2014 ਵਿਸ਼ਵ ਕਬੱਡੀ ਕੱਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
2014 ਵਿਸ਼ਵ ਕਬੱਡੀ ਕੱਪ
Tournament information
Dates7 ਦਸੰਬਰ–20 ਦਸੰਬਰ
Administrator(s)ਪੰਜਾਬ ਸਰਕਾਰ
Formatਸਰਕਲ ਕਬੱਡੀ
Tournament format(s)ਰਾਉਂਡ ਰੋਬਿਨ ਅਤੇ ਨਾਕ ਆਉਟ
Host(s)ਭਾਰਤ
Venue(s)ਪੰਜਾਬ ਦੇ ਵੱਖ ਵੱਖ ਸ਼ਹਿਰ
Participants11
Final positions
Champions ਭਾਰਤ
Runners-up ਪਾਕਿਸਤਾਨ
Tournament statistics
Matches played29
ਵਧੀਆ ਧਾਵੀਸੰਦੀਪ ਸੁਰਖਪੁਰ (ਭਾਰਤ)
ਸ਼ਾਫਿਕ ਅਹਿਮਦ ਚ੍ਰਿਸਟੀ (ਪਾਕਿਸਾਨ)
ਵਧੀਆ ਜਾਫੀਯਾਦਵਿੰਦਰ ਸਿੰਘ (ਭਾਰਤ)
← 2013 2015 →

2014 ਵਿਸ਼ਵ ਕਬੱਡੀ ਕੱਪ ਪੰਜਾਵਾਂ ਵਿਸਵ ਕੱਪ ਜੋ 7 ਦਸੰਬਰ ਤੋਂ 20 ਦਸੰਬਰ 2014 ਨੂੰ ਪੰੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਹੋਇਆ। ਇਸ ਦਾ ਉਦਘਾਟਨੀ ਸਮਾਰੋਹ 6 ਦਸੰਬਰ 2014 ਨੂੰ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਜਲੰਧਰ ਵਿਖੇ ਹੋਇਆ। ਇਸ ਕੱਪ ਦਾ ਪ੍ਰਬੰਧਕ ਪੰਜਾਬ ਸਰਕਾਰ ਕਰਦੀ ਹੈ।[1][2] ਇਸ ਸਮਾਰੋਹ ਵਿੱਚ ਸ਼ੈਰੀ ਮਾਨ, ਹਰਸਦੀਪ ਕੌਰ ਸੋਨਾਕਸ਼ੀ ਸਿਨਹਾ ਅਤੇ ਅਰਜ਼ਨ ਕਪੂਰ ਕਲਾਕਾਰਾਂ ਨੇ ਲੋਕਾਂ ਦਾ ਮਨੋਰੰਜਨ ਕੀਤਾ। ਅਤੇ ਸਮਾਪਤੀ ਸਮਾਰੋਹ ਵਿੱਚ ਮਿਸ ਪੂਜਾ ਅਤੇ ਗਿਪੀ ਗਰੇਵਾਲ ਨੇ ਲੋਕਾਂ ਦਾ ਮਨੋਰੰਜਨ ਕੀਤਾ.

ਟੀਮਾਂ[ਸੋਧੋ]

12 ਦਿਨ ਚੱਲੇ ਇਸ ਖੇਡ ਮੇਲੇ ਵਿੱਚ 11 ਦੇਸ਼ਾਂ ਦੇ ਕਬੱਡੀ ਖਿਡਾਰੀਆਂ ਨੇ ਭਾਗ ਲਿਆ ਅਤੇ ਔਰਤਾਂ ਦੇ ਮੁਕਾਬਲੇ ਵਿੱਚ 8 ਦੇਸ਼ਾਂ ਦੀਆਂ ਟੀਮਾਂ ਨੇ ਭਾਗ ਲਿਆ।

ਮਰਦ[ਸੋਧੋ]

ਸਥਾਨ[ਸੋਧੋ]

ਗਰੁੱਪ ਸਟੇਜ਼[ਸੋਧੋ]

ਪੂਲ A[ਸੋਧੋ]

