29 ਦਸੰਬਰ
ਦਿੱਖ
(੨੯ ਦਸੰਬਰ ਤੋਂ ਮੋੜਿਆ ਗਿਆ)
<< | ਦਸੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | 7 |
8 | 9 | 10 | 11 | 12 | 13 | 14 |
15 | 16 | 17 | 18 | 19 | 20 | 21 |
22 | 23 | 24 | 25 | 26 | 27 | 28 |
29 | 30 | 31 | ||||
2024 |
29 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 363ਵਾਂ (ਲੀਪ ਸਾਲ ਵਿੱਚ 364ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 2 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1170 – ਇੰਗਲੈਂਡ ਦੇ ਬਾਦਸ਼ਾਹ ਹੈਨਰੀ ਦੂਜਾ ਨੇ, ਚਰਚ ਨਾਲ ਆਪਣੇ ਸਬੰਧਾਂ ਦੇ ਝਗੜੇ ਕਾਰਨ, ਕੈਂਟਰਬਰੀ ਦੇ ਬਿਸ਼ਪ, ਸੇਂਟ ਥਾਮਸ ਬੈਕਟ ਨੂੰ ਕਤਲ ਕਰਵਾ ਦਿਤਾ।
- 1612 – ਜਹਾਂਗੀਰ ਨੇ ਗੁਰੂ ਅਰਜਨ ਦੇਵ ਸਾਹਿਬ ਨੂੰ ਦਿੱਲੀ ਆਉਣ ਵਾਸਤੇ ਸੰਮਨ ਜਾਰੀ ਕਰ ਦਿਤੇ। ਜਹਾਂਗੀਰ ਦਾ ਅਹਿਦੀਆ ਅੰਮ੍ਰਿਤਸਰ ਪੁੱਜਾ।
- 1705 – ਖਿਦਰਾਣਾ ਦੀ ਲੜਾਈ: ਮੁਗਲਾਂ ਅਤੇ ਸਿੱਖਾਂ ਦੇ ਵਿਚਾਕਰ ਲੜੀ ਹੋਈ। 40 ਮੁਕਤਿਆਂ ਦੀ ਸ਼ਹੀਦੀ।
- 1916 – ਲਖਨਊ ਪੈਕਟ ਨੂੰ ਭਾਰਤੀ ਰਾਸ਼ਟਰੀ ਕਾਂਗਰਸ ਨੇ ਪਾਸ ਕੀਤਾ।
- 1996 – ਗੁਆਟੇਮਾਲਾ ਘਰੇਲੂ ਯੁੱਧ ਸਮਾਪਤ ਹੋਇਆ।
- 1998 – ਖ਼ਮੇਰ ਰੂਜ ਆਗੂਆਂ ਨੇ 1970ਵਿਆਂ ਵਿੱਚ ਕੰਬੋਡੀਆ ਵਿੱਚ ਕੀਤੇ 10 ਲੱਖ ਲੋਕ ਦੇ ਕਤਲੇਆਮ ਦੀ ਪਬਲਿਕ ਮੁਆਫ਼ੀ ਮੰਗੀ।
ਜਨਮ
[ਸੋਧੋ]- 1844 – ਭਾਰਤੀ ਬੈਰਿਸਟਰ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਪਹਿਲੇ ਪ੍ਰਧਾਨ ਉਮੇਸ਼ ਚੰਦਰ ਬੈਨਰਜੀ ਦਾ ਜਨਮ।
- 1887 – ਭਾਰਤ ਦੇ ਆਜ਼ਾਦੀ ਸੰਗਰਾਮੀ ਕੇ ਐਮ ਮੁਨਸ਼ੀ ਦਾ ਜਨਮ।
- 1900 – ਮਰਾਠੀ ਥੀਏਟਰ ਦੇ ਕਲਾਕਾਰ ਅਤੇ ਹਿੰਦੁਸਤਾਨੀ ਗਾਇਕ ਦੀਨਾਨਾਥ ਮੰਗੇਸ਼ਕਰ ਦਾ ਜਨਮ।
- 1917 – ਭਾਰਤੀ ਨਿਰਦੇਸ਼ਕ ਅਤੇ ਨਿਰਮਾਤਾ ਰਾਮਾਨੰਦ ਸਾਗਰ ਦਾ ਜਨਮ।
- 1942 – ਭਾਰਤੀ ਬਾਲੀਵੁੱਡ ਦੇ ਪਹਿਲੇ ਸੁਪਰ ਸਟਾਰ ਰਾਜੇਸ਼ ਖੰਨਾ ਦਾ ਜਨਮ।
- 1959 – ਮੈਕਸੀਕਨ ਸੰਗੀਤਕਾਰ ਅਤੇ ਰਿਕਾਰਡ ਨਿਰਮਾਤਾ ਮਾਰਕੋ ਆਂਤੋਨੀਓ ਸੋਲੀਸ ਦਾ ਜਨਮ।
ਦਿਹਾਂਤ
[ਸੋਧੋ]- 1894 – ਅੰਗਰੇਜ ਕਵੀ ਕ੍ਰਿਸਟੀਨਾ ਰੋਸੇਟੀ ਦਾ ਦਿਹਾਂਤ।
- 2008 – ਭਾਰਤੀ ਪੰਜਾਬ ਦਾ ਪੇਂਟਰ ਮਨਜੀਤ ਬਾਵਾ ਦਾ ਦਿਹਾਂਤ।