6 ਅਕਤੂਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(੬ ਅਕਤੂਬਰ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
<< ਅਕਤੂਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1
2 3 4 5 6 7 8
9 10 11 12 13 14 15
16 17 18 19 20 21 22
23 24 25 26 27 28 29
30 31
2016

6 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 279ਵਾਂ (ਲੀਪ ਸਾਲ ਵਿੱਚ 280ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 86 ਦਿਨ ਬਾਕੀ ਹਨ।

ਵਾਕਿਆ[ਸੋਧੋ]

  • 1708ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਿਤੀ ਗਈ।
  • 1866ਅਮਰੀਕਾ 'ਚ ਗੱਡੀਆਂ ਦਾ ਪਹਿਲਾ ਡਾਕਾ ਪਿਆ ਜਿਸ ਵਿਚ ਦੋ ਰੇਨੋ ਭਰਾ 10000 ਡਾਲਰ ਲੁੱਟ ਕੇ ਲੈ ਗਏ।
  • 1941ਜਰਮਨ ਦੀਆਂ ਫ਼ੌਜਾਂ ਨੇ ਰੂਸ 'ਤੇ ਦੋਬਾਰਾ ਹਮਲਾ ਕਰ ਦਿਤਾ।
  • 1961 – ਅਮਰੀਕਾ ਦੇ ਰਾਸ਼ਟਰਪਤੀ ਜੌਹਨ ਐਫ ਕੈਨੇਡੀ ਨੇ ਲੋਕਾਂ ਨੂੰ ਸਲਾਹ ਦਿਤੀ ਕਿ ਉਹ ਰੂਸ ਵਲੋਂ ਕੀਤੇ ਜਾ ਸਕਣ ਵਾਲੇ ਨਿਊਕਲੀਅਰ ਹਮਲੇ ਦੇ ਖ਼ਦਸੇ ਨੂੰ ਸਾਹਵੇਂ ਰੱਖ ਕੇ ਘਰਾਂ ਵਿਚ 'ਬੰਬ ਸ਼ੈਲਟਰ' ਬਣਾਉਣ।
  • 1991 – 59 ਸਾਲ ਦੀ ਅਮਰੀਕਨ ਐਕਟਰੈਸ ਐਲਿਜ਼ਬੈਥ ਟੇਲਰ ਨੇ 8ਵਾਂ ਵਿਆਹ ਕੀਤਾ।

ਜਨਮ[ਸੋਧੋ]

ਦਿਹਾਂਤ[ਸੋਧੋ]