ਟੀਮ Pld W D L SF SA SD Pts
 ਭਾਰਤ 4 4 0 0 208 129 79 8
 ਇਰਾਨ 4 3 0 1 192 148 44 6
 ਸੰਯੁਕਤ ਰਾਜ ਅਮਰੀਕਾ 4 2 0 2 154 158 -4 4
 ਆਸਟ੍ਰੇਲੀਆ 4 1 0 3 128 189 -61 2
 ਸਪੇਨ 4 0 0 4 125 183 -58 0
     ਸੈਮੀਫਾਈਨਲ ਲਈ ਕੁਆਲੀਫਾਈ ਕੀਤਾ

8 ਦਸੰਬਰ 2014
12:20
 ਆਸਟ੍ਰੇਲੀਆ 43 - 34  ਸਪੇਨ
ਖੇਡ ਸਟੇਡੀਅਮ ਢੁਡੀਕੇ

8 ਦਸੰਬਰ 2014
14:50
 ਇਰਾਨ 40 - 39  ਸੰਯੁਕਤ ਰਾਜ ਅਮਰੀਕਾ
ਖੇਡ ਸਟੇਡੀਅਮ ਢੁਡੀਕੇ

10 ਦਸੰਬਰ 2014
13:35
 ਆਸਟ੍ਰੇਲੀਆ 29 - 59  ਇਰਾਨ
ਏ. ਐਸ.ਕਾਲਜ ਸਟੇਡੀਅਮ ਖੰਨਾ

10 ਦਸੰਬਰ 2014
16:00
 ਭਾਰਤ 51 - 38  ਸਪੇਨ
ਏ. ਐਸ.ਕਾਲਜ ਸਟੇਡੀਅਮ ਖੰਨਾ

13 ਦਸੰਬਰ 2014
12:15
 ਸਪੇਨ 27 - 54  ਇਰਾਨ
ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ

13 ਦਸੰਬਰ 2014
14:40
 ਭਾਰਤ 59 - 29  ਸੰਯੁਕਤ ਰਾਜ ਅਮਰੀਕਾ
ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ

15 ਦਸੰਬਰ 2014
12:10
 ਸੰਯੁਕਤ ਰਾਜ ਅਮਰੀਕਾ 51 - 33  ਆਸਟ੍ਰੇਲੀਆ
ਪੰਜਾਬ ਪਬਲਿਕ ਸਕੂਲ ਨਾਭਾ

15 ਦਸੰਬਰ 2014
15:45
 ਭਾਰਤ 53 - 39  ਇਰਾਨ
ਪੰਜਾਬ ਪਬਲਿਕ ਸਕੂਲ ਨਾਭਾ

16 ਦਸੰਬਰ 2014
10:55
 ਸੰਯੁਕਤ ਰਾਜ ਅਮਰੀਕਾ 35 - 26  ਸਪੇਨ
ਖੇਡ ਸਟੇਡੀਅਮ ਜਲਾਲਾਬਾਦ

16 ਦਸੰਬਰ 2014
12:45
 ਭਾਰਤ 45 - 23  ਆਸਟ੍ਰੇਲੀਆ
ਖੇਡ ਸਟੇਡੀਅਮ ਜਲਾਲਾਬਾਦ

ਪੂਲ B[ਸੋਧੋ]

Team Pld W D L SF SA SD Pts
 ਪਾਕਿਸਤਾਨ 5 5 0 0 267 131 136 10
 ਇੰਗਲੈਂਡ 5 4 0 1 229 169 60 8
 ਕੈਨੇਡਾ 5 3 0 2 219 136 83 6
 ਡੈੱਨਮਾਰਕ 5 2 0 3 157 237 -80 4
 ਸਵੀਡਨ 5 1 0 4 163 218 -55 2
 ਅਰਜਨਟੀਨਾ 5 0 0 5 129 273 -144 0
     ਸੈਮੀਫਾਈਨਲ ਲਈ ਕੁਆਲੀਫਾਈ ਕੀਤਾ

7 ਦਸੰਬਰ 2014
18:10
 ਸਵੀਡਨ 32 - 51  ਇੰਗਲੈਂਡ
ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ

