ਰਿਮਟ ਕਾਲਜ ਆਫ ਐਜੂਕੇਸ਼ਨ, ਮੰਡੀ ਗੋਬਿੰਦਗੜ੍ਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਿਮਟ ਕਾਲਜ ਆਫ ਐਜੂਕੇਸ਼ਨ, ਮੰਡੀ ਗੋਬਿੰਦਗੜ
ਪੰਜਾਬੀ ਯੂਨੀਵਰਸਿਟੀ
ਰਿਮਟ ਕਾਲਜ ਆਫ ਐਜੂਕੇਸ਼ਨ
ਸਥਾਨਮੰਡੀ ਗੋਬਿੰਦਗੜ੍ਹ
ਨੀਤੀਵਿਦਿਆ ਵੀਚਾਰੀ ਤਾਂ ਪਰਉਪਕਾਰੀ (Latin)
ਮੌਢੀਓਮ ਪ੍ਰਕਾਸ਼ ਬਾਂਸਲ
ਸਥਾਪਨਾ2005
Postgraduatesਬੀ.ਐੱਡ.

ਰਿਮਟ ਕਾਲਜ ਆਫ ਐਜੂਕੇਸ਼ਨ, ਮੰਡੀ ਗੋਬਿੰਦਗੜ੍ਹ ਨੂ ਓਮ ਪ੍ਰਕਾਸ਼ ਬਾਂਸਲ ਐਜੂਕੇਸ਼ਨ ਐਂਡ ਸੋਸ਼ਲ ਵੈਲਫੇਅਰ ਟਰੱਸਟ ਵੱਲੋਂ ਚਲਾਇਆ ਜਾ ਰਿਹਾ ਹੈ। ਇਸ ਕਾਲਜ ਦਾ ਨੀਂਹ 2005 ਵਿੱਚ ਰੱਖਿਆ ਗਿਆ। ਇਸ ਕਾਲਜ 'ਚ ਬੀ.ਐੱਡ. ਦੀ ਪੜ੍ਹਾਈ ਹੀ ਕਰਵਾਈ ਜਾਂਦੀ ਹੈ।[1]

ਸਹੂਲਤਾਂ[ਸੋਧੋ]

ਕਾਲਜ ਦੀ ਖੂਬਸੂਰਤ ਇਮਾਰਤ, ਲਾਇਬਰੇਰੀ, ਆਧੁਨਿਕ ਕੰਪਿਊਟਰ ਲੈਬ, ਲੈਂਗੂਏਜ ਲੈਬ, ਸਾਈਕੋ ਲੈਬ, ਮੈਥ ਲੈਬ, ਸਾਇੰਸ ਲੈਬ, ਈ.ਟੀ. ਲੈਬ, ਕੁਕਿੰਗ ਲੈਬ ਅਤੇ ਆਰਟ ਰੂਮ ਆਦਿ ਸਹੂਲਤਾਂ ਹਨ। ਐਨ.ਐਸ.ਐਸ. ਅਧੀਨ ਵਿਦਿਆਰਥੀ ਸੇਵਾ 'ਚ ਹਿੱਸਾ ਪਾ ਰਹੇ ਹਨ।


ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2018-02-19. Retrieved 2018-02-10. {{cite web}}: Unknown parameter |dead-url= ignored (|url-status= suggested) (help)