ਵਰਤੋਂਕਾਰ ਗੱਲ-ਬਾਤ:Charan Gill: ਰੀਵਿਜ਼ਨਾਂ ਵਿਚ ਫ਼ਰਕ

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
→‎Request: ਨਵਾਂ ਭਾਗ
→‎Nikolai Noskov: ਨਵਾਂ ਭਾਗ
ਲਾਈਨ 510: ਲਾਈਨ 510:


[[ਖ਼ਾਸ:ਯੋਗਦਾਨ/31.200.20.213|31.200.20.213]] 10:24, 16 ਫ਼ਰਵਰੀ 2017 (UTC)
[[ਖ਼ਾਸ:ਯੋਗਦਾਨ/31.200.20.213|31.200.20.213]] 10:24, 16 ਫ਼ਰਵਰੀ 2017 (UTC)

== Nikolai Noskov ==

Namaste dear Charan Gill! You can make article in Punjabi about singer ([[:en:Nikolai Noskov]])? If you make this article, I will be grateful! Thank you! --[[ਖ਼ਾਸ:ਯੋਗਦਾਨ/178.71.204.244|178.71.204.244]] 09:24, 19 ਅਪਰੈਲ 2017 (UTC)

09:24, 19 ਅਪਰੈਲ 2017 ਦਾ ਦੁਹਰਾਅ

ਜੀ ਆਇਆਂ ਨੂੰ Charan Gill ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ


ਅਤੇ ਛਛੂੰਦਰ ਵਿਚ ਤੁਹਾਡੇ ਇਸ ਯੋਗਦਾਨ ਲਈ ਬਹੁਤ ਧੰਨਵਾਦ। --tari Buttar (talk) ੦੦:੨੬, ੬ ਸਿਤੰਬਰ ੨੦੧੨ (UTC)

ਇਹ ਫ਼ਾਈਲ ਅਪਲੋਡ ਕਰਨ ਲਈ ਤੁਹਾਡਾ ਧੰਨਵਾਦ। ਕਿਰਪਾ ਕਰਕੇ {{ਜਾਣਕਾਰੀ}} ਵਰਤਦੇ ਹੋਏ ਤਸਵੀਰ ਦਾ ਸਰੋਤ (ਜਿੱਥੋਂ ਤਸਵੀਰ ਮਿਲੀ ਉਸ ਸਫ਼ੇ ਦਾ URL) ਅਤੇ ਅਸਲੀ ਮਾਲਕ/ਲੇਖਕ ਦਾ ਨਾਮ ਦੇਣ ਦੀ ਖੇਚਲ ਕਰੋ। ਬਿਨਾਂ ਸਰੋਤ ਅਤੇ ਅਸਲੀ ਲੇਖਕ ਦੇ ਨਾਮ ਵਾਲ਼ੀਆਂ ਫ਼ਾਈਲਾਂ ਛੇਤੀ ਮਿਟਾਉਣਯੋਗ ਹਨ। --tari Buttar (talk) ੧੩:੫੮, ੮ ਸਿਤੰਬਰ ੨੦੧੨ (UTC)

Spaces

Sat Sri Akaal! I seen you adding spaces in years and other numerical figures. Please don't add spaces to numerical figures as you did here. Thanks for all your contributions. --tari Buttar (talk) ੦੩:੦੮, ੨੦ ਸਿਤੰਬਰ ੨੦੧੨ (UTC)

File:Image010.jpg ਮਿਟਾਉਣ ਲਈ ਨਾਮਜ਼ਦ

ਤੁਹਾਨੂੰ ਇਹ ਇਤਲਾਹ ਦਿੱਤੀ ਜਾਂਦੀ ਹੈ ਕਿ ਤੁਹਾਡੀ ਅੱਪਲੋਡ ਕੀਤੀ ਇਹ ਤਸਵੀਰ ਮਿਟਾਉਣ ਲਈ ਨਾਮਜ਼ਦ ਕੀਤੀ ਜਾ ਚੁੱਕੀ ਹੈ। ਤੁਸੀਂ ਪਹਿਲਾਂ ਦਿੱਤੀ ਇਤਲਾਹ ਤੇ ਵੀ ਗ਼ੌਰ ਨਹੀਂ ਕੀਤਾ। ਅਕਸਰ ਦੂਜੀ ਵਾਰ ਬੇਨਤੀ ਨਹੀਂ ਕੀਤੀ ਜਾਂਦੀ ਫਿਰ ਵੀ ਉਸ ਤਸਵੀਰ ਵਿਚ ਲੋੜੀਂਦੀ {{ਜਾਣਕਾਰੀ}} ਜੋੜ ਮਿਟਾਏ ਜਾਣ ਤੋਂ ਬਚਾ ਸਕਦੇ ਹੋ। ਭਾਵੇਂ ਕਿ ਮੈਂ ਖ਼ੁਦ ਇਸਨੂੰ ਮਿਟਾ ਦੇਣ ਦਾ ਹੱਕ ਰੱਖਦਾ ਹਾਂ ਪਰ ਇਕ ਵਾਰ ਫੇਰ ਇਤਲਾਹ ਦੇਣਾ ਚੰਗਾ ਸਮਝਿਆ। ਧੰਨਵਾਦ। --tari Buttar (talk) ੦੩:੨੨, ੨੦ ਸਿਤੰਬਰ ੨੦੧੨ (UTC)

