29 ਸਤੰਬਰ
ਦਿੱਖ
<< | ਸਤੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | 7 |
8 | 9 | 10 | 11 | 12 | 13 | 14 |
15 | 16 | 17 | 18 | 19 | 20 | 21 |
22 | 23 | 24 | 25 | 26 | 27 | 28 |
29 | 30 | |||||
2024 |
29 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 272ਵਾਂ (ਲੀਪ ਸਾਲ ਵਿੱਚ 273ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 93 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1914 – ਕਾਮਾਗਾਟਾਮਾਰੂ ਬਿਰਤਾਂਤ: ਕਾਮਾਗਾਟਾਮਾਰੂ ਜਹਾਜ਼ ਬਜਬਜ ਘਾਟ ਤੇ ਪਹੁੰਚਿਆ।
- 1944 – ਰੂਸ ਫੌਜਾਂ ਵਲੋਂ ਯੂਗੋਸਲਾਵੀਆ ਤੇ ਹਮਲਾ।
- 1985 – ਪੰਜਾਬ ਦੇ ਸੁਰਜੀਤ ਸਿੰਘ ਬਰਨਾਲਾ ਮੁਖ ਮੰਤਰੀ ਬਣੇ।
- 2006 – ਖੈਰਲਾਂਜੀ ਹੱਤਿਆਕਾਂਡ ਇੱਕ ਦਲਿਤ ਪਰਿਵਾਰ ਦੇ ਚਾਰ ਜੀਆਂ ਨੂੰ ਕਤਲ ਕਰ ਦਿਤਾ।
- 2008 – ਸਤੰਬਰ 2008 ਨੂੰ ਪੱਛਮੀ ਭਾਰਤ ਵਿੱਚ ਬੰਬ ਘਟਨਾਵਾਂ: ਭਾਰਤ ਦੇ ਗੁਜਰਾਤ ਅਤੇ ਮਹਾਰਾਸ਼ਟਰ ਦੇ ਰਾਜ ਵਿੱਚ ਤਿੰਨ ਬੰਬ ਘਟਨਾਵਾਂ ਹੋਈਆਂ ਜਿਹਨਾਂ ਵਿੱਚ 8 ਵਿਅਕਤੀ ਮਾਰੇ ਗਏ ਅਤੇ 80 ਜਖਮੀ ਹੋਏ।
- 2010 – ਅਧਾਰ ਜਾਂ ਵਿਲੱਖਣ ਸ਼ਨਾਖ਼ਤੀ ਨੰਬਰ ਭਾਰਤ 'ਚ ਸ਼ੁਰੂ ਹੋਇਆ।
ਜਨਮ
[ਸੋਧੋ]- 1547 – ਸਪੇਨੀ ਨਾਵਲਕਾਰ, ਕਵੀ ਅਤੇ ਨਾਟਕਕਾਰ ਮੀਗੇਲ ਦੇ ਸਿਰਵਾਂਤਿਸ ਦਾ ਜਨਮ।
- 1901 – ਇਤਾਲਵੀ ਭੌਤਿਕ ਵਿਗਿਆਨੀ ਐਨਰੀਕੋ ਫ਼ੇਅਰਮੀ ਦਾ ਜਨਮ।
