9 ਜੁਲਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(੯ ਜੁਲਾਈ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
<< ਜੁਲਾਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2
3 4 5 6 7 8 9
10 11 12 13 14 15 16
17 18 19 20 21 22 23
24 25 26 27 28 29 30
31
2016

9 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 190ਵਾਂ (ਲੀਪ ਸਾਲ ਵਿੱਚ 191ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 175 ਦਿਨ ਬਾਕੀ ਹਨ।

ਵਾਕਿਆ[ਸੋਧੋ]

  • 1789ਫ਼ਰਾਂਸ ਵਿਚ ਫ਼ਰੈਂਚ ਨੈਸ਼ਨਲ ਅਸੈਂਬਲੀ ਨੇ ਅਪਣੇ ਆਪ ਨੂੰ ‘ਕਾਂਸਟੀਚੂਐਂਟ ਅਸੈਂਬਲੀ’ (ਸੰਵਿਧਾਨ ਸਭਾ) ਐਲਾਨਿਆ ਅਤੇ ਮੁਲਕ ਦਾ ਨਵਾਂ ਸੰਵਿਧਾਨ ਬਣਾਉਣਾ ਸ਼ੁਰੂ ਕੀਤਾ।
  • 1886ਅਮਰੀਕਾ ਵਿਚ ਗ਼ੁਲਾਮਾਂ ਦੇ ਹੱਕਾਂ ਦੀ ਹਿਫ਼ਾਜ਼ਤ ਵਾਸਤੇ ਵਿਧਾਨ ਵਿਚ 14ਵੀਂ ਸੋਧ ਕਰ ਕੇ ਇਸ ਨੂੰ ਕਾਨੂੰਨੀ ਬਣਾ ਦਿਤਾ ਗਿਆ।
  • 1900ਆਸਟਰੇਲੀਆਈ ਟਾਪੂਆਂ ਵਿਚ ਬਰਤਾਨੀਆ ਦੇ ਕਬਜ਼ੇ ਹੇਠਲੇ ਇਲਾਕਿਆਂ ਨੂੰ ਇਕੱਠਾ ਕਰ ਕੇ ‘ਕਾਮਨਵੈਲਥ ਆਫ਼ ਆਸਟਰੇਲੀਆ’ ਕਾਇਮ ਕੀਤੀ ਗਈ।
  • 1997– ਅਪਣੇ ਮੁਖ਼ਾਲਿਫ਼ ਈਵਾਂਡਰ ਹੋਲੀਫ਼ੀਲਡ ਦੇ ਕੰਨ ‘ਤੇ ਚੱਕ ਮਾਰਨ ਕਰ ਕੇ ਮੁੱਕੇਬਾਜ਼ ਮਾਈਕ ਟਾਈਸਨ ਨੂੰ 30 ਲੱਖ ਡਾਲਰ ਜਰਮਾਨਾ ਕੀਤਾ ਗਿਆ ਅਤੇ ਨਾਲ ਹੀ ਉਸ ਦੇ ਖੇਡਣ ‘ਤੇ ਪਾਬੰਦੀ ਲਾ ਦਿਤੀ ਗਈ।
  • 1923ਮਹਾਰਾਜਾ ਨਾਭਾ ਰਿਪੁਦਮਨ ਸਿੰਘ ਨੂੰ ਗੱਦੀਉਂ ਲਾਹਿਆ।
  • 1925ਗੁਰਦਵਾਰਾ ਬਿਲ ਅਸੈਂਬਲੀ ‘ਚ ਪੇਸ਼ ਕੀਤਾ।
  • 1955– 139 ਸਿੱਖ ਬੀਬੀਆਂ ਦੇ ਜੱਥੇ ਨੇ ਗ੍ਰਿਫ਼ਤਾਰੀ ਦਿਤੀ।
  • 1975– ਅਕਾਲੀਆਂ ਨੇ ਐਮਰਜੰਸੀ ਵਿਰੁਧ ਮੋਰਚੇ ਵਿਚ ਗ੍ਰਿਫ਼ਤਾਰੀਆਂ ਦਿਤੀਆਂ।

ਛੁੱਟੀਆਂ[ਸੋਧੋ]

ਜਨਮ[ਸੋਧੋ]