ਧੰਨਵਾਦ ਤੁਸੀਂ ਜਾਣਕਾਰੀ ਜੋੜੀ ਪਰ ਤੁਸੀਂ ਤਸਵੀਰ ਦੇ ਆਖ਼ਰੀ ਸਫ਼ੇ ਦਾ ਲਿੰਕ ਦਿੱਤਾ ਹੈ। ਕਿਰਪਾ ਕਰਕੇ ਇਹ ਚਾਰ ਲਾਈਨਾਂ ਜ਼ਰੂਰ ਪੜ੍ਹੋ ਕਿ ਕਿਸ ਤਰ੍ਹਾਂ ਦਾ ਲਿੰਕ ਦੇਣਾ ਹੈ। ਧੰਨਵਾਦ। --tari Buttar (talk) ੧੨:੦੪, ੨੧ ਸਿਤੰਬਰ ੨੦੧੨ (UTC)

ਉਦਾਸੀਨਤਾ

ਸਤਿ ਸ੍ਰੀ ਅਕਾਲ। ਤੁਹਾਡੇ ਯੋਗਦਾਨ ਲਈ ਧੰਨਵਾਦ। ਤੁਸੀਂ ਨਵੇਂ ਲੇਖ ਲਿਖ ਰਹੇ ਹੋ, ਉਸ ਵਾਸਤੇ ਵੀ ਧੰਨਵਾਦ। ਤੁਹਾਡੇ ਸ਼ੁਰੂ ਕੀਤੇ ਜ਼ਿਆਦਾਤਰ ਲੇਖਾਂ ਦਾ ਅੰਦਾਜ਼ ਉਦਾਸੀਨ ਨਹੀਂ। ਮਿਹਰਬਾਨੀ ਕਰਕੇ ਉਦਾਸੀਨ ਨਜ਼ਰੀਆ ਜ਼ਰੂਰ ਪੜ੍ਹੋ ਅਤੇ ਸਫ਼ਿਆਂ ਵਿਚ ਲੋੜੀਂਦੇ ਫੇਰ-ਬਦਲ ਕਰੋ। ਇਸ ਸਫ਼ੇ ਦੇ ਸਭ ਤੋਂ ਪਹਿਲੇ ਸੈਕਸ਼ਨ, "ਜੀ ਆਇਆਂ ਨੂੰ", ਵਿਚ ਦਿੱਤੇ ਲਿੰਕਾ ਤੋਂ ਹੋਰ ਜਾਣਕਾਰੀ ਅਤੇ ਮਦਦ ਹਾਸਲ ਕਰ ਸਕਦੇ ਹੋ। ਉਮੀਦ ਹੈ ਗ਼ੌਰ ਕਰੋਗੇ। ਧੰਨਵਾਦ। --tari Buttar (talk) ੦੩:੩੨, ੨੨ ਸਿਤੰਬਰ ੨੦੧੨ (UTC)

Writing and editing

Sat Sri Akaal and thanks for your contributions. Noticed you writing articles; that's good. Please consider the following:

  1. Write articles from a neutral point of view
  2. Try improving you've written, and also other needing that, more than writing new ones.
  3. Punjabi has its own number system so please don't change them as you did here and never put space between them as you did here.
  4. Please use Punjabi words.
  5. Always categorized your pages choosing from subcategories. Uncategorized pages got less visitors.
  6. and please always provide sources to your articles or writings.

You didn't respond to the last message but hope you'll notice this one and follow the guide. --tari Buttar (talk) ੦੬:੧੫, ੨੮ ਸਿਤੰਬਰ ੨੦੧੨ (UTC)

Punjabi number system

Sat Sri Akaal and thanks for your contributions. I've noticed you many times changing the Punjabi number system as you did here. Please don't do this, Punjabi has it's own number system so not to use a foreign one. Also, don't add spaces between them as you did here. Hope you'll note both and fix. --tari buttar [ਗੱਲ-ਬਾਤ] ੦੧:੧੨, ੧ ਅਕਤੂਬਰ ੨੦੧੨ (UTC)

Sockpuppetry Case

I have expressed a concern at the Community Portal that you may be a sockpuppet (abusively using more than one account), you are always welcome to defend yourself, thanks --Zarienah ਗੱਲ-ਬਾਤਯੋਗਦਾਨ ੧੦:੦੬, ੧ ਅਕਤੂਬਰ ੨੦੧੨ (UTC)

ਉਦਾਸੀਨਤਾ ੨

ਸਤਿ ਸ੍ਰੀ ਅਕਾਲ! ਮਿਹਰਬਾਨੀ ਕਰਕੇ ਆਪਣੇ ਲੇਖਾਂ ਨੂੰ ਉਦਾਸੀਨ ਨਜ਼ਰੀਏ ਤੋਂ ਲਿਖਿਆ ਕਰੋ ਅਤੇ ਲਲਕਾਰੀ ਜਾ ਸਕਣ ਵਾਲ਼ੀ ਗੱਲ/ਲਿਖਤ ਲਈ ਭਰੋਸੇਯੋਗ ਸਰੋਤ ਦੇਣ ਦੀ ਖੇਚਲ ਕਰਿਆ ਕਰੋ। ਧੰਨਵਾਦ। --tari buttar [ਗੱਲ-ਬਾਤ] ੦੨:੨੫, ੮ ਅਕਤੂਬਰ ੨੦੧੨ (UTC)

