cu mi) Turkana outline.gif ਦੁਨੀਆਂ ਦੀ ਸਭ ਤੋਂ ਵੱਡੀ ਸਥਾਈ ਮਾਰੂਥਲੀ ਝੀਲ ਅਤੇ ਸਭ ਤੋਂ ਵੱਧ ਖ਼ਾਰ ਵਾਲੀ ਝੀਲ।
23 ਰੇਂਡੀਅਰ  ਕੈਨੇਡਾ 6,330 km2 (2,440 sq mi) 245 km (152 mi) 337 m (1,106 ft) Reindeer outline.gif
24 ਇਸੀਕ-ਕੁਲ*  ਕਿਰਗਿਜ਼ਸਤਾਨ 6,200 km2 (2,400 sq mi) 182 km (113 mi) 668 m (2,192 ft) 1,738 km3 (417 cu mi) Issyk-kul outline.gif
25 ਉਰਮੀਆ*  ਇਰਾਨ 6,001 km2 (2,317 sq mi) 130 km (81 mi) 16 m (52 ft) Urmia outline.gif ਮੱਧ ਪੂਰਬ ਦੀ ਸਭ ਤੋਂ ਵੱਡੀ ਝੀਲ
26 ਵਾਨਰਨ  ਸਵੀਡਨ 5,545 km2 (2,141 sq mi) 140 km (87 mi) 106 m (348 ft) 153 km3 (37 cu mi) Vänern outline.gif ਯੂਰਪੀ ਸੰਘ ਵਿੱਚ ਸਭ ਤੋਂ ਵੱਡੀ ਝੀਲ
27 ਵਿਨੀਪੈਗੋਸਿਸ  ਕੈਨੇਡਾ 5,403 km2 (2,086 sq mi) 245 km (152 mi) 18 m (59 ft) Winnipegosis outline.gif
28 ਐਲਬਰਟ  ਯੁਗਾਂਡਾ
 ਕਾਂਗੋ ਲੋਕਤੰਤਰੀ ਗਣਰਾਜ
5,299 km2 (2,046 sq mi) 161 km (100 mi) 58 m (190 ft) 280 km3 (67 cu mi) Albert outline.png
29 ਮਵੇਰੂ  ਜ਼ਾਂਬੀਆ
 ਕਾਂਗੋ ਲੋਕਤੰਤਰੀ ਗਣਰਾਜ
5,120 km2 (1,980 sq mi) 131 km (81 mi) 27 m (89 ft) 38 km3 (9.1 cu mi) Mweru outline.png
30 ਨੈਟੀਲਿੰਗ  ਕੈਨੇਡਾ 5,066 km2 (1,956 sq mi) 113 km (70 mi) 132 m (433 ft) Nettilling outline.gif ਬਾਫ਼ਿਨ ਟਾਪੂ ਉੱਤੇ। ਕਿਸੇ ਟਾਪੂ ਉੱਤੇ ਸਭ ਤੋਂ ਵੱਡੀ ਝੀਲ।
31 ਨਿਪੀਗਾਨ ਝੀਲ  ਕੈਨੇਡਾ 4,843 km2 (1,870 sq mi) 116 km (72 mi) 165 m (541 ft) Nipigon outline.gif ਪੂਰੀ ਤਰ੍ਹਾਂ ਕੈਨੇਡੀਆਈ ਸੂਬੇ ਓਂਟਾਰੀਓ ਵਿੱਚ ਸਭ ਤੋਂ ਵੱਡੀ ਝੀਲ।
32 ਮੈਨੀਟੋਬਾ  ਕੈਨੇਡਾ 4,706 km2 (1,817 sq mi) 225 km (140 mi) 7 m (23 ft) Manitoba outline.gif
33 ਗਰੇਟ ਸਾਲਟ*  ਸੰਯੁਕਤ ਰਾਜ ਅਮਰੀਕਾ 4,662 km2 (1,800 sq mi) 121 km (75 mi) 10 m (33 ft) Great salt outline.gif ਕਿਸੇ ਇੱਕ ਸੰਯੁਕਤ ਰਾਜ ਵਿੱਚ ਸੰਪੂਰਨ ਤੌਰ ਉੱਤੇ ਸਥਿੱਤ ਝੀਲ
34 ਛਿੰਘਾਈ*  ਚੀਨ 4,489 km2 (1,733 sq mi) (2007) Qinghai outline.png ਪੂਰਬੀ ਏਸ਼ੀਆ ਵਿੱਚ ਸਭ ਤੋਂ ਵੱਡੀ ਝੀਲ
35 ਸਾਈਮਾ  ਫ਼ਿਨਲੈਂਡ ≈ 4,400 km2 (1,700 sq mi) 82 m (269 ft) 36 km3 (8.6 cu mi) Saimaa outline.gif Numerous basins; 14,000 islands, shoreline 13,700 km (8,500 mi)
36 ਜੰਗਲਾਂ ਦੀ ਝੀਲ  ਕੈਨੇਡਾ
 ਸੰਯੁਕਤ ਰਾਜ ਅਮਰੀਕਾ
4,350 km2 (1,680 sq mi) 110 km (68 mi) 64 m (210 ft) Lake of the Woods outline.gif
37 ਖਾਂਕਾ  ਚੀਨ
 ਰੂਸ
4,190 km2 (1,620 sq mi) 10.6 m (35 ft) Khanka outline.png

