ਅੰਤਰਰਾਸ਼ਟਰੀ ਭੌਤਿਕ ਓਲੰਪੀਆਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅੰਤਰਰਾਸ਼ਟਰੀ ਭੌਤਿਕ ਓਲੰਪੀਆਡ ਇੱਕ ਸਲਾਨ ਪ੍ਰੀਖਿਆ ਹੈ ਜੋ ਹਰ ਸਾਲ ਜੂਨ ਦੇ ਮਹੀਨੇ ਹੁੰਦੀ ਹੈ। ਆਦਰਸ ਅਧਿਆਪਕ ਵਿਦਿਆਰਥੀਆਂ ਨੂੰ ਵਿਗਿਆਨ ਦੀਆਂ ਸ਼ਾਖਾ ਦਾ ਮੁਕਾਬਲਾ ਕਰਨ ਦੇ ਸਮਰੱਥ ਬਣਾ ਰਹੇ ਹਨ।ਪਹਿਲੀ ਓਲੰਪੀਆਡ ਵਾਰਸਾ ਪੋਲੈਂਡ ਵਿੱਖੇ 1967 ਵਿੱਚ ਹੋਈ ਸੀ[1]। ਇਨ੍ਹਾਂ ਉਦੇਸ਼ਾਂ ਦੀ ਪੂਰਤੀ ਲਈ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੇ ਸਾਇੰਸ-ਓਲੰਪੀਆਡ ਦਾ ਮੁਕਾਬਲਾ ਹੁੰਦਾ ਹੈ। ਇਸ ਪ੍ਰੀਖਿਆ ਹਰ ਸਾਲ ਅਲੱਗ ਅਲੱਗ ਦੇਸ਼ ਵਿੱਚ ਹੁੰਦੀ ਹੈ। ਭਾਰਤ ਨੇ ਪਹਿਲੀ ਵਾਰ ਸੰਨ 1998 ਦੌਰਾਨ ਇਸ ਵਿੱਚ ਭਾਗ ਲਿਆ ਸੀ। ਫਿਜ਼ਿਕਸ ਵਿਸ਼ੇ ਨਾਲ ਸਬੰਧਤ ਇਹ ਪ੍ਰੀਖਿਆ ਸਾਰੇ ਦੇਸ਼ਾਂ ਦੇ ਪ੍ਰੀ-ਯੂਨੀਵਰਸਿਟੀ ਵਿਦਿਆਰਥੀਆਂ ਲਈ ਖੁੱਲ੍ਹੀ ਹੈ।

ਉਦੇਸ਼[ਸੋਧੋ]

ਇਸ ਪ੍ਰੋਗਰਾਮ ਦਾ ਮੁੱਖ ਮੰਤਵ ਪ੍ਰੀ-ਯੂਨੀਵਰਸਿਟੀ ਪੱਧਰ ਤੋਂ ਹੀ ਫਿਜ਼ਿਕਸ ਸਿੱਖਿਆ ਵਿੱਚ ਉਤਮਤਾ ਨੂੰ ਉਤਸ਼ਾਹਿਤ ਕਰਕੇ ਖੋਜ ਕਾਰਜਾਂ ’ਚ ਨਿਪੁੰਨ ਬਣਾਉਣਾ ਹੈ।

ਯੋਗਤਾ[ਸੋਧੋ]

