7 ਅਗਸਤ
ਦਿੱਖ
(੭ ਅਗਸਤ ਤੋਂ ਮੋੜਿਆ ਗਿਆ)
<< | ਅਗਸਤ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | |||||
3 | 4 | 5 | 6 | 7 | 8 | 9 |
10 | 11 | 12 | 13 | 14 | 15 | 16 |
17 | 18 | 19 | 20 | 21 | 22 | 23 |
24 | 25 | 26 | 27 | 28 | 29 | 30 |
31 | ||||||
2025 |
7 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 219ਵਾਂ (ਲੀਪ ਸਾਲ ਵਿੱਚ 220ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 146 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1938 – ਯਹੂਦੀ ਘੱਲੂਘਾਰਾ: ਨਜ਼ਰਬੰਦੀ ਕੈਪ ਸ਼ੁਰੂ ਹੋਇਆ।
- 1976 – ਪੁਲਾੜਯਾਨ ਵਾਈਕਿੰਗ 2 ਮੰਗਲ ਗ੍ਰਹਿ ਦੇ ਪੱਥ ਵਿੱਚ ਦਾਖਲ ਹੋਇਆ।
- 1972 – ਫ਼ਰੀਦਕੋਟ ਜ਼ਿਲ੍ਹਾ ਬਣਾਇਆ ਗਿਆ।
ਜਨਮ
[ਸੋਧੋ]- 1879 – ਬਰਤਾਨਵੀ ਕਿੱਤਾ ਖ਼ੁਫ਼ੀਆ ਅਧਿਕਾਰੀ ਡੇਵਿਡ ਪੈਟਰੀ ਦਾ ਜਨਮ।
- 1925 – ਤਮਿਲਨਾਡੁੂ ਦਾ ਜਨੈਟਿਕਸ ਮਾਹਿਰ ਅਤੇ ਅੰਤਰਰਾਸ਼ਟਰੀ ਪ੍ਰਸ਼ਾਸਕ ਐਮ ਐਸ ਸਵਾਮੀਨਾਥਨ ਦਾ ਜਨਮ।
- 1932 – ਰਾਸ਼ਟਰੀਅਤਾ ਇਥੋਪੀਆ ਅਬੇਬੇ ਬਿਕਿਲਾ ਦਾ ਜਨਮ।
- 1933 – ਅਮਰੀਕੀ ਅਰਥਸ਼ਾਸਰੀ ਮਹਿਲਾ ਏਲੀਨੋਰ ਓਸਟਰੋਮ ਦਾ ਜਨਮ।
- 1934 – ਪਦਮ ਸ਼੍ਰੀ ਨਾਲ ਸਨਮਾਨਿਤ ਭੋਲਾਭਾਈ ਪਟੇਲ ਦਾ ਜਨਮ।
- 1936 – ਗੁਜਰਾਤ ਭਾਰਤ ਤੋਂ ਗੁਜਰਾਤੀ ਭਾਸ਼ਾ ਦਾ ਕਵੀ ਅਤੇ ਆਲੋਚਕ ਚੰਦਰਕਾਂਤ ਟੋਪੀਵਾਲਾ ਦਾ ਜਨਮ।
- 1936 – ਭਾਰਤ ਦਾ ਇੱਕ ਬਾਸਕਟਬਾਲ ਖਿਡਾਰੀ ਖੁਸ਼ੀ ਰਾਮ ਦਾ ਜਨਮ।
- 1951 – ਭਾਰਤੀ ਸਿਆਸਤਦਾਨ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਮੈਂਬਰ ਹਰਪ੍ਰਤਾਪ ਸਿੰਘ ਅਜਨਾਲਾ ਦਾ ਜਨਮ।