7 ਦਸੰਬਰ 2014
20:20
 ਅਰਜਨਟੀਨਾ 35 - 53  ਡੈੱਨਮਾਰਕ
ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ

9 ਦਸੰਬਰ 2014
12:10
 ਅਰਜਨਟੀਨਾ 30 - 52  ਸਵੀਡਨ
ਨਹਿਰੂ ਸਟੇਡੀਅਮ ਰੂਪਨਗਰ

9 ਦਸੰਬਰ 2014
14:40
 ਪਾਕਿਸਤਾਨ 69 - 24  ਡੈੱਨਮਾਰਕ
ਨਹਿਰੂ ਸਟੇਡੀਅਮ ਰੂਪਨਗਰ

9 ਦਸੰਬਰ 2014
15:55
 ਕੈਨੇਡਾ 36 - 39  ਇੰਗਲੈਂਡ
ਨਹਿਰੂ ਸਟੇਡੀਅਮ ਰੂਪਨਗਰ

11 ਦਸੰਬਰ 2014
12:25
 ਡੈੱਨਮਾਰਕ 45 - 42  ਸਵੀਡਨ
ਗੁਰੂ ਅਰਜਨ ਦੇਵ ਖੇਡ ਸਟੇਡੀਅਮ ਚੋਹਲਾ ਸਾਹਿਬ

11 ਦਸੰਬਰ 2014
13:35
 ਕੈਨੇਡਾ 59 - 22  ਅਰਜਨਟੀਨਾ
ਗੁਰੂ ਅਰਜਨ ਦੇਵ ਖੇਡ ਸਟੇਡੀਅਮ ਚੋਹਲਾ ਸਾਹਿਬ

11 ਦਸੰਬਰ 2014
16:20
 ਪਾਕਿਸਤਾਨ 58 - 31  ਇੰਗਲੈਂਡ
ਗੁਰੂ ਅਰਜਨ ਦੇਵ ਖੇਡ ਸਟੇਡੀਅਮ ਚੋਹਲਾ ਸਾਹਿਬ

15 ਦਸੰਬਰ 2014
13:25
 ਪਾਕਿਸਤਾਨ 45 - 35  ਕੈਨੇਡਾ
ਪੰਜਾਬ ਪਬਲਿਕ ਸਕੂਲ ਨਾਭਾ

15 ਦਸੰਬਰ 2014
14:40
 ਇੰਗਲੈਂਡ 64 - 22  ਅਰਜਨਟੀਨਾ
ਪੰਜਾਬ ਪਬਲਿਕ ਸਕੂਲ ਨਾਭਾ

16 ਦਸੰਬਰ 2014
14:40
 ਡੈੱਨਮਾਰਕ 14 - 47  ਕੈਨੇਡਾ
ਖੇਡ ਸਟੇਡੀਅਮ ਜਲਾਲਾਬਾਦ

16 ਦਸੰਬਰ 2014
15:40
 ਪਾਕਿਸਤਾਨ 50 - 21  ਸਵੀਡਨ
ਖੇਡ ਸਟੇਡੀਅਮ ਜਲਾਲਾਬਾਦ

17 ਦਸੰਬਰ 2014
11:35
 ਇੰਗਲੈਂਡ 44 - 21  ਡੈੱਨਮਾਰਕ
ਸ਼ਹੀਦ ਕੈਪਟਨ ਮਨਜਿੰਦਰ ਸਿੰਘ ਭਿੰਦਰ ਸਟੇਡੀਅਮ ਮਹਿਤਾ ਚੌਕ ਅੰਮ੍ਰਿਤਸਰ

17 ਦਸੰਬਰ 2014
14:35
 ਸਵੀਡਨ 16 - 42  ਕੈਨੇਡਾ
ਸ਼ਹੀਦ ਕੈਪਟਨ ਮਨਜਿੰਦਰ ਸਿੰਘ ਭਿੰਦਰ ਸਟੇਡੀਅਮ ਮਹਿਤਾ ਚੌਕ ਅੰਮ੍ਰਿਤਸਰ

