15 ਸਤੰਬਰ
ਦਿੱਖ
(੧੫ ਸਤੰਬਰ ਤੋਂ ਮੋੜਿਆ ਗਿਆ)
<< | ਸਤੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | ||||
2025 |
15 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 258ਵਾਂ (ਲੀਪ ਸਾਲ ਵਿੱਚ 259ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 107 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1883 – ਬੰਬੇ ਨੇਚੁਰਲ ਹਿਸਟਰੀ ਸੋਸਾਇਟੀ ਦੀ ਸਥਾਪਤ ਹੋਈ
- 1959 – ਦੂਰਦਰਸ਼ਨ, ਭਾਰਤ ਤੋਂ ਪ੍ਰਸਾਰਤ ਹੋਣ ਵਾਲਾ ਇੱਕ ਟੀ ਵੀ ਚੈਨਲ ਸ਼ੁਰੂ ਹੋਇਆ।
- 1978 – ਮਹੰਮਦ ਅਲੀ ਹੈਵੀ ਵੇਟ ਮੁੱਕੇਬਾਜੀ ਮੁਕਾਬਲਾ ਤਿੰਨ ਵਾਰੀ ਜਿੱਤਿਆ।
- 2013 – ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿੱਚ ਕਿੱਸਾ (ਫ਼ਿਲਮ) ਨੇ ਵਧੀਆ ਏਸ਼ੀਅਨ ਫ਼ਿਲਮ ਦਾ ਸਨਮਾਨ ਜਿੱਤਿਆ।
ਜਨਮ
[ਸੋਧੋ]- 1254 – ਇਤਾਲਵੀ ਵਪਾਰੀ ਅਤੇ ਯਾਤਰੀ ਮਾਰਕੋ ਪੋਲੋ ਦਾ ਜਨਮ।
- 1876 – ਬੰਗਲਾ ਦੇ ਪ੍ਰਸਿੱਧ ਨਾਵਲਕਾਰ ਸ਼ਰਤਚੰਦਰ ਦਾ ਜਨਮ।
- 1905 – ਪਦਮ ਭੂਸ਼ਣ ਸਨਮਾਨ ਜੇਤੂ ਹਿੰਦੀ ਲੇਖਕ ਰਾਮ ਕੁਮਾਰ ਵਰਮਾ ਦਾ ਜਨਮ।
- 1912 – ਭਾਰਤ ਦੇ ਪੱਤਰਕਾਰ ਅਤੇ ਸੰਪਾਦਕ ਰੂਸੀ ਕਰੰਜੀਆ ਦਾ ਜਨਮ।
- 1914 – ਪੰਜਾਬੀ ਕਵੀ ਤਖ਼ਤ ਸਿੰਘ ਦਾ ਜਨਮ।
- 1919 – ਬਾਰਾਬੰਕੀ ਨੂੰ ਅੰਤਰਰਾਸ਼ਟਰੀ ਪਧਰ ਤੇ ਪਹਿਚਾਣ ਦਵਾਉਣ ਵਾਲੇ ਅਜੀਮ ਉਰਦੂ ਸ਼ਾਇਰ ਖ਼ੁਮਾਰ ਬਾਰਾਬੰਕਵੀ ਦਾ ਜਨਮ।
- 1923 – ਸਿੱਖ ਵਿਦਵਾਨ ਹਰਨਾਮ ਸਿੰਘ ਸ਼ਾਨ ਦਾ ਜਨਮ।
- 1927 – ਭਾਰਤੀ ਕਵੀ ਅਤੇ ਸਾਹਿਤਕਾਰ ਅਤੇ ਪੱਤਰਕਾਰ ਸਰਵੇਸ਼ਵਰ ਦਿਆਲ ਸਕਸੇਨਾ ਦਾ ਜਨਮ।
- 1928 – ਪੰਜਾਬੀ ਪੱਤਰਕਾਰ, ਸਾਹਿਤਕਾਰ, ਵਿਦਵਾਨ ਅਤੇ ਸਿੱਖਿਆ ਸ਼ਾਸ਼ਤਰੀ ਮੋਹਨ ਸਿੰਘ ਪ੍ਰੇਮ ਦਾ ਜਨਮ।
- 1939 – ਭਾਰਤੀ ਸਿਆਸਤਦਾਨ ਅਤੇ ਅਰਥਸ਼ਾਸਤਰੀ ਸੁਬਰਾਮਨੀਅਨ ਸਵਾਮੀ ਦਾ ਜਨਮ।
- 1943 – ਇੰਗਲੈਂਡ ਵਿੱਚ ਵੱਸਦਾ ਪੰਜਾਬੀ ਕਵੀ ਗੁਰਨਾਮ ਗਿੱਲ ਦਾ ਜਨਮ।
- 1946 – ਅਮਰੀਕੀ ਫ਼ਿਲਮ ਨਿਰਦੇਸ਼ਕ, ਸਕਰੀਨ ਲੇਖਕ, ਪ੍ਰੋਡਿਊਸਰ ਔਲੀਵਰ ਸਟੋਨ ਦਾ ਜਨਮ।
- 1964 – ਪੰਜਾਬੀ ਨਾਵਲਕਾਰ ਜਸਬੀਰ ਮੰਡ ਦਾ ਜਨਮ।
- 1977 – ਨਾਈਜੀਰੀਆਈ ਲਿਖਾਰੀ ਚੀਮਾਮਾਨਡਾ ਆਦੀਚੀਏ ਦਾ ਜਨਮ।
ਦਿਹਾਂਤ
[ਸੋਧੋ]- 1843 – ਸਿੱਖ ਸਲਤਨਤ ਦੇ ਮਹਾਰਾਜਾ ਸ਼ੇਰ ਸਿੰਘ ਦਾ ਦਿਹਾਂਤ।
- 1967 – ਭਾਰਤੀ-ਅਮਰੀਕੀ ਸਿੱਖ ਲੇਖਕ ਅਤੇ ਲੈਕਚਰਾਰ ਭਗਤ ਸਿੰਘ ਥਿੰਦ ਦਾ ਦਿਹਾਂਤ।
- 1973 – ਸਪੇਨ ਗਾਇਕ/ਗੀਤਕਾਰ, ਕਵੀ, ਥੀਏਟਰ ਡਾਇਰੈਕਟਰ, ਯੂਨੀਵਰਸਿਟੀ ਵਿਦਵਾਨ ਵਿਕਤੋਰ ਖਾਰਾ ਦਾ ਦਿਹਾਂਤ।