ਕੇਰਲਾ ਹੜ੍ਹ 2018



2018 ਕੇਰਲਾ ਹੜ੍ਹ ਭਾਰਤ ਦੇ ਪ੍ਰਾਂਤ ਕੇਰਲਾ ਵਿੱਚ ਮਾਨਸੂਨ ਦੇ ਪਏ ਭਾਰੇ ਮੀਂਹ ਦੇ ਕਾਰਨ ਹੜ੍ਹ ਆ ਗਏ ਜਿਸ ਨਾਲ ਬਹੁਤ ਜ਼ਿਆਦਾ ਮਾਤਰਾ ਵਿੱਚ ਨੁਕਸਾਨ ਹੋਇਆ। ਜਿਸ ਵਿੱਚ ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਅਗਸਤ 2018 ਦੇ ਅਖੀਰ ਤਕ 445 ਲੋਕਾ ਦੀ ਮੌਤ ਹੋ ਚੁੱਕੀ ਸੀ ਅਤੇ 15 ਲੋਕ ਗੁਮ ਸਨ। ਇਸ ਹੜ੍ਹ ਨਾਲ 27 ਅਗਸਤ 2018 ਤੱਕ 280,679 ਲੋਕ ਜ਼ਿਆਦਾ ਪ੍ਰਭਾਵਿਤ ਹੋਏ। ਕੇਰਲਾ ਸਰਕਾਰ ਦਾ ਅਨੁਮਾਨ ਹੈ ਕਿ ਕੇਰਲ ਦੀ ਕੁੱਲ ਜਨਸੰਖਿਆ ਦਾ ਲਗਭਗ ਤੀਜਾ ਹਿਸਾ ਪ੍ਰਭਾਵਿਤ ਹੋਇਆ ਹੈ। ਇਸ ਹੜ੍ਹ ਨੇ ਕੇਰਲ ਦੇ ਚੇਨਗਾਨੂਰ, ਪਾਂਡਾਨਡ, ਅਰਨਮੁਲਾ, ਅਲੁਵਾ, ਚਕਾਕੁਦੀ, ਕੁਟਾਨਦ ਅਤੇ ਪੈਨਡਾਲਮ ਨੂੰ ਜ਼ਿਆਦਾ ਪ੍ਰਭਾਵਿਤ ਕੀਤਾ। ਕੇਰਲ ਦੇ 14 ਜ਼ਿਲਿਆਂ ਵਿੱਚ ਇਸ ਹੜ੍ਹ ਨੇ ਜ਼ਿਆਦਾ ਤਬਾਹੀ ਮਚਾਈ। ਸਰਕਾਰ ਦੇ ਅਨੁਮਾਨ ਹੈ ਕਿ ਕੇਰਲ ਦੀ ਦੀ ਅਬਾਦੀ ਦਾ ਛੇਵਾਂ ਹਿਸਾ ਪ੍ਰਭਾਵਿਤ ਹੈ। ਕੇਰਲ ਦੇ ਇਤਿਹਾਸ ਵਿੱਚ ਇਸ ਦੇ ਪੈਂਤੀ ਡੈਮਾਂ ਨੂੰ ਪਹਿਲੀ ਵਾਰ ਖੋਲਿਆ ਗਿਆ। ਹੜ੍ਹਾਂ ਤੋਂ ਹੋਏ ਨੁਕਸਾਨ ਨੂੰ ਪੂਰਾ ਕਰਨ ਲਈ ਕੇਂਦਰੀ ਅਤੇ ਵਿਦੇਸ਼ੀ ਮਦਦ ਦੇ ਮਾਮਲੇ ਵਿੱਚ ਕੁਝ ਰਾਜਨੀਤਿਕ ਵਿਚਾਰਧਾਰਕ ਵਿਵਾਦ ਵੀ ਸਾਹਮਣੇ ਆਏ ਜੋ ਕੁਦਰਤੀ ਆਫਤਾਂ ਦੇ ਮਾਮਲੇ ਵਿੱਚ ਪਹਿਲਾਂ ਘੱਟ ਹੀ ਦੇਖਣ ਨੂੰ ਮਿਲੇ ਹਨ।[1] ਅਜਿਹਾ ਵਿਚਾਰ ਵੀ ਹੈ ਕਿ ਕੇਰਲਾ ਹੜ੍ਹਾਂ ਦਾ ਕਾਰਨ ਵਾਤਾਵਰਨ ਵਿੱਚ ਆਇਆ ਨਿਘਾਰ ਅਤੇ ਗੈਰ ਕੁਦਰਤੀ ਅਸੰਤੁਲਿਤ ਵਿਕਾਸ ਹੈ।[2]
ਮਦਦ
[ਸੋਧੋ]- ਕੇਰਲਾ ਸਰਕਾਰ ਨੇ ਹੜ੍ਹ ਪੀੜਤਾਂ ਦੀ ਮਦਦ ਵਾਸਤੇ ਵੈੱਵਸਾਈਟ ਸੁਰੂ ਕਿਤੀ।[3] 27 ਅਗਸਤ, 2018 ਤੱਕ, ₹674 crore (US$84 million) ਇਕੱਠੇ ਹੋ ਚੁੱਕੇ ਸਨ।[4]
- ਭਾਰਤੀ ਪ੍ਰਧਾਨ ਮੰਤਰੀ ਰਲੀਫ ਫੰਡ ਵਿੱਚੋਂ ₹500 crore (US$63 million) ਦੀ ਰਾਸ਼ੀ ਕੇਰਲਾ ਸਰਕਾਰ ਨੂੰ ਦਿੱਤੀ ਜਾ ਚੁੱਕੀ ਹੈ ਅਤੇ ₹100 crore (US$13 million) ਦੀ ਰਾਸ਼ੀ ਗ੍ਰਹਿ ਮੰਤਰਾਲਾ ਨੇ ਜਾਰੀ ਕੀਤੀ।[5]
- ਯੂਰਪੀਅਨ ਯੂਨੀਅਨ ਨੇ ₹1.53 crore (US$1,90,000) ਦੀ ਮਦਦ ਦਾ ਰੈਡ ਕਰਾਸ ਰਾਹੀ ਐਲਾਨ ਕੀਤਾ ਹੈ।[6] ਹੋਰ ਦੇਸਾਂ ਤੋਂ ਵੀ ਮਦਦ ਦਾ ਐਲਾਨ ਕੀਤਾ ਗਿਆ ਹੈ।