ਨੌਵੀਂ, ਦਸਵੀਂ, ਗਿਆਰਵੀਂ ਅਤੇ ਬਾਰ੍ਹਵੀਂ ਕਲਾਸ ਵਿੱਚ ਪੜ੍ਹ ਰਹੇ ਵਿਦਿਆਰਥੀ ਇਸ ਪ੍ਰੀਖਿਆ ਲਈ ਯੋਗ ਹਨ। ਕੁਝ ਖ਼ਾਸ ਹਾਲਤਾਂ ’ਚ ਅੱਠਵੀਂ ਦੇ ਵਿਦਿਆਰਥੀ ਵੀ ਖੇਤਰੀ ਅਤੇ ਰਾਸ਼ਟਰੀ ਪੱਧਰ ਤਕ ਇਹ ਪ੍ਰੀਖਿਆ ਦੇ ਸਕਦੇ ਹਨ। ਇੱਕ ਵਿਦਿਆਰਥੀ ਇੱਕ ਜਾਂ ਵੱਧ ਵਿਸ਼ਿਆਂ, ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ, ਗਣਿਤ ਆਦਿ ਵਿੱਚ ਪ੍ਰੀਖਿਆ ਦੇ ਸਕਦਾ ਹੈ। ਬਾਰ੍ਹਵੀਂ ਪਾਸ ਕਰ ਚੁੱਕੇ ਵਿਦਿਆਰਥੀ, ਇਸ ਪ੍ਰੀਖਿਆ ਲਈ ਯੋਗ ਨਹੀਂ ਹਨ। ਪ੍ਰੀਖਿਆ ਦਾ ਪਾਠਕਰਮ ਸੀਨੀਅਰ ਸੈਕੰਡਰੀ ਪੱਧਰ ਦਾ ਹੁੰਦਾ ਹੈ। ਇਹ ਪ੍ਰੀਖਿਆ ਦੀ ਪ੍ਰਕਿਰਿਆ ਪੰਜ ਸਟੇਜਾਂ ’ਚ ਮੁਕੰਮਲ ਹੁੰਦੀ ਹੈ।

ਸਟੇਜ 1[ਸੋਧੋ]

ਪਹਿਲੀ ਸਟੇਜ ਭਾਰਤੀ ਭੌਤਿਕ ਅਧਿਆਪਕ ਸੰਸਥਾ ਵੱਲੋਂ ਇਹ ਪ੍ਰੀਖਿਆ ਅਯੋਜਿਤ ਕੀਤੀ ਜਾਂਦੀ ਹੈ ਅਤੇ ਬਾਕੀ ਚਾਰ ਸਟੇਜਾਂ ਹੋਮੀ ਭਾਬਾ ਸੈਂਟਰ ਫਾਰ ਸਾਇੰਸ ਐਜੂਕੇਸ਼ਨ, ਮੁੰਬਈ ਵੱਲੋਂ ਆਯੋਜਿਤ ਕੀਤੀਆਂ ਜਾਂਦੀਆਂ ਹਨ। ਹਰ ਵਿਸ਼ੇ ਵਿੱਚੋਂ ਕੁੱਲ 300 ਵਿਦਿਆਰਥੀ ਚੁਣੇ ਜਾਂਦੇ ਹਨ।

ਸਟੇਜ-2[ਸੋਧੋ]

ਫਰਵਰੀ ਦੇ ਪਹਿਲੇ ਹਫ਼ਤੇ ਕਰਵਾਈ ਜਾਣ ਵਾਲੀ ਇਸ ਪ੍ਰੀਖਿਆ ਲਈ ਵਧੀਆ ਪ੍ਰਦਰਸ਼ਨ ਅਨੁਸਾਰ ਉਪਰਲੇ 35 ਵਿਦਿਆਰਥੀਆਂ ਦੀ ਮੈਰਿਟ ਸੂਚੀ ਤਿਆਰ ਕੀਤੀ ਜਾਂਦੀ ਹੈ।

ਸਟੇਜ-3[ਸੋਧੋ]