ਸਤਿ ਸ੍ਰੀ ਅਕਾਲ! ਤੁਹਾਡੇ ਸੁਝਾ ਬਾਰੇ ਮੈਂ ਹਮੇਸ਼ਾ ਤੋਂ ਸੁਚੇਤ ਹਾਂ। ਪਰ ਜਦੋਂ ਕੋਈ ਮੇਰੀ ਕਿਸੇ ਧਾਰਨਾ ਨੂੰ ਮੇਰੀ ਨਿਜੀ ਅੰਤਰਮੁਖੀ ਧਾਰਨਾ ਵਜੋਂ ਵੰਗਾਰ ਪੇਸ਼ ਕਰੇਗਾ ਤਾਂ ਹੀ ਮੈਂ ਬਿਹਤਰ ਸਿੱਖ ਸਕਾਂਗਾ। ਸਰੋਤ ਸ਼ਾਮਲ ਕਰਨ ਲਈ ਢੰਗ ਸਿੱਖਣ ਲਈ ਯਤਨਸ਼ੀਲ ਹਾਂ। ਜਲਦੀ ਸਿੱਖ ਲਵਾਂਗਾ। --Charan Gill (ਗੱਲ-ਬਾਤ) ੦੩:੨੪, ੮ ਅਕਤੂਬਰ ੨੦੧੨ (UTC)
Glad to see your first ever reply. Also, please do categorize your pages choosing from the appropriate sub categories. And didn't get you properly for "ਪਰ ਜਦੋਂ ਕੋਈ ਮੇਰੀ ਕਿਸੇ ਧਾਰਨਾ ਨੂੰ ਮੇਰੀ ਨਿਜੀ ਅੰਤਰਮੁਖੀ ਧਾਰਨਾ ਵਜੋਂ ਵੰਗਾਰ ਪੇਸ਼ ਕਰੇਗਾ ਤਾਂ ਹੀ ਮੈਂ ਬਿਹਤਰ ਸਿੱਖ ਸਕਾਂਗਾ।". --tari buttar [ਗੱਲ-ਬਾਤ] ੦੩:੩੫, ੮ ਅਕਤੂਬਰ ੨੦੧੨ (UTC)
ਮੇਰਾ ਭਾਵ ਹੈ ਅਜੇ ਤੁਹਾਡੇ ਸਿਵਾ ਕੋਈ ਕਿਸੇ ਧਾਰਨਾ ਨੂੰ ਕੋਈ ਘੱਟ ਹੀ ਵੰਗਾਰਦਾ ਹੈ। ਪੰਜਾਬੀ ਵਿੱਕੀ ਕਮਿਊਨਟੀ ਦਾ ਅਕਾਰ ਅਜੇ ਬਹੁਤ ਛੋਟਾ ਹੈ ਤੇ ਅਜੇ ਇਹ ਸਹਿਕਾਰੀ ਘਾਲਣਾ ਤੋਂ ਕੋਹਾਂ ਦੂਰ ਹੈ। ਅਸੀਂ ਸਾਰੇ ਹੀ ਸਿੱਖ ਰਹੇ ਹਾਂ । ਜਦੋਂ ਸਹਿਕਾਰੀ ਦਾਇਰਾ ਵਿਸ਼ਾਲ ਹੋਵੇਗਾ ਤਾਂ ਸਾਨੂੰ ਸਵੈਵਿਕਾਸ ਦੇ ਵਧੇਰੇ ਕਾਰਗਰ ਮੌਕੇ ਮਿਲਣਗੇ ।--Charan Gill (ਗੱਲ-ਬਾਤ) ੦੪:੦੫, ੮ ਅਕਤੂਬਰ ੨੦੧੨ (UTC)

ਬਿਹਤਰੀ

ਸਤਿ ਸ੍ਰੀ ਅਕਾਲ! ਤੁਹਾਡੇ ਲਿਖਣ ਢੰਗ ਵਿਚ ਆਈ ਬਿਹਤਰੀ ਅਤੇ ਤੁਹਾਡੇ ਲੇਖਾਂ ਵਿਚ ਕੈਟੇਗਰੀਆਂ ਜੋੜਨ ਦੀ ਮੈਨੂੰ ਖ਼ੁਸੀ ਹੈ। ਕਿਰਪਾ ਕਰਕੇ ਪੰਜਾਬੀ ਦੇ ਲਫ਼ਜ਼ ਵਰਤਿਆ ਕਰੋ ਅਤੇ ਫ਼ਾਲਤੂ ਸਪੇਸਾਂ ਤੋਂ ਗੁਰੇਜ਼ ਕਰੋ। ਸਰੋਤਾਂ ਵਜੋਂ ਦੂਜੇ ਵਿਕੀ, ਖ਼ੁਦ ਦੇ ਬਲਾੱਗ ਅਤੇ ਵੈੱਬਸਾਈਟਾਂ ਨਾ ਜੋੜੋ ਉਹ ਭਰੋਸੇਯੋਗ ਨਹੀਂ ਮੰਨੇ ਗਏ। ਮੈਂ ਵੇਖਿਆ ਤੁਸੀਂ ਇੱਕੋ ਹੀ ਪੰਜਾਬੀ ਵਾਲ਼ੇ ਅੰਦਾਜ਼ ਅਤੇ ਲਿਖਤ ਵਿਚ ਲੇਖ ਲਿਖਦੇ ਓ। ਮਿਹਰਬਾਨੀ ਕਰਕੇ ਆਪਣੇ ਲੇਖਾਂ ਵਿਚ ਦੂਜੇ ਵਰਤੋਂਕਾਰਾਂ ਦੇ ਕੀਤੇ ਸੁਧਾਰਾਂ ਤੇ ਵੀ ਗ਼ੌਰ ਫ਼ਰਮਾਇਆ ਕਰੋ ਅਤੇ ਅੱਗੇ ਤੋਂ ਗ਼ਲਤੀਆਂ ਸਹੀ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਤੁਹਾਡੇ ਹਿੱਸੇਦਾਰੀ ਲਈ ਧੰਨਵਾਦ। --tari buttar [ਗੱਲ-ਬਾਤ] ੦੬:੧੧, ੨੪ ਅਕਤੂਬਰ ੨੦੧੨ (UTC)