* ਖਾਰੀਆਂ ਝੀਲਾਂ ਲਈ ਹੈ।

ਮਹਾਂਦੀਪ ਅਤੇ ਖੇਤਰ ਵਿੱਚ ਸਭ ਤੋਂ ਵੱਡੀ[ਸੋਧੋ]

ਨੋਟ ਅਤੇ ਹਵਾਲੇ[ਸੋਧੋ]

ਨੋਟ: ਸਰੋਤਾਂ ਮੁਤਾਬਕ ਝੀਲਾਂ ਦੇ ਖੇਤਰਫਲ ਵਿੱਚ ਥੋੜ੍ਹਾ ਫ਼ਰਕ ਹੋ ਸਕਦਾ ਹੈ।

ਹਵਾਲੇ[ਸੋਧੋ]

  1. Likens, Gene E., ed. (2009). "Historical Estimates of Limnicity". Encyclopedia of inland waters (1st ed.). Amsterdam: Elsevier. ISBN 0120884623.  Table 1: The world's lakes >2000 km2 in area, arranged in decreasing order of lake area. See also Lakes (Formation, Diversity, Distribution) Archived 2014-02-22 at the Wayback Machine.
  2. Marsh, William M. (2013). Physical geography: great systems and global environments. Table 16.2: Great lakes of the world by lake type. Cambridge: Cambridge University Press. pp. 399. ISBN 0521764289. {{cite book}}: Unknown parameter |coauthors= ignored (help)
  3. van der Leeden, Frits; Troise, Fred L.; Todd, David Keith, eds. (1991). The water encyclopedia (2nd ed.). Chelsea, Mich.: Lewis. pp. 198–200. ISBN 9780873711203.
  4. "Large Lakes of the World". FactMonster. Pearson Education. Retrieved 14 September 2012.
  5. Matt Rosenberg. "Largest lakes in the world". About.com. The New York Times Company. Retrieved 14 September 2012.
  6. "Plume over the Caspian Sea". NASA. Retrieved 2010-11-29. {{cite web}}: Cite has empty unknown parameter: |coauthors= (help)
  7. "Caspian Sea". Britannica. Retrieved 2010-11-29. {{cite web}}: Cite has empty unknown parameter: |coauthors= (help)
  8. "Endorheic Lakes". United Nations. Archived from the original on 2007-09-27. Retrieved 2010-11-29. {{cite web}}: Cite has empty unknown parameter: |coauthors= (help); Unknown parameter |dead-url= ignored (help)
  9. "Titan's largest lake rivals Earth's Caspian Sea". New Scientist. Retrieved 2010-11-29. {{cite web}}: Cite has empty unknown parameter: |coauthors= (help)
  10. 10.0 10.1 DuMont, H.J. "The Caspian Lake: History, biota, structure, and function" (PDF). American Society of Limnology and Oceanography. Retrieved 2010-11-29. {{cite web}}: Cite has empty unknown parameter: |coauthors= (help)
  11. Planet Earth And the New Geoscience (2003:154). Victor Schmidt, William Harbert, University of Pittsburgh
  12. Jan Golonka (2000) "Geodynamic Evolution of the South Caspian Basin". In Yilmaz, Isaksen, & AAP, eds., Oil and Gas of the Greater Caspian Area.
  13. 13.00 13.01 13.02 13.03 13.04 13.05 13.06 13.07 13.08 13.09 13.10 13.11 13.12 13.13 13.14 13.15 13.16 13.17 13.18 13.19 http://www.epa.gov/glnpo/atlas/gl-fact1.html Great Lakes Factsheet No. 1 US Environmental Protection Agency website retrieved September 9, 2012
  14. David Lees in Canadian Geographic writes, "Contrary to popular belief, the largest lake in the world is not Lake Superior but mighty Lake Michigan–Huron, which is a single hydrological unit linked at the Straits of Mackinac."Lees, David. "High and Dry" Canadian Geographic (May/June 2004) pp.94-108.
  15. "Lakes Michigan and Huron are considered to be one lake hydraulically because of their connection through the deep Straits of Mackinac." Great Lakes Environmental Research Laboratory, part of the National Oceanic and Atmospheric Administration. "Great Lakes Sensitivity to Climatic Forcing: Hydrological Models Archived 2010-08-08 at the Wayback Machine.." NOAA, 2006.
  16. "Lakes Michigan and Huron are considered to be one lake, as they rise and fall together due to their union at the Straits of Mackinac." U.S. Army Corps of Engineers, "Hydrological Components" Record Low Water Levels Expected on Lake Superior Archived 2008-10-15 at the Wayback Machine.. August 2007. p.6
  17. "Great Lakes Map". Michigan Department of Environmental Quality. Retrieved 20 September 2012.
  18. "Largest Lake in the World". geology.com. Retrieved 28 September 2012.

ਹੋਰ ਪੜ੍ਹੋ[ਸੋਧੋ]


ਹਵਾਲੇ ਵਿੱਚ ਗਲਤੀ:<ref> tags exist for a group named "n", but no corresponding <references group="n"/> tag was found