- ਬਹੁਤ ਸਾਰੇ ਕਰਮਚਾਰੀਆਂ ਰਾਜ ਸਭਾ ਅਤੇ ਲੋਕ ਸਭਾ ਅਤੇ ਰਾਜਾਂ ਦੀਆਂ ਵਿਧਾਨ ਸਭਾ ਦੇ ਮੈਂਬਰਾਂ ਨੇ ਆਪਣੀ ਇੱਕ ਦਿਨ ਦੀ ਤਨਖਾਹ ਨੂੰ ਮੁੱਖ ਮੰਤਰੀ ਰਲੀਫ ਫੰਡ 'ਚ ਦੇਣ ਦਾ ਐਲਾਨ ਕੀਤਾ ਹੈ।
- ਭਾਰਤ ਦੇ ਪ੍ਰਾਂਤਾਂ ਦੇ ਮੁੱਖ ਮੰਤਰੀਆਂ ਨੇ ਹੇਠ ਲਿਖੇ ਅਨੁਸਾਰ ਮਦਦ ਭੇਜੀ ਹੈ।
ਪ੍ਰਾਂਤ/ਕੇਂਦਰ ਸ਼ਾਸ਼ਤ ਪ੍ਰਦੇਸ਼ | ਰਕਮ | ਵਿੱਸ਼ੇਸ਼ |
---|---|---|
ਆਂਧਰਾ ਪ੍ਰਦੇਸ | ₹10 crore (US$1.3 million) | [7] |
ਅਰੁਨਾਚਲ ਪ੍ਰਦੇਸ਼ | ₹3 crore (US$3,80,000) | [8] |
ਅਸਾਮ | ₹3 crore (US$3,80,000) | [9] |
ਬਿਹਾਰ | ₹10 crore (US$1.3 million) | [10] |
ਛੱਤੀਸਗੜ੍ਹ | ₹3 crore (US$3,80,000) | [11] |
ਦਿੱਲੀ | ₹10 crore (US$1.3 million) | [12] |
ਗੋਆ | ₹5 crore (US$6,30,000) | [13] |
ਗੁਜਰਾਤ | ₹10 crore (US$1.3 million) | [14] |
ਹਰਿਆਣਾ | ₹10 crore (US$1.3 million) | [15] |
ਹਿਮਾਚਲ ਪ੍ਰਦੇਸ਼ | ₹5 crore (US$6,30,000) | [16] |
ਝਾਰਖੰਡ | ₹5 crore (US$6,30,000) | [17] |
ਕਰਨਾਟਕ | ₹10 crore (US$1.3 million) | |
ਮੱਧ ਪ੍ਰਦੇਸ਼ | ₹10 crore (US$1.3 million) | [18] |
ਮਹਾਰਾਸ਼ਟਰ | ₹20 crore (US$2.5 million) | [19] |
ਮਨੀਪੁਰ | ₹2 crore (US$2,50,000) | [20] |
ਮਿਜ਼ੋਰਮ | ₹2 crore (US$2,50,000) | [21] |
ਨਾਗਾਲੈਂਡ | ₹1 crore (US$1,30,000) | [22] |
ਓਡੀਸਾ | ₹10 crore (US$1.3 million) | [23] |
ਪਾਂਡੀਚਰੀ | ₹1 crore (US$1,30,000) | [24] |
ਪੰਜਾਬ | ₹5 crore (US$6,30,000) | [25] |
ਰਾਜਸਥਾਨ | ₹10 crore (US$1.3 million) | [26] |
ਤਾਮਿਲ ਨਾਡੂ | ₹10 crore (US$1.3 million) | [27] |
ਤੇਲੰਗਾਨਾ | ₹25 crore (US$3.1 million) | [28] |
ਤ੍ਰਿਪੁਰਾ | ₹1 crore (US$1,30,000) | [29] |
ਉੱਤਰ ਪ੍ਰਦੇਸ਼ | ₹15 crore (US$1.9 million) | [30] |
ਉਤਰਾਖੰਡ | ₹5 crore (US$6,30,000) | [31] |
ਪੱਛਮੀ ਬੰਗਾਲ | ₹10 crore (US$1.3 million) | [32] |
