25 ਜੂਨ
Jump to navigation
Jump to search
<< | ਜੂਨ | >> | ||||
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | ||
6 | 7 | 8 | 9 | 10 | 11 | 12 |
13 | 14 | 15 | 16 | 17 | 18 | 19 |
20 | 21 | 22 | 23 | 24 | 25 | 26 |
27 | 28 | 29 | 30 | |||
2021 |
25 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 176ਵਾਂ (ਲੀਪ ਸਾਲ ਵਿੱਚ 177ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 189 ਦਿਨ ਬਾਕੀ ਹਨ।
ਵਾਕਿਆ[ਸੋਧੋ]
- 1529 – ਮੁਗਲ ਸ਼ਾਸਕ ਬਾਬਰ ਬੰਗਾਲ 'ਚ ਜਿੱਤ ਤੋਂ ਬਾਅਦ ਆਗਰਾ ਵਾਪਸ ਆਇਆ।
- 1658 – ਔਰੰਗਜ਼ੇਬ ਨੇ ਖ਼ੁਦ ਨੂੰ ਮੁਗ਼ਲਤ ਸਾਮਰਾਜ ਦਾ ਬਾਦਸ਼ਾਹ ਐਲਾਨਿਆ।
- 1932 – ਭਾਰਤ ਨੇ ਲਾਰਡਸ 'ਚ ਆਪਣਾ ਪਹਿਲਾ ਅਧਿਕਾਰਤ ਟੈਸਟ ਕ੍ਰਿਕਟ ਮੈਚ ਖੇਡਿਆ।
- 1941 – ਫਿਨਲੈਂਡ ਨੇ ਸੋਵਿਅਤ ਸੰਘ ਨਾਲ ਯੁੱਧ ਦਾ ਐਲਾਨ ਕੀਤਾ ਸੀ।
- 1941 – ਫ਼ਿਨਲੈਂਡ ਨੇ ਰੂਸ ਵਿਰੁਧ ਜੰਗ ਦਾ ਐਲਾਨ ਕੀਤਾ।
- 1945 – ਸ਼ਿਮਲਾ ਕਾਨਫ਼ਰੰਸ ਸ਼ੁਰੂ ਹੋਈ
- 1947 – ਆਨਾ ਫ਼ਰਾਂਕ ਦੀ ਕਿਤਾਬ (ਦਿ ਬੈਂਕ ਆਫ ਹਾਊਸ) ਦਾ ਪਹਿਲਾ ਸੰਸਕਰਨ ਛਪਿਆ।
- 1950 – ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਉੱਤੇ ਹਮਲਾ ਕਰ ਕੇ ਲੰਮੀ ਜੰਗ ਦੀ ਸ਼ੁਰੂਆਤ ਕੀਤੀ।
- 1962 – ਅਮਰੀਕਨ ਸੁਪਰੀਮ ਕੋਰਟ ਨੇ ਸਕੂਲਾਂ ਵਿੱਚ ਪ੍ਰਾਰਥਨਾ ਉੱਤੇ ਪਾਬੰਦੀ ਲਾਈ।
- 1975 – ਭਾਰਤ ਵਿੱਚ ਅੰਦਰੂਨੀ ਐਮਰਜੈਂਸੀ ਲਾਈ।
- 1975 – ਮੋਜ਼ੈਂਬੀਕ ਨੂੰ ਪੁਰਤਗਾਲ ਤੋਂ ਆਜ਼ਾਦੀ ਮਿਲੀ।
- 1983 – ਭਾਰਤ ਨੇ ਵੈਸਟ ਇੰਡੀਜ਼ ਨੂੰ ਹਰਾ ਕੇ ਕ੍ਰਿਕਟ ਵਿਸ਼ਵ ਕੱਪ ਜਿੱਤਿਆ।
- 1990 – ਅਮਰੀਕਾ ਦੀ ਸੁਪਰੀਮ ਕੋਰਟ ਨੇ ਲਾਇਲਾਜ ਬੀਮਾਰੀਆਂ ਵਾਲਿਆਂ ਮਰੀਜ਼ਾਂ ਨੂੰ ਆਪਣੀ ਮੌਤ ਚੁਣਨ ਦਾ ਹੱਕ ਤਸਲੀਮ ਕੀਤਾ।
- 1991 – ਮਾਰਟੀਨਾ ਨਵਰਾਤਿਲੋਵਾ ਨੇ ਵਿੰਬਲਡਨ ਟੂਰਨਾਮੈਂਟ 'ਚ 100ਵਾਂ ਏਕਲ ਮੈਚ ਜਿੱਤ ਕੇ ਰਿਕਾਰਡ ਬਣਾਇਆ।
ਛੁੱਟੀਆਂ[ਸੋਧੋ]
ਜਨਮ[ਸੋਧੋ]
- 1924 – ਭਾਰਤੀ ਫਿਲਮੀ ਸੰਗੀਤਕਾਰ ਮਦਨ ਮੋਹਨ ਦਾ ਜਨਮ ਹੋਇਆ। (ਦਿਹਾਂਤ 1975)
- 1931 – ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਵਿਸ਼ਵਨਾਥ ਪ੍ਰਤਾਪ ਸਿੰਘ ਦਾ ਜਨਮ।