ਇਹ ਪ੍ਰੀਖਿਆ ਅਪਰੈਲ ਤੋਂ ਜੂਨ ਮਹੀਨੇ ਵਿੱਚ 2-3 ਹਫ਼ਤਿਆਂ ਲਈ ਚਲਾਇਆ ਜਾਂਦਾ ਹੈ। ਇਸ ਕੈਂਪ ਦੌਰਾਨ ਕਈ ਲਿਖਤੀ ਅਤੇ ਪ੍ਰਯੋਗੀ ਟੈਸਟ ਲਏ ਜਾਂਦੇ ਹਨ, ਪ੍ਰਯੋਗੀ ਭਾਗ ਲਈ ਇਹ ਕੈਂਪ ਵਿਸ਼ੇਸ਼ ਉਪਯੋਗੀ ਹੁੰਦਾ ਹੈ। ਮੈਰਿਟ ਸੂਚੀ ਵਿੱਚੋਂ ਪਹਿਲੇ ਪੰਜ ਵਿਦਿਆਰਥੀ ਚੁਣੇ ਜਾਂਦੇ ਹਨ ਅਤੇ ਹਰ ਇੱਕ ਵਿਦਿਆਰਥੀ ਨੂੰ 5,000 ਰੁਪਏ, ਕਿਤਾਬਾਂ ਜਾਂ ਨਕਦ ਰੂਪ ਵਿੱਚ ਐਵਾਰਡ ਦਿੱਤੇ ਜਾਂਦੇ ਹਨ। ਇਹ ਪੰਜੇ ਵਿਦਿਆਰਥੀ ਭਾਰਤੀ ਪਾਸਪੋਰਟ, ਉਮਰ ਸੀਮਾ, ਮੈਡੀਕਲ ਫਿੱਟਨੈੱਸ, ਮਾਪਿਆਂ ਦੀ ਸਹਿਮਤੀ ਦੀਆਂ ਸ਼ਰਤਾਂ ਪੂਰੀਆਂ ਕਰਦੇ ਹੋਣ।

ਸਟੇਜ-4[ਸੋਧੋ]

ਇਹ ਪੰਜ ਮੈਂਬਰੀ ਟੀਮ ਮੁੰਬਈ ਵਿਖੇ ਲਿਖਤੀ ਅਤੇ ਪ੍ਰਯੋਗੀ ਭਾਗ ਵਿੱਚ ਟਰੇਨਿੰਗ ਪ੍ਰੋਗਰਾਮ ਵਿੱਚੋਂ ਲੰਘਦੀ ਹੈ। ਫਿਜ਼ਿਕਸ ਪ੍ਰਯੋਗੀ ਵਿਸ਼ੇ ਲਈ ਵਿਸ਼ੇਸ਼ ਲੈਬਾਰਟਰੀਆਂ ਦੀ ਵਿਵਸਥਾ ਕੀਤੀ ਗਈ ਹੈ, ਜਿੱਥੇ ਦੇਸ਼ ਦੇ ਉੱਘੇ ਵਿਗਿਆਨੀ ਟਰੇਨਿੰਗ ਦੇਣ ਲਈ ਪਹੁੰਚਦੇ ਹਨ।

ਸਟੇਜ-5[ਸੋਧੋ]

ਪੰਜ ਮੈਂਬਰੀ ਟੀਮ ਦੇ ਨਾਲ ਦੋ ਗਾਈਡ ਅਧਿਆਪਕ ਅਤੇ ਇੱਕ ਸਾਇੰਟੀਫਿਕ ਅਬਜ਼ਰਵਰ ਡੈਲੀਗੇਟਜ਼ ਦੇ ਰੂਪ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਦੇ ਹਨ। ਜੁਲਾਈ ਜਾਂ ਅਗਸਤ ਵਿੱਚ ਇਹ ਪ੍ਰੀਖਿਆ ਕਿਸੇ ਵੀ ਦੇਸ਼ ਵਿੱਚ ਹੋ ਸਕਦੀ ਹੈ।

ਸਨਮਾਨ[ਸੋਧੋ]

ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸੋਨ, ਚਾਂਦੀ ਅਤੇ ਕਾਂਸੇ ਦੇ ਤਮਗੇ ਦਿੱਤੇ ਜਾਂਦੇ ਹਨ। ਸਾਰੇ ਵਿਦਿਆਰਥੀਆਂ ਨੂੰ ਭਾਗ ਲੈਣ ਲਈ ਸਰਟੀਫਿਕੇਟ ਪ੍ਰਦਾਨ ਕੀਤਾ ਜਾਂਦਾ ਹੈ। ਉੱਚਤਮ ਅੰਕ ਪ੍ਰਾਪਤ ਕਰਨ ਵਾਲੇ ਇੱਕ ਵਿਦਿਆਰਥੀ ਨੂੰ ਸੋਨ ਤਗਮੇ ਤੋਂ ਇਲਾਵਾ ਵਿਸ਼ੇਸ਼ ਪੁਰਸਕਾਰ ‘ਐਬਸੋਲੂਟ ਵਿਨਰ’ ਵੀ ਦਿੱਤਾ ਜਾਂਦਾ ਹੈ। ਲਗਪਗ 60 ਓਲੰਪੀਅਨ ਵਿਗਿਆਨ ਦੀ ਦੁਨੀਆ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਕਈ ਨੋਬੇਲ ਵਿਜੇਤਾ, ਕਈ ਇੰਜੀਨੀਅਰ ਜਾਂ ਡਾਕਟਰ ਬਣ ਕੇ ਸਮਾਜ ਲਈ ਵਰਦਾਨ ਬਣ ਗਏ ਹਨ।

ਸੂਚੀ[ਸੋਧੋ]

