5 ਜੂਨ
ਦਿੱਖ
(੫ ਜੂਨ ਤੋਂ ਮੋੜਿਆ ਗਿਆ)
<< | ਜੂਨ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | ||||||
2 | 3 | 4 | 5 | 6 | 7 | 8 |
9 | 10 | 11 | 12 | 13 | 14 | 15 |
16 | 17 | 18 | 19 | 20 | 21 | 22 |
23 | 24 | 25 | 26 | 27 | 28 | 29 |
30 | ||||||
2024 |
5 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 156ਵਾਂ (ਲੀਪ ਸਾਲ ਵਿੱਚ 157ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 209 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1507 – ਇੰਗਲੈਂਡ ਅਤੇ ਨੀਦਰਲੈਂਡ ਨੇ ਵਪਾਰ ਸਮਝੌਤੇ 'ਤੇ ਦਸਤਖ਼ਤ ਕੀਤੇ।
- 1659 – ਮੁਗਲ ਸਲਤਨਤ ਦੇ ਬਾਦਸ਼ਾਹ ਔਰੰਗਜ਼ੇਬ ਦਾ ਦਿੱਲੀ 'ਚ ਰਸਮੀ ਤਾਜਪੋਸ਼ੀ।
- 1827 – ਔਟੋਮਨ ਸਾਮਰਾਜ ਦੀਆਂ ਫ਼ੌਜਾਂ ਨੇ ਏਥਨਜ਼ ‘ਤੇ ਕਬਜ਼ਾ ਕਰ ਲਿਆ।
- 1882 – ਮੁੰਬਈ 'ਚ ਹਨ੍ਹੇਰੀ, ਬਾਰਸ਼ ਅਤੇ ਹੜ੍ਹ ਵਾਲ ਲਗਭਗ ਇੱਕ ਲੱਖ ਲੋਕਾਂ ਦੀ ਮੌਤ।
- 1966 – ਪੰਜਾਬ ਹੱਦਬੰਦੀ ਕਮਿਸ਼ਨ ਦੇ 2 ਮੈਂਬਰਾਂ ਨੇ ਚੰਡੀਗੜ੍ਹ, ਹਰਿਆਣਾ ਨੂੰ ਦੇਣ ਦੀ ਸਿਫ਼ਾਰਸ਼ ਕੀਤੀ।
- 1967 – ਇਸਰਾਈਲ ਅਤੇ ਮਿਸਰ, ਸੀਰੀਆ, ਜਾਰਡਨ ਵਿੱਚ 6 ਦਿਨਾ ਜੰਗ ਸ਼ੁਰੂ ਹੋਈ।
- 1984 – ਦਰਬਾਰ ਸਾਹਿਬ ਅੰਮ੍ਰਿਤਸਰ ਉਤੇ ਹਮਲਾ ਜਾਰੀ।
- 1984 – ਭਾਰਤੀ ਫੌਜ ਨੇ ਸਾਕਾ ਨੀਲਾ ਤਾਰਾ ਦੌਰਾਨ ਅੰਮ੍ਰਿਤਸਰ ਦੇ ਸ਼੍ਰੀ ਹਰਿਮੰਦਰ ਸਾਹਿਬ ਕੰਪਲੈਕਸ 'ਚ ਪ੍ਰਵੇਸ਼ ਕੀਤਾ।
- 2003 – ਬਹੁਤ ਗਰਮ ਹਵਾ ਨਾਲ ਭਾਰਤ 'ਚ ਤਾਪਮਾਨ 50 °C (122 °F) ਹੋ ਗਿਆ।
ਜਨਮ
[ਸੋਧੋ]- 1723 – ਪ੍ਰਸਿੱਧ ਅਰਥਸ਼ਾਸਤਰੀ ਅਤੇ ਵੈਲਥ ਆਫ ਨੈਸ਼ਨਸ ਦੇ ਲੇਖਕ ਐਡਮ ਸਮਿਥ ਦਾ ਜਨਮ।
- 1877 – ਮਲਿਆਲਮ ਦੇ ਪ੍ਰਸਿੱਧ ਕਵੀ ਉਲੂਰ ਐੱਸ. ਪਰਮੇਸ਼ਵਰ ਅਯੱਰ ਦਾ ਜਨਮ।
- 1879 – ਆਲ ਇੰਡੀਆ ਟਰੇਡ ਯੂਨੀਅਨ ਅੰਦੋਲਣ ਦੇ ਜਨਕ ਨਾਰਾਇਣ ਮਲਹਾਰ ਜੋਸ਼ੀ ਦਾ ਜਨਮ।
ਦਿਹਾਂਤ
[ਸੋਧੋ]- 2004 – ਅਮਰੀਕਾ ਦੇ 40ਵੇਂ ਰਾਸ਼ਟਰਪਤੀ ਰੋਨਲਡ ਰੀਗਨ ਦਾ 93 ਸਾਲ ਦੀ ਉਮਰ 'ਚ ਦਿਹਾਂਤ।