ਸਤਿ ਸ੍ਰੀ ਅਕਾਲ ! ਮੈਂ ਸਿੱਖਣ ਲਈ ਲਗਾਤਾਰ ਯਤਨਸ਼ੀਲ ਹਾਂ । ਹੋਰ ਵੀ ਯਤਨ ਕਰਾਂਗਾ। ਤੁਹਾਡੀ ਯੋਗ ਅਗਵਾਈ ਲਈ ਧੰਨਵਾਦ । --Charan Gill (ਗੱਲ-ਬਾਤ) ੧੧:੪੫, ੨੪ ਅਕਤੂਬਰ ੨੦੧੨ (UTC)
ਸ਼ੁਕਰੀਆ..! ਕਿਸੇ ਵੀ ਮਦਦ ਲਈ ਮੇਰੇ ਗੱਲ-ਬਾਤ ਸਫ਼ੇ ’ਤੇ ਤੁਹਾਡਾ ਹਮੇਸ਼ਾ ਸਵਾਗਤ ਹੈ। :-) --tari buttar [ਗੱਲ-ਬਾਤ] ੧੨:੧੨, ੨੪ ਅਕਤੂਬਰ ੨੦੧੨ (UTC)

Attention please

Sat Sri Akaal and thanks for your contributions! One of the long time occuring bug has been filed at bugzilla and needs your voting. Please have a look here and support as bugzilla needs consensus to fix it. So please support here and also vote on the bugzila so that the problem can be fixed as soon as possible. Thanks a lot. --tari buttar [ਗੱਲ-ਬਾਤ] ੦੫:੨੨, ੨੫ ਅਕਤੂਬਰ ੨੦੧੨ (UTC)

Gratitude

As regognition of his services, Charan Gill may display this star on his page. §§VibhasKSਚਰਚਾ ੧੬:੩੬, ੩੧ ਅਕਤੂਬਰ ੨੦੧੨ (UTC)

Charan Gill ji, I want to show my gratitude towards you and your efforts, edits, and articles put into Punjabi wiki! §§VibhasKSਚਰਚਾ ੧੬:੦੭, ੩੧ ਅਕਤੂਬਰ ੨੦੧੨ (UTC)

thanks!for the appreciation , VibhasKS ji--Charan Gill (ਗੱਲ-ਬਾਤ) ੧੬:੧੮, ੩੧ ਅਕਤੂਬਰ ੨੦੧੨ (UTC)
You may have felt some unwelcoming elements from certain users, and I just want to let you know that you should also feel comfortable to edit and create as much encyclopedia contents for the Punjabi wiki. And as a proper way to show my gratitude I sent you a star to put on your user page to show your services to this wiki. Thanks Charan Gill ji for everything. §§VibhasKSਚਰਚਾ ੧੬:੩੬, ੩੧ ਅਕਤੂਬਰ ੨੦੧੨ (UTC)

ਵੋਟ

ਸਤਿ ਸ੍ਰੀ ਅਕਾਲ! ਕੀ ਤੁਸੀਂ ਇੱਥੇ ਆਪਣੀ ਪਸੰਦ ਮੁਤਾਬਕ ਵੋਟ ਕਰੋਗੇ? --tari buttar [ਗੱਲ-ਬਾਤ] ੧੪:੨੭, ੮ ਨਵੰਬਰ ੨੦੧੨ (UTC)

ਤਕਲੀਫ਼ ਮੁਆਫ਼

ਤਕਲੀਫ਼ ਮੁਆਫ਼ ਚਰਣ ਗਿੱਲ, --Zarienah ਗੱਲ-ਬਾਤਯੋਗਦਾਨ ੦੯:੩੩, ੯ ਨਵੰਬਰ ੨੦੧੨ (UTC)

ਚਰਣ ਗਿੱਲ ਜੀ, ਕਠਪੁਤਲੀ ਘੋਖ ਤੁਹਾਡੇ ਖਿਲਾਫ਼ ਲਈ ਮੈਂ ਤਕਲੀਫ਼ ਮੁਆਫ਼ ਹੈ, Really sorry --Zarienah ਗੱਲ-ਬਾਤਯੋਗਦਾਨ ੦੯:੩੩, ੯ ਨਵੰਬਰ ੨੦੧੨ (UTC)

ਬਾਰਨਸਟਾਰ ਇਨਾਮ
I, Zarienah Kaur award this star to Charan Gill as a sign of immense appreciation for all your time and efforts you put into the Punjabi Wikipedia. I encourage you to keep doing so! Your friend, --Zarienah ਗੱਲ-ਬਾਤਯੋਗਦਾਨ ੦੯:੩੪, ੯ ਨਵੰਬਰ ੨੦੧੨ (UTC)
ਬਹੁਤ ਸ਼ੁਕਰੀਆ !--Charan Gill (ਗੱਲ-ਬਾਤ) ੧੫:੩੯, ੧੪ ਨਵੰਬਰ ੨੦੧੨ (UTC)

