ਸਮੱਗਰੀ 'ਤੇ ਜਾਓ

ਔਰਤ ਜਣਨ ਅੰਗ ਕੱਟ-ਵੱਢ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Billboard with surgical tools covered by a red X. Sign reads: STOP FEMALE CIRCUMCISION. IT IS DANGEROUS TO WOMEN'S HEALTH. FAMILY PLANNING ASSOCIATION OF UGANDA
ਕੇਪਚੋਰਵਾ, ਯੁਗਾਂਡਾ ਨੇੜੇ ਰੋਡ ਨਿਸ਼ਾਨ, 2004
ਪਰਿਭਾਸ਼ਾ"ਔਰਤਾਂ ਦੇ ਜਣਨ ਅੰਗਾਂ ਦੇ ਬਾਹਰੀ ਹਿੱਸੇ ਨੂੰ ਪੂਰੇ ਜਾਂ ਅਧੂਰੇ ਰੂਪ ਵਿੱਚ ਹਟਾਇਆ ਜਾਣਾ ਜਾਂ ਗੈਰ-ਮੈਡੀਕਲ ਕਾਰਨਾਂ ਕਰਕੇ ਮਾਦਾ ਜਣਨ ਅੰਗਾਂ ਨੂੰ "ਹੋਰ ਜਖਮ" ਕਰਨਾ।(ਡਬਲਿਊਐਚਓ,, ਯੂਨੀਸੈਫ ਅਤੇ ਯੂਐਨਐਫਪੀਏ, 1997).[1]
ਖੇਤਰਅਫਰੀਕਾ, ਏਸ਼ੀਆ, ਮਿਡਲ ਈਸਟ ਅਤੇ ਇਨ੍ਹਾਂ ਖੇਤਰਾਂ ਤੋਂ ਹੋਰ ਥਾਂ ਵੱਸੇ ਭਾਈਚਾਰਿਆਂ ਦੇ ਅੰਦਰ[2]
ਗਿਣਤੀ27 ਅਫ਼ਰੀਕੀ ਦੇਸ਼ਾਂ, ਇੰਡੋਨੇਸ਼ੀਆ, ਇਰਾਕੀ ਕੁਰਦਿਸਤਾਨ ਅਤੇ ਯਮਨ ਵਿੱਚ 200 ਲੱਖ ਤੋਂ ਵੱਧ ਔਰਤਾਂ ਅਤੇ ਕੁੜੀਆਂ - 2016 ਦੇ ਅੰਕੜਿਆਂ ਅਨੁਸਾਰ[3]
ਉਮਰDays after birth to puberty[4]
Prevalence
Ages 15–49
ਸਰੋਤ: ਯੂਨੀਸੈਫ਼ ਫਰਵਰੀ 2016[3]
Ages 0–14
ਸਰੋਤ: ਯੂਨੀਸੈਫ਼ ਫਰਵਰੀ 2016[3]

ਔਰਤ ਜਣਨ ਅੰਗ ਕੱਟ-ਵੱਢ ਇੱਕ ਰੀਤ ਹੈ ਜਿਸ ਵਿੱਚ ਔਰਤਾਂ ਦੇ ਜਣਨ ਅੰਗਾਂ ਦੇ ਬਾਹਰੀ ਹਿੱਸੇ ਨੂੰ ਪੂਰੇ ਜਾਂ ਅਧੂਰੇ ਰੂਪ ਵਿੱਚ ਹਟਾਇਆ ਜਾਂਦਾ ਹੈ। ਇਹ ਰੀਤ ਮੂਲ ਰੂਪ ਵਿੱਚ 27 ਅਫ਼ਰੀਕੀ ਮੁਲਕਾਂ, ਯਮਨ, ਇਰਾਕੀ ਕੁਰਦਿਸਤਾਨ ਅਤੇ ਦੁਨੀਆ ਭਰ ਵਿੱਚ ਡਾਇਆਸਪੋਰਾ ਭਾਈਚਾਰਿਆਂ ਵਿੱਚ ਮੌਜੂਦ ਹੈ।[5] ਵੱਖ-ਵੱਖ ਮੁਲਕਾਂ ਅਨੁਸਾਰ ਇਹ ਕੰਮ ਕਰਨ ਲਈ ਲੜਕੀ ਦੀ ਉਮਰ ਜਨਮ ਅਤੇ ਜਵਾਨੀ ਦੇ ਵਿੱਚ ਹੋ ਸਕਦੀ ਹੈ। ਜਿਹਨਾਂ ਦੇਸ਼ਾਂ ਦੇ ਅੰਕੜੇ ਮਿਲਦੇ ਹਨ ਉਹਨਾਂ ਅਨੁਸਾਰ ਜ਼ਿਆਦਾਤਰ ਲੜਕੀਆਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਉਹਨਾਂ ਦੇ ਜਣਨ ਅੰਗ ਦੀ ਕੱਟ-ਵੱਢ ਕਰ ਦਿੱਤੀ ਜਾਂਦੀ ਹੈ।[6]

ਹਵਾਲੇ

[ਸੋਧੋ]
  1. WHO 2014.
  2. UNICEF 2013, 5.
  3. 3.0 3.1 3.2 UNICEF 2016.
  4. UNICEF 2013, 50.
  5. For the circumcisers, blade/razor, anaesthesia, UNICEF 2013 Archived 2015-04-05 at the Wayback Machine., pp.2, 44–46; for the 29 countries, pp.26–27.

    UNICEF 2014, p.6: "The practice is also found in countries including Colombia, Islamic Republic of Iran, Jordan, Oman, Saudi Arabia, parts of Indonesia and Malaysia and pockets of Europe and North America, but reliable data on the magnitude of the phenomenon in these other contexts are largely unavailable."

  6. UNICEF 2013 Archived 2015-04-05 at the Wayback Machine., p.50.