ਨੰ ਸਾਲ ਮਹਿਮਾਨ ਦੇਸ਼ ਮਹਿਮਾਨ ਸ਼ਹਿਰ ਜੇਤੂ ਸਕੋਰ ਹੋਮ ਪੇਜ਼
I 1967 ਫਰਮਾ:Country data ਪੋਲੈਂਡ ਵਾਰਸਾ ਫਰਮਾ:Country data ਹੰਗਰੀ ਸਨਡੋ ਸਜਾਲੇ 39/40
II 1968 ਫਰਮਾ:Country data ਹੰਗਰੀ ਬੁਡਾਪੈਸਟ ਫਰਮਾ:Country data ਪੋਲੈਂਡ ਟੋਮਾਸਜ਼ ਕਰੇਗਲੇਵਸਕੀ
ਫਰਮਾ:Country data ਚੈੱਕ ਗਣਰਾਜ ਮੋਜਮੀਰ ਸਿਮਰਸਕਾਈ
35/40
III 1969 ਫਰਮਾ:Country data ਚੈੱਕ ਗਣਰਾਜ ਬਰਨੋ ਫਰਮਾ:Country data ਚੈੱਕ ਗਣਰਾਜ ਮੋਜਮੀਰ ਸੋਬ 48/48
IV 1970 ਫਰਮਾ:Country data ਸੋਵੀਅਤ ਯੂਨੀਅਨ ਮਾਸਕੋ ਫਰਮਾ:Country data ਸੋਵੀਅਤ ਯੂਨੀਅਨ ਮਿਖਾਇਲ ਵੋਲੋਚਾਈਨ 57/60
V 1971 ਫਰਮਾ:Country data ਬੁਲਗਾਰੀਆ ਸੋਫੀਆ ਫਰਮਾ:Country data ਚੈੱਕ ਗਣਰਾਜ ਕਰਲ ਸਫਰਿਕ
ਫਰਮਾ:Country data ਹੰਗਰੀ ਅਡਮ ਟਿਚੀ-ਰਾਕਸ
48.6/60
VI 1972 ਫਰਮਾ:Country data ਰੋਮਾਨੀਆ ਬੁਚਾਰੈਸਟ ਫਰਮਾ:Country data ਹੰਗਰੀ ਜ਼ੋਲਟਨ ਸਜ਼ਾਬੋ 57/60
1973 ਨਹੀਂ ਹੋਇਆ
VII 1974 ਫਰਮਾ:Country data ਪੋਲੈਂਡ ਵਾਰਸਾ ਫਰਮਾ:Country data ਪੋਲੈਂਡ ਜਰੋਸਲਾਅ ਡੇਮੀਨੈਟ
ਫਰਮਾ:Country data ਪੋਲੈਂਡ ਜਰਜ਼ੀ ਤਰਾਸਿਉਕ
46/50
VIII 1975  ਜਰਮਨੀ ਗੁਸਟ੍ਰੋ ਫਰਮਾ:Country data ਸੋਵੀਅਤ ਯੂਨੀਅਨ ਸਰਗੇ ਕੋਰਸ਼ੁਨੋਵ 43/50
IX 1976 ਫਰਮਾ:Country data ਹੰਗਰੀ ਬੁਡਾਪੈਸਟ ਫਰਮਾ:Country data ਪੋਲੈਂਡ ਰਫਲ ਲੁਬਿਸ 47.5/50
X 1977 ਫਰਮਾ:Country data ਚੈੱਕ ਗਣਰਾਜ ਹਰਾਡੈਕ ਕਰਾਲਵ ਫਰਮਾ:Country data ਚੈੱਕ ਗਣਰਾਜ ਜੀਰੀ ਸਵੋਬੋਡਾ 49/50
1978 ਨਹੀਂ ਹੋਇਆ
XI 1979 ਫਰਮਾ:Country data ਸੋਵੀਅਤ ਯੂਨੀਅਨ ਮਾਸਕੋ ਫਰਮਾ:Country data ਸੋਵੀਅਤ ਯੂਨੀਅਨ ਮਕਸਿਮ ਟਸੀਪਾਈਨ 43/50
1980 ਨਹੀਂਂ ਹੋਈਆ
XII 1981 ਫਰਮਾ:Country data ਬੁਲਗਾਰੀਆ ਵਰਨਾ ਫਰਮਾ:Country data ਸੋਵੀਅਤ ਯੂਨੀਅਨ ਅਲੇਕਸਾਂਡਰ ਗਾਉਗਾਈਨ 47/50
XIII 1982  ਜਰਮਨੀ ਮਾਲੇਨਟੇ  ਜਰਮਨੀ ਮਨਫਰੈਡ ਲੇਹਨ 43/50
XIV 1983 ਫਰਮਾ:Country data ਰੋਮਾਨੀਆ ਬੁਖ਼ਾਰੈਸਟ ਫਰਮਾ:Country data ਬੁਲਗਾਰੀਆ ਇਵਾਨ ਇਵਾਨੋਵ 43.75/50
XV 1984  ਸਵੀਡਨ ਸਿਗਟੋਨਾ ਫਰਮਾ:Country data ਨੀਦਰਲੈਂਡ ਜਨ ਡੇ ਬੋਇਰ
ਫਰਮਾ:Country data ਰੋਮਾਨੀਆ ਸੋਰਿਨ ਸਪਾਨੋਚੇ
43/50
XVI 1985 ਫਰਮਾ:Country data ਯੂਗੋਸਲਾਵੀਆ ਪੋਰਟੋਰੋਜ਼ ਫਰਮਾ:Country data ਚੈੱਕ ਗਣਰਾਜ ਪੈਟ੍ਰਿਕ ਸਪਾਨੇਲ 42.5/50