ਦਿਵਾਲੀ ਮੁਬਾਰਕ


ਸਤਿ ਸ੍ਰੀ ਅਕਾਲ ਜੀ! ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਪੂਰੇ ਪਰਵਾਰ ਨੂੰ ਦਿਵਾਲ਼ੀ ਮੁਬਾਰਕ!--itar buttar [ਗੱਲ-ਬਾਤ] ੧੪:੪੫, ੧੨ ਨਵੰਬਰ ੨੦੧੨ (UTC)

Give your views

Please give your views on Use of 1,2,3.. required instead of ੧,੨,੩,... --Satdeep gill (ਗੱਲ-ਬਾਤ) ੦੯:੪੬, ੧੬ ਨਵੰਬਰ ੨੦੧੨ (UTC)

Thanks

Sat Sri Akaal! Thanks for your this edit and all your contributions. --itar buttar [ਗੱਲ-ਬਾਤ] ੦੭:੩੧, ੧੯ ਨਵੰਬਰ ੨੦੧੨ (UTC)

Please share your views

Hello and thank you for all your contributions to Wikipedia! Please share your view at the consensus „here“ the people of Bugzilla want a proper formatted consensus therefore if you had commented before it will need to be put into the correct place. Please feel free to vote and share your ideas. Thanks, --Zarienah ਗੱਲ-ਬਾਤਯੋਗਦਾਨ ੧੭:੩੬, ੨੨ ਨਵੰਬਰ ੨੦੧੨ (UTC)

ਅਸਲੀ ਨਾਮ

ਸਤਿ ਸ੍ਰੀ ਅਕਾਲ ਕਬੂਲ ਹੋਵੇ ਜੀ! ਮੈਂ ਤੁਹਾਨੂੰ ਰੂਸੀ ਕਿਤਾਬਾਂ ਬਾਰੇ ਲੇਖ ਲਿਖਦੇ ਵੇਖਿਆ, ਧੰਨਵਾਦ ਪਰ ਇਹਨਾਂ ਦੇ ਸਿਰਲੇਖ ਤੁਸੀਂ ਪੰਜਾਬੀ ਵਿਚ ਉਲਥਾ ਕੇ (ਟ੍ਰਾਂਸਲੇਟ ਕਰ ਕੇ) ਲਿਖਦੇ ਓ, ਮਿਸਾਲ ਲਈ ਕਪਤਾਨ ਦੀ ਧੀ। ਮੈਂ ਤੁਹਾਡੇ ਨਾਲ ਇਸ ਬਾਰੇ ਗੱਲ ਕਰਨੀ ਚਾਹੁੰਦਾ ਹਾਂ ਕਿ ਕੀ ਕਿਤਾਬਾਂ ਦੇ ਨਾਂ ਅਸਲੀ ਨਹੀਂ ਵਰਤਣੇ ਚਾਹੀਦੇ? ਆਪਣੀ ਗੱਲ ਪੂਰੀ ਤਰ੍ਹਾਂ ਸਮਝਾਉਣ ਲਈ ਇਕ ਮਿਸਾਲ ਦੇਣੀ ਚਾਹੁੰਦਾ ਹਾਂ: ਜਿਵੇਂ ਕਿ Panjab Castes ਨੂੰ ਪੰਜਾਬ ਕਾਸਟਸ ਲਿਖਣਾ ਠੀਕ ਹੈ ਪੰਜਾਬ ਦੀਆਂ ਜ਼ਾਤਾਂ ਨਹੀਂ। ਮੇਰੇ ਖ਼ਿਆਲ ਚ ਕਿਤਾਬ ਦਾ ਅਸਲੀ ਨਾਂ ਲਿਖਣਾ ਚਾਹੀਦਾ ਅਤੇ ਇਹ ਉਲਥਾ ਲੇਖ ਵਿਚ ਲਿਖ ਕੇ ਸਮਝਾ ਦੇਣਾ ਠੀਕ ਹੈ ਪਰ ਹਾਂ ਜੇ ਤੁਸੀਂ ਕਿਸੇ ਕਿਤਾਬ ਦੇ ਹੋਏ ਤਰਜਮੇ ਬਾਰੇ ਲਿਖਦੇ ਓ ਤਾਂ ਗੱਲ ਵੱਖਰੀ ਹੈ। ਇਵੇਂ ਹੀ ਫ਼ਿਲਮਾਂ ਦੀ ਗੱਲ ਹੈ ਥ੍ਰੀ ਈਡੀਅਟਸ ਹੀ ਲਿਖਣਾ ਚਾਹੀਦੈ ਤਿੰਨ ਮੂਰਖ ਨਹੀਂ। ਤੁਸੀਂ ਕੀ ਸੋਚਦੇ ਓ, ਇਸ ਬਾਰੇ? --itar buttar [ਗੱਲ-ਬਾਤ] ੦੫:੨੧, ੨੪ ਨਵੰਬਰ ੨੦੧੨ (UTC)

