ਸਮੱਗਰੀ 'ਤੇ ਜਾਓ

ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ

ਗੁਣਕ: 31°15′13″N 75°42′13″E / 31.253609°N 75.70367°E / 31.253609; 75.70367
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ
ਐਲਪੀਯੂ ਜਾਂ LPU
ਗਿਆਨ ਦਾ ਸੂਰਜ, ਦੁਨੀਆ ਦੇ ਲੋਕਾਂ ਨੂੰ ਰੋਸ਼ਨ, ਤਾਕਤਵਰ ਅਤੇ ਸ਼ਕਤੀਸ਼ਾਲੀ ਬਣਾਉਂਦਾ ਹੈ।
ਯੂਨੀਵਰਸਿਟੀ ਦੀ ਮੋਹਰ[1]
ਮਾਟੋ
ਸਿੱਖਿਆ ਦਾ ਕਾਇਆ ਕਲਪ ਅਤੇ ਭਾਰਤ ਦਾ ਕਾਇਆ ਕਲਪ
ਕਿਸਮਪ੍ਰਾਈਵੇਟ
ਸਥਾਪਨਾ2005 (2005)
ਚਾਂਸਲਰਅਸ਼ੋਕ ਕੁਮਾਰ ਮਿੱਤਲ[2]
ਵਾਈਸ-ਚਾਂਸਲਰਰਮੇਸ਼ ਕੰਵਰ[3]
ਡਾਇਰੈਕਟਰਐਚ. ਆਰ ਸਿੰਗਲਾ
ਵਿੱਦਿਅਕ ਅਮਲਾ
3500
ਟਿਕਾਣਾ, ,
31°15′13″N 75°42′13″E / 31.253609°N 75.70367°E / 31.253609; 75.70367
ਕੈਂਪਸਸਹਿਰੀ 600+ ਏਕੜ [4]
ਰੰਗਸੰਤਰੀ ਅਤੇ ਕਾਲਾ
ਮਾਨਤਾਵਾਂUGC, AIU, NCTE, PCI, COA, BCI
ਮਾਸਕੋਟਗਿਆਨ ਦਾ ਸੂਰਜ[5]
ਵੈੱਬਸਾਈਟwww.lpu.in

ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਪੰਜਾਬ ਦੀ ਪਹਿਲੀ ਪ੍ਰਾਈਵੇਟ ਯੂਨੀਵਰਸਿਟੀ ਹੈ ਜੋ ਪੰਜਾਬ ਸਰਕਾਰ ਦੇ ਪ੍ਰਾਈਵੇਟ ਯੂਨੀਵਰਸਿਟੀ ਐਕਟ ਅਧੀਨ ਸਥਾਪਿਤ ਕੀਤੀ ਗਈ ਹੈ। ਇਹ ਯੂਨੀਵਰਸਿਟੀ ਆਪਣੇ ਆਪ ਨੂੰ ਖੇਤਰਫਲ ਜੋ ਕਿ 600+ ਏਕੜ, ਅਤੇ ਇਕੋ ਹੀ ਕੈਪਸ ਵਿੱਚ ਵਿਦਿਆਰਥੀਆ ਦੀ ਗਿਣਤੀ ਮੁਤਾਬਕ ਭਾਰਤ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਮੰਨਦੀ ਹੈ। ਇਹ ਯੂਨੀਵਰਸਿਟੀ ਨੈਸ਼ਨਲ ਹਾਈਵੇ 1 (ਭਾਰਤ) ਤੇ ਸ਼ਹਿਰ ਫਗਵਾੜਾ ਵਿੱਖੇ ਸਥਿਤ ਹੈ। ਇਸ ਯੂਨੀਵਰਸਿਟੀ ਵਿੱਚ 28 ਰਾਜ ਅਤੇ 26 ਦੇਸ਼ਾਂ ਦੇ 25,000 ਵਿਦਿਆਰਥੀ ਵੱਖ ਵੱਖ ਕੋਰਸਾਂ ਵਿੱਚ ਸਿੱਖਿਆ ਗ੍ਰਹਿਣ ਕਰਦੇ ਹਨ। ਇਸ ਯੂਨੀਵਰਸਿਟੀ ਨੂੰ ਯੂਨੀਵਰਸਿਟੀ ਗ੍ਰਾਟ ਕਮਿਸ਼ਨ ਐਕਟ 1956 ਦੇ ਸ਼ੈਕਸਨ 2(f) ਅਨੁਸਾਰ ਮਾਨਤਾ ਹੈ।

ਹਵਾਲੇ[ਸੋਧੋ]

  1. "Lovely Professional University's Seal". Lovely Professional University. Archived from the original on ਮਈ 11, 2015. Retrieved January 2, 2014.
  2. "Message from The Chancellor". Lovely Professional University. Archived from the original on ਦਸੰਬਰ 21, 2013. Retrieved January 2, 2014.
  3. "Message from Vice Chancellor". Lovely Professional University. Archived from the original on ਦਸੰਬਰ 6, 2013. Retrieved January 2, 2014.
  4. "General Facts". Lovely Professional University. Retrieved January 2, 2013.
  5. "Lovely Professional University". Lovely Professional University. Archived from the original on ਮਈ 11, 2015. Retrieved January 2, 2014.