ਗੁਰੂ ਤੇਗ ਬਹਾਦਰ ਪੋਲੀਟੈਕਨਿਕ ਕਾਲਜ ਅਗੰਮਪੁਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੁਰੂ ਤੇਗ ਬਹਾਦਰ ਪੋਲੀਟੈਕਨਿਕ ਕਾਲਜ ਅਗੰਮਪੁਰ
ਪੰਜਾਬ ਟੈਕਨੀਕਲ ਯੂਨੀਵਰਸਿਟੀ
ਗੁਰੂ ਤੇਗ ਬਹਾਦਰ ਪੋਲੀਟੈਕਨਿਕ ਕਾਲਜ
ਗੁਰੂ ਤੇਗ ਬਹਾਦਰ ਪੋਲੀਟੈਕਨਿਕ ਕਾਲਜ ਅਗੰਮਪੁਰ is located in Punjab
ਗੁਰੂ ਤੇਗ ਬਹਾਦਰ ਪੋਲੀਟੈਕਨਿਕ ਕਾਲਜ
ਗੁਰੂ ਤੇਗ ਬਹਾਦਰ ਪੋਲੀਟੈਕਨਿਕ ਕਾਲਜ
ਪੰਜਾਬ, ਭਾਰਤ ਵਿੱਚ ਸਥਿਤੀ
31°14′18.276″N 76°27′40.536″E / 31.23841000°N 76.46126000°E / 31.23841000; 76.46126000
ਸਥਾਨਅਗੰਮਪੁਰ
ਨੀਤੀਵਿਦਿਆ ਵੀਚਾਰੀ ਤਾਂ ਪਰਉਪਕਾਰੀ (Latin)
ਮੌਢੀਸਮਾਜ ਸੇਵੀ ਲੋਕ
ਸਥਾਪਨਾ1990
Postgraduatesਡਿਪਲੋਮਾ

ਗੁਰੂ ਤੇਗ ਬਹਾਦਰ ਪੋਲੀਟੈਕਨਿਕ ਕਾਲਜ ਅਗੰਮਪੁਰ ਸ੍ਰੀ ਆਨੰਦਪੁਰ ਸਾਹਿਬ ਵਿੱਖੇ ਸਮਾਜ ਸੇਵੀ ਜਤਿੰਦਰ ਸਿੰਘ ਅਠਵਾਲ ਵੱਲੋਂ ਆਨੰਦਪੁਰ ਸਾਹਿਬ-ਗੜ੍ਹਸੰਕਰ ਰੋਡ ‘ਤੇ ਪਿੰਡ ਅਗੰਮਪੁਰ ਵਿਖੇ ਖੋਲ੍ਹ ਗਿਆ।[1]

ਕੋਰਸ[ਸੋਧੋ]

ਇਸ ਕਾਲਜ ਵਿੱਚ ਮਕੈਨੀਕਲ ਇੰਜੀ., ਸਿਵਲ ਇੰਜੀ. ਕੰਪਿਊਟਰ ਸਾਇੰਸ ਇੰਜੀ. ਇਨਫਰਮੇਸ਼ਨ ਟੈਕਨਾਲੋਜੀ ਤੇ ਇਲੈਕਟ੍ਰਾਨਿਕ ਐਂਡ ਕਮਿਊਨੀਕੇਸ਼ਨ ਇੰਜੀ. ਕੋਰਸਾਂ ਦੀ ਪੜ੍ਹਾਈ ਕਰਵਾਈ ਜਾਂਦੀ ਹੈ। ਇਸ ਕਾਲਜ ਵਿੱਖੇ ਵਧੀਆ ਲੈਬ ਜੋ ਵਿਦਿਆਰਥੀਆਂ ਦਾ ਪ੍ਰਯੋਗੀ ਗਿਆਨ 'ਚ ਵਾਧਾ ਕਰਦੀਆਂ ਹਨ।

ਹਵਾਲੇ[ਸੋਧੋ]