ਸਤਿ ਸ੍ਰੀ ਅਕਾਲ ਜੀ! ਮੈਂ ਇਹ ਬਹੁਤ ਸੋਚ ਵਿਚਾਰ ਤੋਂ ਬਾਅਦ ਇਉਂ ਕਰਦਾ ਹਾਂ। ਦੂਜੀਆਂ ਭਾਸ਼ਾਵਾਂ (ਅੰਗਰੇਜ਼ੀ, ਹਿੰਦੀ, ਫ਼ਾਰਸੀ, ਉਰਦੂ ਅਤੇ ਅਰਬੀ) ਵੀ ਇਵੇਂ ਕਰਦੀਆਂ ਹਨ। ਮਿਸਾਲ ਲਈ ਇੰਗਲਿਸ਼ ਵਿਕੀਪੀਡੀਆ ਨੇ ਰੂਸੀ ਨਾਵਲਾਂ ਦੇ ਰੂਸੀ ਨਾਮ ਨਹੀਂ ਰੱਖੇ। ਇਨ੍ਹਾਂ ਕਿਤਾਬਾਂ ਦੇ ਮੈਂ ਮਨਮਾਨੇ ਨਾਮ ਨਹੀਂ ਰੱਖਦਾ ਸਗੋਂ ਇਨ੍ਹਾਂ ਦੀ ਪਛਾਣ ਬਣ ਚੁੱਕੇ ਨਾਮ ਹੀ ਰੱਖਦਾ ਹਾਂ। ਹਾਂ ਕਈ ਥਾਵਾਂ ਤੇ ਤੁਹਾਡੇ ਵਾਲੀ ਗੱਲ ਵੀ ਢੁਕਵੀਂ ਹੁੰਦੀ ਹੈ। ਜਿਵੇਂ ਮੈਂ Unto This Last ਬਾਰੇ ਅੰਗਰੇਜ਼ੀ ਨਾਂ ਨੂੰ ਵਧੇਰੇ ਢੁਕਵਾਂ ਸਮਝਿਆ ਹੈ।--Charan Gill (ਗੱਲ-ਬਾਤ) ੦੫:੫੦, ੨੪ ਨਵੰਬਰ ੨੦੧੨ (UTC)

Template, hope you will find it useful

Hello and thank you for all your contributions. I see you are editing and working on language articles, I just want to tell you that there is ਫਰਮਾ:ਗਿਆਨਸੰਦੂਕ ਭਾਸ਼ਾ to help you. If there are mistakes please correct them and I hope you find the template usefull! Thanks, --Zarienah ਗੱਲ-ਬਾਤਯੋਗਦਾਨ ੧੨:੧੮, ੨੪ ਨਵੰਬਰ ੨੦੧੨ (UTC)

ਲਫ਼ਜ਼

ਨਮਸਕਾਰ Charan Gill ਜੀ, ਸ਼ਬਦ "ਲਫ਼ਜ਼" ਦਾ ਮਤਲਬ ਕੀ ਹੈ? ਕਿਉਂਕਿ ਇਹ ਸ਼ਬਦ ਮੇਰਾ ਸ਼ਬਦਕੋਸ਼ ਵਿੱਚ ਨਹੀਂ ਹੈ। Monica124 (ਗੱਲ-ਬਾਤ) ੧੦:੫੯, ੨੨ ਦਸੰਬਰ ੨੦੧੨ (UTC)

ਨਮਸਕਾਰ ਜੀ, ਸ਼ਬਦ ਅਤੇ ਲਫ਼ਜ਼ ਸਮਾਨਾਰਥੀ ਸ਼ਬਦ ਹਨ ਅਤੇ ਪੰਜਾਬੀ ਵਿੱਚ ਦੋਨੋਂ ਪ੍ਰਚਲਿਤ ਹਨ। ਉਰਦੂ ਵਿੱਚ ਲਫਜ਼ ਦਾ ਬਹੁਵਚਨ ਅਲਫਾਜ਼ ਹੈ ਤੇ ਪੰਜਾਬੀ ਵਿੱਚ ਲਫਜ਼ ਅਤੇ ਲਫਜ਼ਾਂ ਬਹੁਵਚਨ ਹੈ।--Charan Gill (ਗੱਲ-ਬਾਤ) ੧੧:੫੮, ੨੨ ਦਸੰਬਰ ੨੦੧੨ (UTC)

ਨਵੀਂ ਜਾਣਕਾਰੀ ਲਈ ਧੰਨਵਾਦ Monica124 (ਗੱਲ-ਬਾਤ) ੦੮:੩੩, ੨੩ ਦਸੰਬਰ ੨੦੧੨ (UTC)

Happy Christmas!!

ਇਨਫੋਬਾਕਸ

ਨਮਸਕਾਰ Charan Gill ਜੀ! ਕਿਰਪਾ ਕਰਕੇ ਇੱਥੇ ([1]) ਨੂੰ ਆਪਣੇ ਵਿਚਾਰ ਦਿਓ। ਧੰਨਵਾਦ Monica124 (ਗੱਲ-ਬਾਤ) ੧੬:੩੫, ੧੪ ਅਪਰੈਲ ੨੦੧੩ (UTC)

ਮਦਦ ਕਰੋ ਜੀ

ਨਮਸਕਾਰ ਜੀ। ਜੇ ਤੁਸੀ ਮੇਰੀ ਮਦਦ ਕਰ ਸਕਦੇ ਹੋ ਤਾਂ ਮੇਰਾ ਦੁਆਰਾ ਬਣਾਇਆ ਗਿਆ ਲੇਖ ਓਸਮ ਗਾਡ ਦੀ ਭਾਸ਼ਾ ਕੁੱਝ ਸੁਧਾਰਿਆ ਦੀ ਲੋੜੀਦੀ ਹੈ। ਕਿਰਪਾ ਕਰਕੇ ਇਸਨੂੰ ਸੁਧਾਰ ਕਰੋ ਜੀ। ਧੰਨਵਾਦ!! Monica124 (ਗੱਲ-ਬਾਤ) ੧੮:੩੯, ੨੯ ਮਈ ੨੦੧੩ (UTC)

