ਏਡਰੀਆਟਿਕ ਸਮੁੰਦਰ
ਦਿੱਖ
(ਏਡਰਿਆਟਿਕ ਸਾਗਰ ਤੋਂ ਮੋੜਿਆ ਗਿਆ)
ਏਡਰੀਆਟਿਕ ਸਮੁੰਦਰ | |
---|---|
ਸਥਿਤੀ | ਯੂਰਪ |
ਗੁਣਕ | 43°N 15°E / 43°N 15°E |
Primary inflows | ਅਦੀਜ, ਬੋਜਾਨਾ, ਦਰਿਨ, ਕਰਕਾ, ਨੇਰਤਵਾ, ਪੋ, ਸੋਚਾ |
Primary outflows | ਆਇਓਨੀਆਈ ਸਮੁੰਦਰ |
Basin countries | ਇਟਲੀ, ਸਲੋਵੇਨੀਆ, ਕ੍ਰੋਏਸ਼ੀਆ, ਬੋਸਨੀਆ-ਹਰਜ਼ੇਗੋਵੀਨਾ, ਮੋਂਟੇਨੇਗਰੋ, ਅਤੇ ਅਲਬਾਨੀਆ (ਸਰਹੱਦੀ); ਸਵਿਟਜ਼ਰਲੈਂਡ ਅਤੇ ਫ਼ਰਾਂਸ (ਅੰਦਰ ਡਿੱਗਦੇ ਦਰਿਆਵਾਂ ਦੇ ਬੇਟ) |
Residence time | 3.4±0.4 ਸਾਲ |
Salinity | 38–39 PSU |
Islands | 1300 ਤੋਂ ਉੱਤੇ |
Settlements | ਬਾਰੀ, ਵੈਨਿਸ, ਤ੍ਰਿਏਸਤੇ, ਸਪਲਿਤ, ਪਿਸਕਾਰਾ, ਰਿਮੀਨੀ, ਰਿਜੇਕਾ, ਦੁਰਸ, ਅੰਕੋਨਾ, ਜ਼ਦਰ, ਵਲੋਰੇ, ਬ੍ਰਿੰਦੀਸੀ, ਦੁਬਰੋਵਨਿਕ |
ਏਡਰੀਆਟਿਕ ਸਮੁੰਦਰ, (/[invalid input: 'icon']ˌeɪdriˈæt[invalid input: 'ɨ']k/) (Albanian: Deti Adriatik, ਕ੍ਰੋਏਸ਼ੀਆਈ ਅਤੇ ਮੋਂਟੇਨੇਗਰੀ: Jadransko more, Italian: mare Adriatico, Slovene: [Jadransko morje] Error: {{Lang}}: text has italic markup (help)) ਇੱਕ ਜਲ-ਪਿੰਡ ਹੈ ਜੋ ਇਤਾਲਵੀ ਪਰਾਇਦੀਪ ਨੂੰ ਬਾਲਕਨ ਪਾਰਾਇਦੀਪ ਅਤੇ ਐਪਨੀਨ ਪਹਾੜਾਂ ਨੂੰ ਦਿਨਾਰੀ ਐਲਪ ਪਹਾੜਾਂ ਅਤੇ ਨੇੜਲੇ ਹੋਰ ਪਹਾੜਾਂ ਤੋਂ ਵੱਖ ਕਰਦਾ ਹੈ। ਇਹ ਭੂ-ਮੱਧ ਸਮੁੰਦਰ ਦੀ ਸਭ ਤੋਂ ਉੱਤਰੀ ਸ਼ਾਖਾ ਹੈ ਜੋ ਓਤਰਾਂਤੋ ਪਣਜੋੜ (ਜਿੱਥੇ ਇਹ ਆਇਓਨੀਆਈ ਸਮੁੰਦਰ ਨਾਲ਼ ਮਿਲਦਾ ਹੈ) ਤੋਂ ਲੈ ਕੇ ਉੱਤਰ-ਪੱਛਮ ਵੱਲ ਅਤੇ ਪੋ ਘਾਟੀ ਤੱਕ ਫੈਲਿਆ ਹੋਇਆ ਹੈ। ਇਸ ਸਮੁੰਦਰ ਉੱਤੇ ਤੱਟ ਰੱਖਣ ਵਾਲ਼ੇ ਦੇਸ਼ ਇਟਲੀ, ਕ੍ਰੋਏਸ਼ੀਆ, ਸਲੋਵੇਨੀਆ, ਅਲਬਾਨੀਆ, ਮੋਂਟੇਨੇਗਰੋ ਅਤੇ ਬੋਸਨੀਆ-ਹਰਜ਼ੇਗੋਵੀਨਾ ਸ਼ਾਮਲ ਹਨ।