XVII 1986 ਫਰਮਾ:Country data ਬਰਤਾਨੀਆ ਹੈਰੋ ਲੰਡਨ ਫਰਮਾ:Country data ਸੋਵੀਅਤ ਯੂਨੀਅਨ ਉਲੇਗ ਵੋਲਕੋਵ 37.9/50
XVIII 1987  ਜਰਮਨੀ ਜੇਨਾ ਫਰਮਾ:Country data ਰੋਮਾਨੀਆ ਕੈਟਾਲਿਨ ਮਾਲੁਰੀਅਨੂ 49/50
XIX 1988  ਆਸਟਰੀਆ ਬੈਡ ਇਸਚਲ  ਜਰਮਨੀ ਕੋਨਰਾਡ ਮੈਕਡੋਨਲ 39.38/50
XX 1989 ਫਰਮਾ:Country data ਪੋਲੈਂਡ ਵਾਰਸਾ  ਸੰਯੁਕਤ ਰਾਜ ਅਮਰੀਕਾ ਸਟੇਵਨ ਗੁਬਸੇਰ 46.33/50
XXI 1990 ਫਰਮਾ:Country data ਨੀਦਰਲੈਂਡ ਗ੍ਰੋਨਿੰਗਨ  ਜਰਮਨੀ ਅਲੈਂਗਜੈਂਡਰ ਬਰਨੈਟ 45.7/50
XXII 1991 ਫਰਮਾ:Country data ਕਿਊਬਾ ਹਵਾਨਾ ਫਰਮਾ:Country data ਸੋਵੀਅਤ ਯੂਨੀਅਨ ਤਿਮੌਰ ਟਚੋਉਤੇਨਕੋ 48.2/50
23 1992 ਫਰਮਾ:Country data ਫਿਨਲੈਂਡ ਹੈਲਸਿੰਕੀ  ਚੀਨ ਚੇਨ ਹਾਂ 44/50
24 1993  ਸੰਯੁਕਤ ਰਾਜ ਅਮਰੀਕਾ ਵਿਲੀਅਮਜ਼ਬਰਗ  ਚੀਨ ਜ਼ਿੰਗ ਜੁਨਨ
 ਜਰਮਨੀ ਹੇਰਲਡ ਫੇਇਫਰ
40.65/50
25 1994  ਚੀਨ ਬੀਜਿੰਗ  ਚੀਨ ਜੰਗ ਲਿਅੰਗ 44.3/50
26 1995 ਫਰਮਾ:Country data ਆਸਟ੍ਰੇਲੀਆ ਕੈਨਬਰਾ  ਚੀਨ ਜੋ ਹੈਤਾਓ 95/100
27 1996 ਫਰਮਾ:Country data ਨਾਰਵੇ ਓਸਲੋ  ਚੀਨ ਲੀਉ ਯੁਰੁਨ 47.5/50
28 1997  ਕੈਨੇਡਾ ਸੁਡਬਰੀ ਫਰਮਾ:Country data ਇਰਾਨ ਸਾਇਦ ਮੇਹਦੀ ਅਨਵਾਰੀ 47.25/50
29 1998 ਫਰਮਾ:Country data ਆਈਸਲੈਂਡ ਰੇਅਕਜਵਿਕ  ਚੀਨ ਚੇਨ ਜੋਆਓ 47.5/50 1998 IPhO Archived 2016-03-04 at the Wayback Machine.
30 1999  ਇਟਲੀ ਪਾਡੋਵਾ  ਰੂਸ ਕੋਨਸਟਨਟਿਨ ਕਰਾਵਤੋਸੋਵ 49.8/50 1999 IPhO
31 2000 ਫਰਮਾ:Country data ਬਰਤਾਨੀਆ ਲੈਸਟਰ[2]  ਚੀਨ ਲੂ ਜਿੰਗ 43.4/50 IPHO2000 (via archive.org)
32 2001  ਤੁਰਕੀ ਅਨਤਾਲੀਆ  ਰੂਸ ਦਾਨੀਜਰ ਨੌਰਗਾਲੀਵ 47.55/50
33 2002  ਇੰਡੋਨੇਸ਼ੀਆ ਬਾਲੀ  ਵੀਅਤਨਾਮ ਨਗੋਕ ਡੌਂਗ ਡਾਂਗ 45.40/50 ipho33 (via archive.org)
34 2003 ਫਰਮਾ:Country data ਤਾਈਵਾਨ ਤਾਈਪੇ  ਸੰਯੁਕਤ ਰਾਜ ਅਮਰੀਕਾ ਪਾਵੇਲ ਬਟਰਾਚੇਨਕੋ 42.30/50 ipho2003 Archived 2008-11-22 at the Wayback Machine.
35 2004  ਦੱਖਣੀ ਕੋਰੀਆ ਪੋਹੰਗ ਫਰਮਾ:Country data ਬੈਲਾਰੂਸ ਅਲੈਗਜੈਂਡਰ ਮਿਖਾਲੀਚੇਵ 47.70/50 IPHO2004 (via archive.org)
36 2005 ਫਰਮਾ:Country data ਸਪੇਨ ਸਲਮਾਨਕਾਗ਼ ਫਰਮਾ:Country data ਹੰਗਰੀ ਗਬੋਰ ਹਲਸਜ਼
ਫਰਮਾ:Country data ਤਾਈਵਾਨ ਲਿਨ ਯਿੰਗ ਹਸੂਨ