- 1927 – ਬ੍ਰਾਜ਼ੀਲ ਦਾ ਉਲੰਪਿਕ ਖੇਡਾਂ ਦਾ ਸੋਨ ਤਗਮਾ ਜੇਤੂ ਖਿਡਾਰੀ ਆਦੇਮਾਰ ਦਾ ਸਿਲਵਾ ਦਾ ਜਨਮ।
- 1929 – ਜੰਮੂ ਅਤੇ ਕਸ਼ਮੀਰ ਦੇ ਇੱਕ ਵੱਖਵਾਦੀ ਨੇਤਾ ਸੱਯਦ ਅਲੀ ਸ਼ਾਹ ਗੀਲਾਨੀ ਦਾ ਜਨਮ।
- 1932 – ਭਾਰਤੀ ਕਮੇਡੀ ਅਦਾਕਾਰ ਅਤੇ ਫਿਲਮ ਨਿਰਦੇਸ਼ਕ ਮਹਮੂਦ ਦਾ ਜਨਮ।
- 1951 – ਚਿਲੀ ਦੀ ਪਹਿਲੀ ਔਰਤ ਪ੍ਰਧਾਨ ਮਿਸ਼ੇਲ ਬਾਚੇਲੇਤ ਦਾ ਜਨਮ।
- 1961 – ਪਾਕਿਸਤਾਨੀ ਫਿਲਮ ਨਿਰਦੇਸ਼ਕ ਸਬੀਹਾ ਸੁਮਰ ਦਾ ਜਨਮ।
- 1986 – ਭਾਰਤੀ ਅਥਲੀਟ ਨਿਤੇਂਦਰ ਸਿੰਘ ਰਾਵਤ ਦਾ ਜਨਮ।
ਦਿਹਾਂਤ
[ਸੋਧੋ]- 1913 – ਡੀਜਲ ਇੰਜਣ ਦੇ ਖੋਜੀ ਰੁਡੋਲਫ ਡੀਜ਼ਲ ਦਾ ਦਿਹਾਂਤ।
- 1925 – ਫ੍ਰਾਂਸ ਦਾ ਰਾਸ਼ਟਰਪਤੀ ਅਤੇ ਨੋਬਲ ਸ਼ਾਂਤੀ ਇਨਾਮ ਜੇਤੂ ਲਿਓਨ ਬਰਗੇਅਸ ਦਾ ਦਿਹਾਂਤ।
- 1932 – ਬੰਗਾਲੀ ਕਰਾਂਤੀਕਾਰੀ ਆਸ਼ੂਤੋਸ ਕੁਏਲਾ ਪੁਲੀਸ ਮੁਕਾਬਲੇ ਵਿੱਚ ਸ਼ਹੀਦ।
- 1942 – ਕਰਾਂਤੀ ਕਾਰੀ ਵੀਰਗਣਾਂ ਮਤੇਗਨੀ ਹਾਜਰੀ ਪੁਲਿਸ ਫਾਇਰੰਗ ਵਿੱਚ ਸ਼ਹੀਦ।
- 1973 – ਐਂਗਲੋ-ਅਮਰੀਕੀ ਕਵੀ ਡਬਲਿਊ ਐਚ ਆਡੇਨ ਦਾ ਦਿਹਾਂਤ।
- 1997 – ਅਮਰੀਕੀ ਪਾਪ ਕਲਾਕਾਰ ਰਾਏ ਲਿਖਟਨਸਟਾਈਨ ਦਾ ਦਿਹਾਂਤ।
- 1902 – ਫਰਾਂਸੀਸੀ ਪ੍ਰਕਿਰਤੀਵਾਦ ਨਾਮ ਦੀ ਸਾਹਿਤਕ ਸ਼ੈਲੀ ਦਾ ਜਨਕ ਲੇਖਕ ਐਮਿਲ ਜ਼ੋਲਾ ਦਾ ਦਿਹਾਂਤ।
- 2004 – ਮਲਯਾਲਮ ਭਾਸ਼ਾ ਦੀ ਕਵਿਤਰੀ ਅਤੇ ਲੇਖਿਕਾ ਨਾਲਾਪਤ ਬਾਲਮਣੀ ਅੰਮਾ ਦਾ ਦਿਹਾਂਤ।
- 2008 – ਹੈਦਰਾਬਾਦ ਰਿਆਸਤ ਦਾ ਸਿਆਸਤਦਾਨ ਸੁਲਤਾਨ ਸਲਾਹੁਦੀਨ ਉਵੈਸੀ ਦਾ ਦਿਹਾਂਤ।