ਫ਼ਿਲਮਫ਼ੇਅਰ ਜੀਵਨਭਰ ਦੀਆਂ ਪ੍ਰਾਪਤੀਆਂ ਲਈ ਪੁਰਸਕਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਫਿਲਮਫੇਅਰ ਜੀਵਨਭਰ ਦੀਆਂ ਪ੍ਰਾਪਤੀਆਂ ਸਨਮਾਨ ਜੋ ਭਾਰਤੀ ਫਿਲਮਾਂ ਦੇ ਸ਼ੋਅਮੈਨ ਰਾਜ ਕਪੂਰ ਦੇ ਨਾਮ ਤੇ ਫਿਲਮਫੇਅਰ ਰਸਾਲੇ ਵੱਲੋ ਵਧੀਆਂ ਕਲਾਕਾਰ ਨੂੰ ਦਿਤਾ ਜਾਣ ਵਾਲਾ ਸਨਮਾਨ ਹੈ।[1]

ਸਾਲ ਜੇਤੂ
2014 ਤਨੂਜਾ
2013 ਯਸ ਚੋਪੜਾ
2012 ਪਿਆਰੇਲਾਲ & ਅਰੁਨਾ ਇਰਾਨੀ
2011 ਮੰਨਾ ਡੇ
2010 ਸ਼ਸੀ ਕਪੂਰ & ਮਹੁੰਮਦ ਜ਼ਹੂਰ ਖਿਯਾਮ
2009 ਓਮ ਪੁਰੀ & ਭਾਨੂ ਅਥੈਇਆ
2008 ਰਿਸ਼ੀ ਕਪੂਰ
2007 ਜਾਵੇਦ ਅਖ਼ਤਰ & ਜੈਆ ਬੱਚਨ
2006 ਸ਼ਬਾਨਾ ਆਜ਼ਮੀ
2005 ਰਾਜੇਸ਼ ਖੰਨਾ
2004 ਸਲੋਚਨਾ ਲਟਕਰ, ਨਿਰੂਪਾ ਰਾਏ & ਬੀ ਆਰ ਚੋਪੜਾ
2003 ਜਤਿੰਦਰ & ਰੇਖਾ
2002 ਗੁਲਜ਼ਾਰ & ਆਸ਼ਾ ਪਾਰੇਖ
2001 ਫਿਰੋਜ਼ ਖਾਨ & ਆਸ਼ਾ ਭੋਂਸਲੇ
2000 ਵਿਨੋਦ ਖੱਨਾ & ਹੇਮਾ ਮਾਲਿਨੀ
1999 ਮਨੋਜ ਕੁਮਾਰ & ਹੈਲਨ
1998 ਸ਼ਰਮੀਲਾ ਟੈਗੋਰ
1997 ਧਰਮਿੰਦਰ, ਮੁਮਤਾਜ਼ & ਪ੍ਰਾਣ[2]
1996 ਅਸ਼ੋਕ ਕੁਮਾਰ, ਸੁਨੀਲ ਦੱਤ & ਵਿਜੈਂਤੀਮਾਲਾ[1]
1995 ਸ਼ਮੀ ਕਪੂਰ & ਵਾਹੀਦਾ ਰਹਿਮਾਨ
1994 ਲਤਾ ਮੰਗੇਸ਼ਕਰ
1993 ਦਿਲੀਪ ਕੁਮਾਰ
1992 ਦੇਵ ਆਨੰਦ
1991 ਅਮਿਤਾਭ ਬੱਚਨ

ਹਵਾਲੇ[ਸੋਧੋ]