11 ਅਗਸਤ
ਦਿੱਖ
<< | ਅਗਸਤ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | ||||
4 | 5 | 6 | 7 | 8 | 9 | 10 |
11 | 12 | 13 | 14 | 15 | 16 | 17 |
18 | 19 | 20 | 21 | 22 | 23 | 24 |
25 | 26 | 27 | 28 | 29 | 30 | 31 |
2024 |
11 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 223ਵਾਂ (ਲੀਪ ਸਾਲ ਵਿੱਚ 224ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 142 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1740 – ਭਾਈ ਮਹਿਤਾਬ ਸਿੰਘ ਤੇ ਭਾਈ ਸੁਖਾ ਸਿੰਘ ਨੇ ਭੇਸ ਵਟਾ ਕੇ ਹਰਿਮੰਦਰ ਸਾਹਿਬ ਆ ਦਾਖ਼ਲ ਹੋਏ ਮੱਸੇ ਰੰਘੜ ਦਾ ਸਿਰ ਜਾ ਵੱਢਿਆ।
- 1960 – ਚਾਡ ਅਜ਼ਾਦ ਹੋਇਆ।
ਜਨਮ
[ਸੋਧੋ]- 1897 – ਅੰਗਰੇਜ਼ੀ ਬਾਲ ਸਾਹਿਤ ਦੀ ਇੱਕ ਲੇਖਕ ਐਨਿਡ ਬਿਲਟਨ ਦਾ ਜਨਮ।
- 1921 – ਅਮਰੀਕਨ ਲੇਖਕ ਐਲੈਕਸ ਹੇਲੀ ਦਾ ਜਨਮ।
- 1927 – ਭਾਰਤੀਸਿਆਸਤਦਾਨ ਨਿਰਲੇਪ ਕੌਰ ਦਾ ਜਨਮ।
- 1933 – ਰੰਗ-ਮੰਚ ਵਿੱਚ ਨਵਾਂਪਣ ਲਿਆਉਣ ਅਤੇ ਤਜਰਬੇਕਾਰੀ ਜ਼ੇਰਜੀ ਮਾਰੀਅਨ ਗ੍ਰੋਤੋਵਸਕੀ ਦਾ ਜਨਮ।
- 1943 – ਪਾਕਿਸਤਾਨ ਦੇ ਰਾਸ਼ਟਰਪਤੀ ਅਤੇ ਆਰਮੀ-ਚੀਫ਼ ਪਰਵੇਜ ਮੁਸ਼ੱਰਫ਼ ਦਾ ਜਨਮ।
- 1964 – ਪੰਜਾਬੀ ਲੇਖਕ ਕੁਲਵਿੰਦਰ ਖਹਿਰਾ ਦਾ ਜਨਮ।
- 1974 – ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਅੰਜੂ ਜੈਨ ਦਾ ਜਨਮ।
- 1975 – ਪੰਜਾਬੀ ਗਾਇਕ ਕੇ. ਐਸ. ਮੱਖਣ ਦਾ ਜਨਮ।
- 1983 – ਆਸਟਰੇਲੀਆਈ ਅਦਾਕਾਰ ਕ੍ਰਿਸ ਹੈਮਸਵਰਥ ਦਾ ਜਨਮ।