17 ਦਸੰਬਰ 2014
15:35
 ਪਾਕਿਸਤਾਨ 45 - 20  ਅਰਜਨਟੀਨਾ
ਸ਼ਹੀਦ ਕੈਪਟਨ ਮਨਜਿੰਦਰ ਸਿੰਘ ਭਿੰਦਰ ਸਟੇਡੀਅਮ ਮਹਿਤਾ ਚੌਕ ਅੰਮ੍ਰਿਤਸਰ

ਨਾਕ ਆਉਟ ਸਟੇਜ਼[ਸੋਧੋ]

Semi-finals Final
18 ਦਸੰਬਰ –ਸ਼ਹੀਦ ਬਚਨ ਸਿੰਘ ਕਬੱਡੀ ਸਟੇਡੀਅਮ ਦਿੜਬਾ
  ਭਾਰਤ  54  
  ਇੰਗਲੈਂਡ  33  
 
20 ਦਸੰਬਰ –ਗੁਰੂ ਗੋਬਿੰਦ ਸਿੰਘ ਸਟੇਡੀਅਮ ਬਾਦਲ
      ਭਾਰਤ  45
    ਪਾਕਿਸਤਾਨ  42
Third place
18 ਦਸੰਬਰ –ਸ਼ਹੀਦ ਬਚਨ ਸਿੰਘ ਕਬੱਡੀ ਸਟੇਡੀਅਮ ਦਿੜਬਾ 19 ਦਸੰਬਰ –ਬਾਬਾ ਕਾਲਾ ਮਿਹਰ ਸਟੇਡੀਅਮ ਬਰਨਾਲਾ
  ਪਾਕਿਸਤਾਨ  56   ਇਰਾਨ  48
  ਇਰਾਨ  28     ਇੰਗਲੈਂਡ  31

ਸੈਮੀਫਾਈਨਲ[ਸੋਧੋ]

18 ਦਸੰਬਰ 2014
13:25
 ਪਾਕਿਸਤਾਨ 56 - 28  ਇਰਾਨ
ਸ਼ਹੀਦ ਬਚਨ ਸਿੰਘ ਕਬੱਡੀ ਸਟੇਡੀਅਮ ਦਿੜਬਾ

18 ਦਸੰਬਰ 2014
15:35
 ਭਾਰਤ 54 - 33  ਇੰਗਲੈਂਡ
ਸ਼ਹੀਦ ਬਚਨ ਸਿੰਘ ਕਬੱਡੀ ਸਟੇਡੀਅਮ ਦਿੜਬਾ

ਤੀਜਾ ਸਥਾਨ[ਸੋਧੋ]

19 ਦਸੰਬਰ 2014
14:15
 ਇਰਾਨ 48 - 31  ਇੰਗਲੈਂਡ
ਬਾਬਾ ਕਾਲਾ ਮਿਹਰ ਸਟੇਡੀਅਮ ਬਰਨਾਲਾ

ਫਾਨਲ ਮੈਚ[ਸੋਧੋ]

20 ਦਸੰਬਰ 2014
17:55
 ਭਾਰਤ 45 - 42  ਪਾਕਿਸਤਾਨ
ਗੁਰੂ ਗੋਬਿੰਦ ਸਿੰਘ ਸਟੇਡੀਅਮ ਬਾਦਲ

ਔਰਤਾਂ[ਸੋਧੋ]

ਗਰੁੱਪ ਸਟੇਜ਼[ਸੋਧੋ]

ਪੂਲ A[ਸੋਧੋ]

ਟੀਮ Pld W D L SF SA SD Pts
 ਭਾਰਤ 3 3 0 0 153 47 106 6
 ਡੈੱਨਮਾਰਕ 3 2 0 1 100 99 1 4
 ਅਜ਼ਰਬਾਈਜਾਨ 3 1 0 2 71 119 -48 2
 ਸੰਯੁਕਤ ਰਾਜ ਅਮਰੀਕਾ 3 0 0 3 79 138 -59 0
     ਸੈਮੀਫਾਈਨਲ ਲਈ ਕੁਆਲੀਫਾਈ ਕੀਤਾ

