ਯਾਰਨ ਜ਼ਿਲ੍ਹਾ
ਦਿੱਖ
(ਯਾਰੇਨ ਤੋਂ ਮੋੜਿਆ ਗਿਆ)
0°32′52″S 166°55′15″E / 0.5477°S 166.920867°E
ਯਾਰਨ, ਪਹਿਲੋਂ ਮਕਵਾ/ਮੋਕਵਾ, ਪ੍ਰਸ਼ਾਂਤ ਮਹਾਂਸਾਗਰ ਵਿਚਲੇ ਦੇਸ਼ ਨਾਉਰੂ ਦਾ ਇੱਕ ਜ਼ਿਲ੍ਹਾ ਅਤੇ ਹਲਕਾ ਹੈ। ਇਹ ਨਾਉਰੂ ਦੀ ਯਥਾਰਥ ਤੌਰ ਉੱਤੇ ਰਾਜਧਾਨੀ ਵੀ ਹੈ।
ਯਾਰਨ ਟਾਪੂ ਦੇ ਦੱਖਣ ਵਿੱਚ ਸਥਿੱਤ ਹੈ[1] Archived 2012-08-23 at the Wayback Machine.। ਇਸ ਦਾ ਖੇਤਰਫਲ 1.5 ਵਰਗ ਕਿ.ਮੀ. ਹੈ ਅਤੇ 2003 ਵਿੱਚ ਅਬਾਦੀ 1,100 ਸੀ। ਇਸ ਦੇ ਉੱਤਰ ਵੱਲ ਬੁਆਦਾ ਜ਼ਿਲ੍ਹਾ, ਪੂਰਬ ਵੱਲ ਮੇਨੰਗ ਜ਼ਿਲ੍ਹਾ ਅਤੇ ਪੱਛਮ ਵੱਲ ਬੋਏ ਜ਼ਿਲ੍ਹਾ ਪੈਂਦਾ ਹੈ।