ਕੁੱਲ | ₹211 crore (US$26 million) |
ਕਾਰਪੋਰੇਸਨ ਅਤੇ ਹੋਰ
[ਸੋਧੋ]- ਗੂਗਲ, ਫੇਸਬੁੱਕ ਅਮਾਜਨ, ਫਲਿਪਕਾਰਡ, ਬਿਗਬਾਸਕਟ, ਏਅਰਟਿਲ ਪੇਮੈਂਟ ਬੈਂਕ ਅਤੇ ਪੇਟੀਐਮ ਨੇ ਆਪਣੇ ਪਲੇਟਫਾਰਮ ਤੇ ਦਾਨ ਦੀ ਸਹੂਲਤ ਦਿੱਤੀ ਹੈ।[33]
- ਤੇਲ ਦੀਆਂ ਮੁੱਖ ਕੰਪਨੀਆਂ ਨੇ ₹25 crore (US$3.1 million) ਦੀ ਰਾਸ਼ੀ ਦਾਨ ਦਿਤੀ।[34][35][36]
- ਰਿਲਾਇਸ ਨੇ ₹21 crore (US$2.6 million) ਦੀ ਰਾਸ਼ੀ ਦਾਨ ਦਿਤੀ ਅਤੇ ₹50 crore (US$6.3 million) ਦਾ ਸਮਾਨ ਦਾਨ ਦਿਤਾ।[37]
- ਅਦਾਨੀ ਫਾਉਂਡੇਸ਼ਨ ਨੇ ₹1 crore (US$1,30,000) ਦਾਨ ਦਿਤੇ ਅਤੇ ₹1 crore (US$1,30,000) ਹੋਰ ਵਸੇਰੇ ਵਾਸਤੇ ਦਿਤੇ।[38][39]
- ਸਟਾਰ ਭਾਰਤ ਨੇ ₹5 crore (US$6,30,000) ਦੀ ਰਾਸ਼ੀ ਦਾਨ ਦਿਤੀ।[40][41][42]
- ਬਾਲੀਵੁੱਡ ਦੇ ਕਲਾਕਾਰ ਸੁਸ਼ਾਂਤ ਸਿੰਗ ਰਾਜਪੂਤ ਨੇ ₹1 crore (US$1,30,000) ਦੀ ਦਾਨ ਦਿਤੀ।[43][44][45][46][47] ਅਤੇ ਉਸ ਨੇ ਇੱਕ ਟੀਮ ਵੀ ਭੇਜੀ ਹੈ ਮਦਦ ਵਾਸਤੇ।[48] ਬਾਲੀਵੁੱਡ ਦੇ ਬਹੁਤ ਸਾਰੇ ਕਲਾਕਾਰਾਂ ਨੇ ਦਾਨ ਭੇਜਿਆ ਹੈ।[49][50]
- ਫਾਤਿਮਾ ਹੈਲਥ ਕੇਅਰ ਗਰੁੱਪ ਨੇ ₹1 crore (US$1,30,000) ਦੀ ਰਾਸ਼ੀ ਦਾਨ ਅਤੇ ₹4 crore (US$5,00,000) ਦੀਆਂ ਦਵਾਈਆ ਭੇਜੀਆ।[51]
- ਡਾਕਟਰ ਅਤੇ ਸ਼ਮਸ਼ੇਰ ਵਿਜੇਲਾਲ ਨੇ ₹50 crore (US$6.3 million) ਦੀ ਰਾਸ਼ੀ ਘਰ, ਸਿੱਖਿਆ ਅਤੇ ਸਿਹਤ ਵਾਸਤੇ ਭੇਜੀ[52]
- ਭਾਰਤੇ ਤੋਂ ਯੂਨਾਇਡ ਅਰਬ ਅਮੀਰਾਤ ਦੇ ਉਦਯੋਗਪਤੀਆਂ ਨੇ ₹18.85 crore (US$2.4 million) ਰਾਸ਼ੀ ਦਾਨ ਭੇਜੀ[53]
- ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਵਿਰਾਟ ਕੋਹਲੀ ਨੇ ਮੈਂਚ ਦੀ ਜਿੱਤੀ ਰਾਸ਼ੀ ਦਾਨ ਕੀਤੀ।[54] The Indian team is planning to donate match fees for Kerala flood victims.[55]
ਹਵਾਲੇ
[ਸੋਧੋ]- ↑ [permanent dead link]
- ↑ [permanent dead link]
- ↑ "The Chief Minister's Distress Relief Fund". Archived from the original on 23 ਫ਼ਰਵਰੀ 2016. Retrieved 19 August 2018.