8 ਦਸੰਬਰ 2014
13:35
 ਭਾਰਤ 56 - 15  ਸੰਯੁਕਤ ਰਾਜ ਅਮਰੀਕਾ
ਖੇਡ ਸਟੇਡੀਅਮ ਢੁਡੀਕੇ

10 ਦਸੰਬਰ 2014
12:30
 ਅਜ਼ਰਬਾਈਜਾਨ 17 - 40  ਡੈੱਨਮਾਰਕ
ਏ. ਐਸ.ਕਾਲਜ ਸਟੇਡੀਅਮ ਖੰਨਾ

13 ਦਸੰਬਰ 2014
13:30
 ਭਾਰਤ 50 - 16  ਡੈੱਨਮਾਰਕ
ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ

15 ਦਸੰਬਰ 2014
11:05
 ਅਜ਼ਰਬਾਈਜਾਨ 38 - 32  ਸੰਯੁਕਤ ਰਾਜ ਅਮਰੀਕਾ
ਪੰਜਾਬ ਪਬਲਿਕ ਸਕੂਲ ਨਾਭਾ

16 ਦਸੰਬਰ 2014
11:50
 ਭਾਰਤ 47 - 16  ਅਜ਼ਰਬਾਈਜਾਨ
ਖੇਡ ਸਟੇਡੀਅਮ ਜਲਾਲਾਬਾਦ

17 ਦਸੰਬਰ 2014
12:30
 ਡੈੱਨਮਾਰਕ 44 - 32  ਸੰਯੁਕਤ ਰਾਜ ਅਮਰੀਕਾ
ਸ਼ਹੀਦ ਕੈਪਟਨ ਮਨਜਿੰਦਰ ਸਿੰਘ ਭਿੰਦਰ ਸਟੇਡੀਅਮ ਮਹਿਤਾ ਚੌਕ ਅੰਮ੍ਰਿਤਸਰ

ਪੂਲ B[ਸੋਧੋ]

Team Pld W D L SF SA SD Pts
 New Zealand 3 3 0 0 134 74 60 6
 ਪਾਕਿਸਤਾਨ 3 2 0 1 114 95 19 4
 ਇੰਗਲੈਂਡ 3 1 0 2 96 111 -15 2
 ਮੈਕਸੀਕੋ 3 0 0 3 70 134 -64 0
     ਸੈਮੀਫਾਈਨਲ ਲਈ ਕੁਆਲੀਫਾਈ ਕੀਤਾ

7 ਦਸੰਬਰ 2014
19:20
 ਨਿਊਜ਼ੀਲੈਂਡ 45 - 21  ਇੰਗਲੈਂਡ
ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ

9 ਦਸੰਬਰ 2014
13:25
 ਮੈਕਸੀਕੋ 20 - 45  ਪਾਕਿਸਤਾਨ
ਨਹਿਰੂ ਸਟੇਡੀਅਮ ਰੂਪਨਗਰ

10 ਦਸੰਬਰ 2014
14:55
 ਪਾਕਿਸਤਾਨ 39 - 37  ਇੰਗਲੈਂਡ
ਏ. ਐਸ.ਕਾਲਜ ਸਟੇਡੀਅਮ ਖੰਨਾ

11 ਦਸੰਬਰ 2014
14:45
 ਨਿਊਜ਼ੀਲੈਂਡ 38 - 30  ਪਾਕਿਸਤਾਨ
ਗੁਰੂ ਅਰਜਨ ਦੇਵ ਖੇਡ ਸਟੇਡੀਅਮ ਚੋਹਲਾ ਸਾਹਿਬ

16 ਦਸੰਬਰ 2014
13:45
 ਨਿਊਜ਼ੀਲੈਂਡ 51 - 23  ਮੈਕਸੀਕੋ
ਖੇਡ ਸਟੇਡੀਅਮ ਜਲਾਲਾਬਾਦ

17 ਦਸੰਬਰ 2014
13:30
 ਇੰਗਲੈਂਡ 38 - 27  ਮੈਕਸੀਕੋ
ਸ਼ਹੀਦ ਕੈਪਟਨ ਮਨਜਿੰਦਰ ਸਿੰਘ ਭਿੰਦਰ ਸਟੇਡੀਅਮ ਮਹਿਤਾ ਚੌਕ ਅੰਮ੍ਰਿਤਸਰ