:) ਧੰਨਵਾਦ ਚਰਨ ਜੀ!!!!!! ਤੁਸੀ ਬਹੁਤ ਮਦਦਗਾਰ ਹੋ ਜੀ!! Monica124 (ਗੱਲ-ਬਾਤ) ੧੯:੧੮, ੨੯ ਮਈ ੨੦੧੩ (UTC)

ਮੇਰੇ ਵੱਲੋਂ ਹੋਰ ਬਣਾਏ ਗਏ ਸਫ਼ਿਆਂ ਨੂੰ ਵੀ ਚੈੱਕ ਕਰੋ ਅਤੇ ਜੇ ਲੋੜੀਂਦੀ, ਭਾਸ਼ਾ ਨੂੰ ਸੁਧਾਰ ਕਰੋ। ਤੁਹਾਡੇ ਵਕਤ ਲਈ ਮਿਹਰਬਾਨੀ! Monica124 (ਗੱਲ-ਬਾਤ) ੧੫:੦੭, ੨੨ ਜੂਨ ੨੦੧੩ (UTC)

ਜੀ ਆਇਆਂ ਨੂੰ ਸਬੰਧੀ!

ਸਤਿ ਸ੍ਰੀ ਅਕਾਲ ਚਰਨ ਗਿੱਲ ਜੀ! ਕਿਰਪਾ ਕਰਕੇ ਵਰਤੋਂਕਾਰਾਂ ਨੂੰ ਜੀ ਆਇਆਂ ਉਹਨਾਂ ਦੇ ਗੱਲਬਾਤ ਸਫ਼ੇ 'ਤੇ ਆਖਿਆ ਕਰੋ। ਉਹਨਾਂ ਦਾ ਵਰਤੋਂਕਾਰ ਸਫ਼ਾ ਤਾਂ ਉਹਨਾਂ ਦੁਆਰਾ ਆਪਣੀ ਜਾਣਕਾਰੀ ਦੇਣ ਲਈ ਹੁੰਦਾ ਹੈ। ਤੁਹਾਡੇ ਯੋਗਦਾਨ ਲਈ ਮਿਹਰਬਾਨੀ :) --Babanwalia (ਗੱਲ-ਬਾਤ) ੧੧:੨੬, ੧੮ ਜੂਨ ੨੦੧੩ (UTC)

ਸ਼੍ਰੇਣੀਆਂ

ਸਤਿ ਸ੍ਰੀ ਅਕਾਲ ਜੀ! ਮੈਂ ਵੇਖਿਆ ਕਈ ਵਾਰ ਤੁਸੀਂ ਨਵੇਂ ਸਫ਼ੇ ਲਈ ਨਵੀ ਸ਼੍ਰੇਣੀ ਬਣਾ ਰਹੇ ਹੋ। ਸਾਨੂੰ ਸਫ਼ਿਆਂ ਨੂੰ ਹਾਲੇ ਮੂਲ ਸ਼੍ਰੇਣੀਆਂ ਵਿੱਚ ਰੱਖਣਾ ਚਾਹੀਦਾ ਹੈ ਅਤੇ ਵਿਕੀ ਤੇ ਲੇਖਾਂ ਦੀ ਉੱਨਤੀ ਵੱਲ ਧਿਆਨ ਦੇਣਾ ਚਾਹੀਦਾ ਹੈ। ਸ਼੍ਰੇਣੀ ਤਦ ਹੀ ਬਣਾਉਣੀ ਚਾਹੀਦੀ ਐ ਜਦ ਉਸ ਵਿੱਚ ਸ਼ਾਮਲ ਹੋਣ ਲਈ ਕਈ ਸਫ਼ੇ ਤਿਆਰ ਹੋਣ ਮਤਲਬ ਜਦੋ ਕਿਸੇ ਵਿਸ਼ੇ ਲਈ ਵੱਖ ਕੈਟੇਗਰੀ ਬਣਾ ਦੇਣ ਦੀ ਅਸਲ ਵਿੱਚ ਲੋੜ ਹੋਵੇ। ਉਮੀਦ ਹੈ ਸਹਿਮਤ ਹੋਵੋਗੇ। ਤੁਹਾਡੀ ਵਡਮੁੱਲੀ ਹਿੱਸੇਦਾਰੀ ਲਈ ਸ਼ੁਕਰੀਆ। --itar buttar [ਗੱਲ-ਬਾਤ] ੧੦:੩੦, ੧੨ ਜੁਲਾਈ ੨੦੧੩ (UTC)