49.50/50 ipho2005 Archived 2016-09-25 at the Wayback Machine.
37 2006 ਫਰਮਾ:Country data ਸਿੰਘਾਪੁਰ ਸਿੰਘਾਪੁਰ  ਇੰਡੋਨੇਸ਼ੀਆ ਜੋਨਾਥਨ ਮਾਇਲੋਆ 47.20/50 ipho2006.org
38 2007 ਫਰਮਾ:Country data ਇਰਾਨ ਸਫਹਨ  ਦੱਖਣੀ ਕੋਰੀਆ ਚੋਈ ਯੰਗਜੂਨ 48.80/50 IPHO2007.ir (via archive.org)
39 2008  ਵੀਅਤਨਾਮ ਹਾਨੋਈ  ਚੀਨ ਟਨ ਲੋਨਗਜ਼ਹੀ 44.60/50 IPHO2008 (via archive.org)
40 2009  ਮੈਕਸੀਕੋ ਮੇਰਿਡਾ  ਚੀਨ ਸ਼ੀ ਹੰਡਿਓ 48.20/50 ipho2009.smf.mx Archived 2008-09-15 at the Wayback Machine.
41 2010 ਫਰਮਾ:Country data ਕਰੋਏਸ਼ੀਆ ਜ਼ਗਰੇਬ  ਚੀਨ ਯੋ ਯੇਚਾਓ 48.65/50 ipho2010.hfd.hr Archived 2015-05-06 at the Wayback Machine.
42 2011  ਥਾਈਲੈਂਡ ਬੈਂਕਾਕ ਫਰਮਾ:Country data ਤਾਈਵਾਨ ਹਸੁ ਤਜ਼ੂ ਮਿੰਗ 48.50/50 IPhO 2011 Thailand Archived 2017-06-16 at the Wayback Machine.
43 2012 ਫਰਮਾ:Country data ਇਸਤੋਨੀਆ ਤਾਰਤੂ ਅਤੇ ਤਲਿਨ ਫਰਮਾ:Country data ਹੰਗਰੀ Attila Szabó 45.80/50 ipho2012.ee
44 2013 ਫਰਮਾ:Country data ਡੈਨਮਾਰਕ ਕੋਪਨਹੈਗਨ ਫਰਮਾ:Country data ਹੰਗਰੀ ਅਟੀਲਾ ਸਜ਼ਾਬੋ 47/50 ipho2013.dk
45 2014 ਫਰਮਾ:Country data ਕਜ਼ਾਖ਼ਸਤਾਨ ਅਸਤਾਨਾ  ਚੀਨ ਜ਼ਿਆਯੂ ਜੂ 41.20/50 ipho2014.kz Archived 2014-08-15 at the Wayback Machine.
46 2015  ਭਾਰਤ ਮੁੰਬਈ  ਦੱਖਣੀ ਕੋਰੀਆ ਤਾਏਹਿਓਗ ਕਿਮ 48.30/50 ipho2015.in
47 2016 ਫਰਮਾ:Country data ਸਵਿਟਜ਼ਰਲੈਂਡ ਅਤੇ ਫਰਮਾ:Country data ਲੀਖਟਨਸ਼ਟਾਈਨ ਜ਼ੂਰਿਕ  ਚੀਨ ਮਾਓ ਚੇਨਕਾਈ 48.10/50 ipho2016.org Archived 2017-06-19 at the Wayback Machine.
48 2017  ਇੰਡੋਨੇਸ਼ੀਆ ਯੋਗੀਕਰਤਾ ਨਤੀਜਾ ਘੋਸ਼ਿਤ ਨਹੀਂ ਹੋਇਆ ਨਤੀਜਾ ਘੋਸ਼ਿਤ ਨਹੀਂ ਹੋਇਆ ipho2017.id Archived 2017-06-22 at the Wayback Machine.

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2016-03-03. Retrieved 2017-06-19. {{cite web}}: Unknown parameter |dead-url= ignored (help)
  2. "IPhO 2000 Results - Gold Medal Holders". University of Leicester. Archived from the original on 20 September 2000. Retrieved 12 March 2015.