ਨਾਕ ਆਉਟ ਸਟੇਜ਼[ਸੋਧੋ]

Semi-finals Final
18 ਦਸੰਬਰ –ਸ਼ਹੀਦ ਬਚਨ ਸਿੰਘ ਕਬੱਡੀ ਸਟੇਡੀਅਮ ਦਿੜਬਾ
  ਭਾਰਤ  47  
  ਪਾਕਿਸਤਾਨ  19  
 
20 ਦਸੰਬਰ –ਗੁਰੂ ਗੋਬਿੰਦ ਸਿੰਘ ਸਟੇਡੀਅਮ ਬਾਦਲ
      ਭਾਰਤ  36
    ਨਿਊਜ਼ੀਲੈਂਡ  27
Third place
18 ਦਸੰਬਰ –ਸ਼ਹੀਦ ਬਚਨ ਸਿੰਘ ਕਬੱਡੀ ਸਟੇਡੀਅਮ ਦਿੜਬਾ 19 ਦਸੰਬਰ –ਬਾਬਾ ਕਾਲਾ ਮਿਹਰ ਸਟੇਡੀਅਮ ਬਰਨਾਲਾ
  ਨਿਊਜ਼ੀਲੈਂਡ  41   ਪਾਕਿਸਤਾਨ  38
  ਡੈੱਨਮਾਰਕ  20     ਡੈੱਨਮਾਰਕ  28

ਸੈਮੀਫਾਈਨਲ[ਸੋਧੋ]

18 ਦਸੰਬਰ 2014
12:05
 ਨਿਊਜ਼ੀਲੈਂਡ 41 - 20  ਡੈੱਨਮਾਰਕ
ਸ਼ਹੀਦ ਬਚਨ ਸਿੰਘ ਕਬੱਡੀ ਸਟੇਡੀਅਮ ਦਿੜਬਾ

18 ਦਸੰਬਰ 2014
14:40
 ਭਾਰਤ 47 - 19  ਪਾਕਿਸਤਾਨ
ਸ਼ਹੀਦ ਬਚਨ ਸਿੰਘ ਕਬੱਡੀ ਸਟੇਡੀਅਮ ਦਿੜਬਾ

ਤੀਜਾ ਸਥਾਨ[ਸੋਧੋ]

19 ਦਸੰਬਰ 2014
12:05
 ਪਾਕਿਸਤਾਨ 38 - 28  ਡੈੱਨਮਾਰਕ
ਬਾਬਾ ਕਾਲਾ ਮਿਹਰ ਸਟੇਡੀਅਮ ਬਰਨਾਲਾ

ਫਾਈਨਲ[ਸੋਧੋ]

20 ਦਸੰਬਰ 2014
16:35
 ਭਾਰਤ 36 - 27  ਨਿਊਜ਼ੀਲੈਂਡ
ਗੁਰੂ ਗੋਬਿੰਦ ਸਿੰਘ ਸਟੇਡੀਅਮ ਬਾਦਲ

ਬ੍ਰਾਡਕਾਸਟਿੰਗ[ਸੋਧੋ]

ਟੀਵੀ
ਦੇਸ਼ ਬ੍ਰਾਡਕਾਸਟਰ
 ਭਾਰਤ ਪੀਟੀਸੀ ਨਿਉਜ਼
 ਕੈਨੇਡਾ
 ਸੰਯੁਕਤ ਰਾਜ ਅਮਰੀਕਾ
ਫਰਮਾ:Country data ਸੰਯੁਕਤ ਬਾਦਸ਼ਾਹੀ
ਫਰਮਾ:Country data ਆਸਟ੍ਰੇਲੀਆ
ਫਰਮਾ:Country data ਨਿਊਜ਼ੀਲੈਂਡ
ਪੀਟੀਸੀ ਪੰਜਾਬੀ