ਅੰਤਰਰਾਸ਼ਟਰੀ ਬਾਲੜੀ ਦਿਵਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅੰਤਰਰਾਸ਼ਟਰੀ ਬਾਲੜੀ ਦਿਵਸ
International Day of the Girl Child for 2014.jpg
ਹੋਰ ਨਾਮਬਾਲੜੀ ਦਿਵਸ
ਕਿਸਮਅੰਤਰਰਾਸ਼ਟਰੀ
ਅਹਿਮੀਅਤਲੜਕੀਆਂ ਨੂੰ ਸਿੱਖਿਆ, ਕੁਪੋਸ਼ਣ, ਬਾਲੜੀ ਵਿਆਹ, ਕਾਨੂੰਨੀ ਅਤੇ ਮੈਡੀਕਲ ਹੱਕ ਸਬੰਧੀ ਜਾਣੂ ਕਰਵਾਉਂਣਾ
ਤਾਰੀਖ਼11 ਅਕਤੂਬਰ
ਸਮਾਂ1 ਦਿਨ
ਪਹਿਲੀ ਵਾਰ11 ਅਕਤੂਬਰ, 2012

ਅੰਤਰਰਾਸ਼ਟਰੀ ਬਾਲੜੀ ਦਿਵਸ ਅੰਤਰਰਾਸ਼ਟਰੀ ਸੰਸਥਾ ਯੂਨੀਸੈਫ ਦੁਆਰਾ ਹਰ ਸਾਲ 11 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਪਹਿਲੀ ਵਾਰ ਇਹ ਸਾਲ 2012 ਵਿੱਚ ਮਨਾਇਆ ਗਿਆ। ਬਾਲੜੀਆਂ ਨੂੰ ਦੁਨੀਆ ਭਰ ਵਿੱਚ ਮੁੱਦਤ ਤੋਂ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਬਾਲ ਵਿਆਹ ਇਸ ਸ਼ੋਸ਼ਣ ਦਾ ਸਭ ਤੋਂ ਘਟੀਆ ਰੂਪ ਹੈ। ਇਸ ਨਾਲ ਬਾਲੜੀਆਂ ਜਿੱਥੇ ਪੜ੍ਹਾਈ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ, ਉੱਥੇ ਹੀ ਛੋਟੀ ਉਮਰ ਵਿੱਚ ਕਮਜ਼ੋਰ ਬੱਚੇ ਪੈਦਾ ਕਰ ਕੇ ਪੂਰੇ ਸਮਾਜ ਵਿੱਚ ਸਿਹਤ ਦੀ ਸਮੱਸਿਆ ਦਾ ਕਾਰਨ ਬਣਦੀਆਂ ਹਨ।

ਬਾਲੜੀ ਦਿਵਸ ਨਾਲ ਜੁੜੇ ਮੁੱਖ ਮੁੱਦੇ ਹਨ:

ਸਕੂਲ ਛੱਡਣਾ ਸੰਕਟ

ਜਬਰ ਜਨਾਹ ਦਾ ਚਲਣ

ਬਾਲੜੀ ਵਿਆਹ

ਲਿੰਗ ਆਧਾਰਿਤ ਸ਼ੋਸ਼ਣ ਤੇ ਹਿੰਸਾ

ਬਾਲੜੀਆਂ ਦੀ ਵਿੱਦਿਆ ਸਮੱਸਿਆ

ਪਿਛੋਕੜ[ਸੋਧੋ]

19, 2011 ਦਸੰਬਰ ਨੂੰ ਯੂਨਾਈਟਿਡ ਨੇਸ਼ਨ ਜਨਰਲ ਅਸੈਬਲੀ ਨੇ 11, 2012 ਨੂੰ ਅੰਤਰਰਾਸ਼ਟਰੀ ਬਾਲੜੀ ਦਿਵਸ ਵਜੋਂ ਮਨਾਉਣ ਦਾ ਮਤਾ ਪਾਸ ਕੀਤਾ।[1] ਇਸ ਮਤੇ ਅਨੁਸਾਰ ਹੇਠ ਲਿਖੇ ਮਸਲਿਆਂ ਦੀ ਨਿਸ਼ਾਨਦੇਹੀ ਕੀਤੀ ਗਈ ਸੀ।ਇਸ ਮਤੇ ਵਿੱਚ ਬਾਲੜੀਆਂ ਦੇ ਸਸ਼ਕਤੀਕਰਨ ਲਈ ਵੱਖ ਵੱਖ ਤਰੀਕਿਆਂ ਰਾਹੀਂ ਉਪਰਾਲੇ ਕਰਨ ਤੇ ਜੋਰ ਦਿੱਤਾ ਗਿਆ ਸੀ ਤਾਂ ਜੋ ਦਹਿ ਸਦੀ ਵਿਕਾਸ ਉਦੇਸ਼ ਦੀ ਪੂਰਤੀ ਕਰਨ ਵਿੱਚ ਕਾਮਯਾਬੀ ਮਿਲ ਸਕੇ।[2] }} Each year's Day of the Girl has a theme; the first was "ending child marriage",[3]

ਹਵਾਲੇ[ਸੋਧੋ]

  1. Ambrose, Rona and Rosemary McCarney (December 29, 2011). "International Day of the Girl Child: girls' rights are human rights". Edmonton Journal. Archived from the original on ਜੁਲਾਈ 19, 2012. Retrieved September 26, 2012.  Check date values in: |archive-date= (help)
  2. "Resolution Adopted by the General Assembly: 66/170 International Day of the Girl Child". United Nations. Retrieved September 26, 2012. 
  3. "WHO | Ending child marriage". Who.int. 2012-10-11. Retrieved 2014-08-21.