- 1985 – ਸ਼੍ਰੀਲੰਕਾਈ ਮੂਲ ਦੀ ਭਾਰਤੀ ਅਦਾਕਾਰਾ ਅਤੇ ਮੌਡਲ ਜੈਕਲੀਨ ਫ਼ਰਨਾਂਡੇਜ਼ ਦਾ ਜਨਮ।
- 1986 – ਭਾਰਤੀ ਮਹਿਲਾ ਕ੍ਰਿਕਟਰ ਨੇਹਾ ਤੰਵਰ ਦਾ ਜਨਮ।
- 1989 – ਭਾਰਤੀ ਗੇਂਦਬਾਜ਼ ਅਤੇ ਬੱਲੇਬਾਜ਼ ਸ਼ੁਭਲਕਸ਼ਮੀ ਸ਼ਰਮਾ ਦਾ ਜਨਮ।
- 1992 – ਪਾਕਿਸਤਾਨੀ ਕ੍ਰਿਕਟਰ ਅਨਮ ਅਮੀਨ ਦਾ ਜਨਮ।
ਦਿਹਾਂਤ
[ਸੋਧੋ]- 1635 – ਪ੍ਰਸਿੱਧ ਸੂਫੀ ਸੰਤ ਸਾਈਂ ਮੀਆਂ ਮੀਰ ਦਾ ਦਿਹਾਂਤ ਹੋਇਆ।
- 1908 – ਭਾਰਤੀ ਆਜ਼ਾਦੀ ਲਹਿਰ ਦੇ ਸਭ ਤੋਂ ਛੋਟੇ ਕ੍ਰਾਂਤੀਕਾਰੀ ਖੁਦੀਰਾਮ ਬੋਸ ਸ਼ਹੀਦ ਹੋਏ।
- 1937 – ਪੁਲਿਤਜ਼ਰ ਪ੍ਰਾਈਜ ਜੇਤੂ ਅਮਰੀਕੀ ਨਾਵਲਕਾਰ, ਨਿੱਕੀ ਕਹਾਣੀ ਲੇਖਕ, ਅਤੇ ਡਿਜ਼ਾਇਨਰ ਏਡਿਥ ਵਾਰਟਨ ਦਾ ਦਿਹਾਂਤ।
- 1987 – ਅਰਮੀਨੀਆਈ ਅਦਾਕਾਰਾ ਮੇਤਾਕ੍ਸਿਆ ਸਿਮੋਨ੍ਯਨ ਦਾ ਦਿਹਾਂਤ।
- 1996 – ਅੰਨ੍ਹੀ ਬੁਲਗਾਰੀ ਔਰਤ ਸੀ ਜੋ ਕਿ ਇੱਕ ਜੋਤਸ਼ੀ ਅਤੇ ਹਕੀਮ ਬਾਬਾ ਵਾਂਗਾ ਦਾ ਦਿਹਾਂਤ।
- 2000 – ਗਾਂਧੀਵਾਦੀ ਅਤੇ ਭਾਰਤ ਦੀ ਆਜ਼ਾਦੀ ਘੁਲਾਟੀਏ ਊਸ਼ਾ ਮਹਿਤਾ ਦਾ ਦਿਹਾਂਤ।
- 2000 – ਭਾਰਤੀ ਕਾਰਕੁੰਨ ਅਤੇ ਵਾਤਾਵਰਨਵਾਦੀ ਕਿੰਕਰੀ ਦੇਵੀ ਦਾ ਦਿਹਾਂਤ।
- 2007 – ਉਰਦੂ ਭਾਸ਼ਾ ਦਾ ਪ੍ਰਸਿੱਧ ਸਾਹਿਤਕਾਰ ਗਿਆਨਚੰਦ ਜੈਨ ਦਾ ਦਿਹਾਂਤ।
- 2014 – ਅਮਰੀਕੀ ਅਦਾਕਾਰ ਰੋਬਿਨ ਵਿਲੀਅਮਸ ਦਾ ਦਿਹਾਂਤ।* 2018 – ਅੰਗਰੇਜ਼ੀ ਲੇਖਕ ਵੀ ਐਸ ਨੈਪਾਲ ਦਾ ਦਿਹਾਂਤ।
- 2022 – ਭਾਰਤੀ ਲੇਖਕ, ਇਤਿਹਾਸਕਾਰ, ਵਿਦਵਾਨ, ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵਾਈਸ-ਚਾਂਸਲਰ ਜੇ ਐੱਸ ਗਰੇਵਾਲ ਦਾ ਦਿਹਾਂਤ।
- 2020 – ਭਾਰਤੀ ਉਰਦੂ ਕਵੀ ਅਤੇ ਬਾਲੀਵੁੱਡ ਗੀਤਕਾਰ ਰਾਹਤ ਇੰਦੌਰੀ ਦਾ ਦਿਹਾਂਤ।