{{cite web}}
: Unknown parameter|dead-url=
ignored (|url-status=
suggested) (help) - ↑ https://donation.cmdrf.kerala.gov.in/index.php/Dashboard/allType_transaction
- ↑
- ↑ "EU announces Euro 1.9 lakh to Indian Red Cross Society for Kerala flood relief". Indian Express. Retrieved 2018-08-24.
- ↑ "Chandrababu Naidu, CM-AP on Twitter".
- ↑ "Pema Khandu, CM-AR on Twitter".
- ↑ "CMO Assam on Twitter".
- ↑ "Nitish Kumar, CM-BR on Twitter".
- ↑ "Raman Singh, CM-CG on Twitter".
- ↑ "Arvind Kejriwal, CM-DL on Twitter".
- ↑ "CMO Goa on Twitter".
- ↑ "CMO Gujarat on Twitter".
- ↑ "M. L. Khattar, CM-HR on Twitter".
- ↑ "CMO Himachal Pradesh on Twitter".
- ↑ "Raghubar Das, CM-JH on Twitter".
- ↑ "CMO Madhya Pradhesh on Twitter".
- ↑ "CMO Maharashtra on Twitter".
- ↑ "N. Biren Singh, CM-MN on Twitter".
- ↑ "CMO Mizoram on Twitter, Retweeted by INCMizoram's Verified Twitter account".
- ↑ "Ram Madhav, Spokesperson BJP on Twitter, Retweeted by CM Neiphiu Rio's Verified Twitter account".
- ↑ "CMO Odisha on Twitter".
- ↑ "CMO Puducherry on Twitter".
- ↑ "Capt. Amarinder Singh, CM-PB on Twitter".
- ↑ "CMO Rajasthan on Twitter".
- ↑ "E. Palaniswami, CM-TN on Twitter".
- ↑ "CMO Telangana on Twitter".
- ↑ "Biplab Kr. Deb, CM-TR on Twitter".
- ↑ "CMO Uttar Pradesh on Twitter".
- ↑ "T. S. Rawat, CM-UK on Twitter".
- ↑ "Mamata Banerjee, CM-WB on Twitter".
- ↑ Report, Web. "CMDRF – Government of Kerala, India". Archived from the original on 2018-08-19. Retrieved 2018-08-19.
{{cite web}}
: Unknown parameter|dead-url=
ignored (|url-status=
suggested) (help) - ↑
- ↑
- ↑
- ↑
- ↑
- ↑
- ↑
- ↑
- ↑
- ↑
- ↑
- ↑
- ↑
- ↑ "केरल बाढ़ पीड़ितों के लिए इस एक्टर ने दिए 1 करोड़, इस वजह से लिया फैसला". livehindustan.com (in ਹਿੰਦੀ). Retrieved 2018-08-23.
- ↑
- ↑ "CMO Kerala thanks Bollywood on Twitter".
- ↑ "Actor Siddharth donates to Kerala CMDRF".
- ↑
- ↑
- ↑
- ↑ "Virat Kohli dedicates test win over England to Kerala flood victims".
{{cite web}}
: Cite has empty unknown parameter:|dead-url=
(help) - ↑ "Indian cricket team planning to give match fee to Kerala flood relief fund".
{{cite web}}
: Cite has empty unknown parameter:|dead-url=
(help)