- 1958 – ਇੰਗਲਿਸ਼ ਗਾਇਕ, ਗੀਤਕਾਰ, ਸੰਗੀਤਕਾਰ, ਏਅਰ ਪਾਇਲਟ, ਉੱਦਮੀ, ਲੇਖਕ ਅਤੇ ਪ੍ਰਸਾਰਕ ਬਰੂਸ ਡਿਕਿਨਸਨ ਦਾ ਜਨਮ।
- 1958 – ਭਾਰਤੀ ਨਿਰਦੇਸ਼ਕ, ਅਦਾਕਾਰ, ਨਾਟਕਕਾਰ ਮਹੇਸ਼ ਦੱਤਾਨੀ ਦਾ ਜਨਮ।
- 1959 – ਬੈਲਜੀਅਮ ਦੇ ਪੂਰਬੀ ਪੂਰਵਵਾਦੀ ਅਤੇ ਵੀਹ ਤੋਂ ਵੱਧ ਕਿਤਾਬਾਂ ਦੇ ਲੇਖਕ ਕੋਏਨਰਾਡ ਏਲਸਟ ਦਾ ਜਨਮ।
- 1962 – ਫਰਾਂਸੀਸੀ ਜਾਂਬਾਜ਼ ਵਿਅਕਤੀ ਹੈ ਜੋ ਪੱਥਰਾਂ ਅਤੇ ਇਮਾਰਤਾਂ ਉੱਤੇ ਆਪਣੇ ਹੱਥਾਂ-ਪੈਰਾਂ ਦੀ ਵਰਤੋਂ ਕਰਕੇ ਚੜ੍ਹਣ ਵਾਲਾ ਐਲੇਨ ਰੋਬੈਰ ਦਾ ਜਨਮ।
- 1972 – ਬਰਤਾਨਵੀ ਲੇਬਰ ਅਤੇ ਕੋ-ਆਪਰੇਟਿਵ ਪਾਰਟੀ ਸਿਆਸਤਦਾਨ ਸੀਮਾ ਮਲਹੋਤਰਾ ਦਾ ਜਨਮ।
- 1975 – ਦੱਖਣੀ ਅਫ਼ਰੀਕੀ ਅਦਾਕਾਰਾ ਸ਼ਾਰਲੀਜ਼ ਥੇਰੌਨ ਦਾ ਜਨਮ।
- 1976 – ਪਾਕਿਸਤਾਨੀ ਕ੍ਰਿਕਟਰ ਨਾਜ਼ੀਆ ਸਾਦਿਕ ਦਾ ਜਨਮ।
- 1986 – ਭਾਰਤੀ ਗਾਇਕ ਆਕ੍ਰਿਤੀ ਕੱਕੜ ਦਾ ਜਨਮ।
- 2004 – ਪਾਕਿਸਤਾਨੀ ਕ੍ਰਿਕਟਰ ਆਇਸ਼ਾ ਨਸੀਮ ਦਾ ਜਨਮ।
ਦਿਹਾਂਤ
[ਸੋਧੋ]- 1848 – ਸਵੀਡਿਸ਼ ਕੈਮਿਸਟ ਜਾਨਸ ਜੈਕਬਬ ਬਰਜ਼ਲੀਅਸ ਦਾ ਦਿਹਾਂਤ।
- 1901 – ਜੈਨ ਵਿਦਵਾਨ ਵੀਰਚੰਦ ਗਾਂਧੀ ਦਾ ਦਿਹਾਂਤ।
- 1921 – ਰੂਸੀ ਕਵੀ ਅਲੈਗਜ਼ੈਂਡਰ ਬਲੋਕ ਦਾ ਦਿਹਾਂਤ।
- 1932 – ਵਿਲੀਅਮ ਫਾਕਨਰ ਦੇ ਪਿਤਾ ਮੁਰੀ ਕਥਬੇਰਟ ਫਾਕਨਰ ਦਾ ਦਿਹਾਂਤ।
- 1938 – ਰੂਸੀ ਥੀਏਟਰ ਡਾਇਰੈਕਟਰ, ਐਕਟਰ, ਥੀਏਟਰ ਸਿਧਾਂਤਕਾਰ ਕੋਂਸਸਤਾਂਤਿਨ ਸਤਾਨਿਸਲਾਵਸਕੀ ਦਾ ਦਿਹਾਂਤ।
- 1941 – ਰਾਬਿੰਦਰਨਾਥ ਟੈਗੋਰ ਦਾ ਦਿਹਾਂਤ। (ਜਨਮ 1861)
- 1974 – ਮੈਕਸੀਕਨ ਕਵੀ ਅਤੇ ਲੇਖਕ ਰੋਜ਼ਾਰੀਓ ਕਾਸਟੇਲਾਨੋਸ ਦਾ ਦਿਹਾਂਤ।
- 2018 – ਭਾਰਤ ਦੇ ਰਾਜ ਤਮਿਲਨਾਡੂ ਇੱਕ ਸਿਆਸਤਦਾਨ ਐਮ. ਕਰੁਣਾਨਿਧੀ ਦਾ ਦਿਹਾਂਤ।