11 ਅਕਤੂਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(੧੧ ਅਕਤੂਬਰ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
<< ਅਕਤੂਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1
2 3 4 5 6 7 8
9 10 11 12 13 14 15
16 17 18 19 20 21 22
23 24 25 26 27 28 29
30 31
2016

11 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 284ਵਾਂ (ਲੀਪ ਸਾਲ ਵਿੱਚ 285ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 81 ਦਿਨ ਬਾਕੀ ਹਨ।

ਵਾਕਿਆ[ਸੋਧੋ]

  • 1531ਸਵਿਟਜ਼ਰਲੈਂਡ ਦੀ ਦੂਜੀ ਘਰੋਗੀ ਜੰਗ (ਸਿਵਲ ਵਾਰ) ਦੌਰਾਨ ਕੈਪਲ ਨਗਰ ਵਿੱਚ ਕੈਥੋਲਿਕ ਈਸਾਈਆਂ ਨੇ ਪ੍ਰੋਟੈਸਟੈਂਟ ਈਸਾਈਆਂ ਨੂੰ ਹਰਾਇਆ।
  • 1869ਥਾਮਸ ਐਡੀਸਨ ਨੇ ਅਪਣੀ ਪਹਿਲੀ ਕਾਢ (ਵੋਟਾਂ ਗਿਣਨ ਦੀ ਮਸ਼ੀਨ) ਦਾ ਪੇਟੈਂਟ ਕਰਵਾਇਆ, ਪਰ ਅਮਰੀਕਨ ਪਾਰਲੀਮੈਂਟ ਨੇ ਇਸ ਨੂੰ ਖ਼ਰੀਦਣ ਤੋਂ ਨਾਂਹ ਕਰ ਦਿਤੀ।
  • 1939– ਅਮਰੀਕਨ ਰਾਸ਼ਟਰਪਤੀ ਥਿਓਡੋਰ ਰੂਜ਼ਵੈਲਟ ਨੇ ਸਾਇੰਸਦਾਨ ਅਲਬਰਟ ਆਈਨਸਟਾਈਨ ਦਾ ਉਹ ਖ਼ਤ ਪੇਸ਼ ਕੀਤਾ ਜਿਸ ਵਿੱਚ ਸਾਇੰਸਦਾਨ ਨੇ ਐਟਮੀ ਪ੍ਰੋਗਰਾਮ ਨੂੰ ਜਲਦੀ ਲਾਗੂ ਕਰਨ ਵਾਸਤੇ ਕਿਹਾ ਸੀ।
  • 1968ਅਮਰੀਕਾ ਨੇ 'ਅਪੋਲੋ 7' ਪੁਲਾੜ ਵਿੱਚ ਭੇਜਿਆ, ਜਿਸ ਵਿੱਚ ਤਿੰਨ ਐਸਟਰੋਨੌਟ ਸਨ। ਇਹ ਪਹਿਲਾ ਮਿਸ਼ਨ ਸੀ ਜਿਸ ਨੇ ਸਿੱਧਾ ਟੈਲੀ ਪ੍ਰਸਾਰਣ ਧਰਤੀ ਉੱਤੇ ਭੇਜਿਆ।

ਛੁੱਟੀਆਂ[ਸੋਧੋ]

ਜਨਮ[ਸੋਧੋ]