ਗਾਂਧੀਨਗਰ
ਦਿੱਖ
ਗਾਂਧੀਨਗਰ
ગાંધીનગર | |
---|---|
ਉਪਨਾਮ: ਮਹਾਂਨਗਰੀ ਸ਼ਹਿਰ | |
ਦੇਸ਼ | ਭਾਰਤ |
ਰਾਜ | ਗੁਜਰਾਤ |
ਜ਼ਿਲ੍ਹਾ | ਗਾਂਧੀਨਗਰ |
ਸਰਕਾਰ | |
• ਨਗਰ ਨਿਗਮ ਕਮਿਸ਼ਨਰ | ਲਲਿਤ ਪਡਾਲੀਆ |
ਖੇਤਰ | |
• ਕੁੱਲ | 177 km2 (68 sq mi) |
ਉੱਚਾਈ | 81 m (266 ft) |
ਆਬਾਦੀ (2001) | |
• ਕੁੱਲ | 1,95,891 |
• ਘਣਤਾ | 1,100/km2 (2,900/sq mi) |
ਭਾਸ਼ਾਵਾਂ | |
• ਅਧਿਕਾਰਕ | ਗੁਜਰਾਤੀ, ਹਿੰਦੀ |
ਸਮਾਂ ਖੇਤਰ | ਯੂਟੀਸੀ+5:30 (IST) |
ਪਿਨ ਕੋਡ | 382010 |
ਟੈਲੀਫੋਨ ਕੋਡ | 079 |
ਵਾਹਨ ਰਜਿਸਟ੍ਰੇਸ਼ਨ | GJ-18 |
ਗਾਂਧੀਨਗਰ (ਗੁਜਰਾਤੀ: ગાંધીનગર pronunciation (ਮਦਦ·ਫ਼ਾਈਲ)) ਪੱਛਮੀ ਭਾਰਤ ਦੇ ਰਾਜ ਗੁਜਰਾਤ ਦੀ ਰਾਜਧਾਨੀ ਹੈ। ਇਹ ਗੁਜਰਾਤ ਦੇ ਸਭ ਤੋਂ ਵੱਡੇ ਸ਼ਹਿਰ ਅਹਿਮਦਾਬਾਦ ਤੋਂ ਲਗਭਗ 23 ਕਿਲੋਮੀਟਰ ਉੱਤਰ ਵੱਲ ਸਥਿਤ ਹੈ।