ਰੇਮਬਰਾ

ਹੇਲੋ ਗਿਲ ਸਾਬ, ਕਿੳਕਿ ਤੁਸੀ ਰੇਮਬਰਾ ਦਾ ਲੇਖ ਬਨਾਨ ਤੋ ਬਾਦ ੳਸਨੂੰ ਵਿਕੀ ਡਾਟਾ ਵਿਚ ਸ਼ਾਮਿਲ ਨਈ ਕਿਤਾ, ਇਸਲਈ ਮੇ ਗਲਤੀ ਨਾਲ ਦੁਬਾਰਾ ਬਨਾ ਦਿਤਾ। ਕਿਰਪਾ ਕਰਕੇ ਅਗੇ ਤੋ ਲੇਖ ਬਨਾਨ ਤੋ ਬਾਦ ੳਸਨੂੰ ਵਿਕੀ ਡਾਟਾ ਚ ਨਾਲ ਦੀ ਨਾਲ ਸ਼ਾਮਿਲ ਕਰ ਦਿਆ ਕਰੋ ਕਿਉਕਿ ਇਹ ਯੁਰਪੀਅਨ ਨਾਮ ਪੰਜਾਬੀ ਚ ਲਿਖਨੇ ਸਹਿਜ ਨਹੀ ਹਨ ਅਤੇ ਹਰ ਵਿਅਕਤੀ ਅਪਨੇ ਅਪਨੇ ਹਿਸਾਬ ਨਾਲ ਲਿਖਦਾ ਹੈ। ਇਸਲਈ ਲੇਖ ਜੇ ਪਿਹਲਾ ਤੋ ਮੌਜੂਦ ਵੀ ਹੋਵੇ ਤਾਂ ਵੀ ਪਤਾ ਨਈ ਚਲਦਾ।--ਬਾਲਿਆਂਵਾਲੀ (ਗੱਲ-ਬਾਤ) ੦੨:੧੧, ੧੮ ਜੁਲਾਈ ੨੦੧੩ (UTC)

ਮੈਂ ਤੁਹਾਡੇ ਨਾਲ ਸਹਿਮਤ ਹਨ। ਅੱਗੇ ਤੋਂ ਖਿਆਲ ਰੱਖਾਂਗਾ।--Charan Gill (ਗੱਲ-ਬਾਤ) ੦੨:੧੯, ੧੮ ਜੁਲਾਈ ੨੦੧੩ (UTC)

Need for an Active Admin

Need for an Active Admin ਇਸ ਲਿੰਕ ਉੱਤੇ ਜਾਕੇ ਆਪਣੇ ਵਿਚਾਰ ਦਿਓ ਅਤੇ ਨਵੇਂ ਐਡਮਿਨ ਦੀ ਚੋਣ ਵਿੱਚ ਹਿੱਸਾ ਪਾਓ. --Satdeep gill (ਗੱਲ-ਬਾਤ) ੧੪:੪੫, ੧੮ ਜੁਲਾਈ ੨੦੧੩ (UTC)

ਚਰਨ ਗਿੱਲ ਜੀ, ਮੈਂ ਅਜਕਲ ਪੰਜਾਬੀ ਸਫਿਆਂ ਨੂੰ ਵਿਕੀ ਡਾਟਾ ਚ ਸ਼ਾਮਿਲ ਕਰ ਰਿਹਾ ਹਾਂ। ਤੁਸੀ ਕੁਝ ਸਮਾਂ ਪਿਹਲਾਂ ਅਮੂਰਤ ਕਲਾ ਲੇਖ ਬਨਾਇਆ ਸੀ, ਪਰ ਮੈਂ ਇਸਦਾ ਕਿਸੇ ਦੁਸਰੀ ਭਾਸ਼ਾ ਚ ਸਫਾ ਨਹੀ ਲੱਭ ਸਕਿਆ। ਕਿ ਤੁਸੀ ਮੇਨੂੰ ਇਸ ਬਾਰੇ ਕੁਝ ਜਾਣਕਾਰੀ ਦੇ ਸਕਦੇ ਹੋਂ।--ਬਾਲਿਆਂਵਾਲੀ (ਗੱਲ-ਬਾਤ) ੧੪:੨੯, ੨੧ ਜੁਲਾਈ ੨੦੧੩ (UTC)

ਤੁਹਾਡੀ ਅਣਥੱਕ ਮਿਹਨਤ ਲਈ

ਅਣਥੱਕ ਮਿਹਨਤੀ ਸੰਪਾਦਕ
ਮੈਂ ਤੁਹਾਡੇ ਯੋਗਦਾਨ ਤੋਂ ਬਹੁਤ ਪ੍ਰਭਾਵਿਤ ਹਾਂ। --ਬਾਲਿਆਂਵਾਲੀ (ਗੱਲ-ਬਾਤ) ੦੫:੫੩, ੩੦ ਜੁਲਾਈ ੨੦੧੩ (UTC)
ਬਹੁਤ ਬਹੁਤ ਧੰਨਵਾਦ!!! ਮੈਂ ਵੀ ਤੁਹਾਡੇ ਹੈਂਕੜ-ਮੁਕਤ ਗਿਆਨੀ ਵਜੋਂ ਹਾਂ-ਪੱਖੀ ਵਤੀਰੇ ਦਾ ਕਾਇਲ ਹਾਂ। ਸਾਡਾ ਸਨਿਮਰ ਸਹਿਯੋਗ ਹੀ ਪੰਜਾਬੀ ਵਿੱਚ ਗਿਆਨਕੋਸ਼ ਦਾ ਮੂੰਹ-ਮੱਥਾ ਬਣਾਉਣ/ਸੰਵਾਰਨ ਦਾ ਇੱਕੋ ਇੱਕ ਮਾਰਗ ਹੈ। --Charan Gill (ਗੱਲ-ਬਾਤ) ੦੬:੦੪, ੩੦ ਜੁਲਾਈ ੨੦੧੩ (UTC)
ਬਿਲਕੁਲ ਠੀਕ ਕਿਹਾ ਜੀ ਤੁਸੀਂ ਅਤੇ ਧੰਨਵਾਦ ਜੀ। ਵੇਸੇ ਮੈਂ ਪੰਜਾਬੀ ਦਾ ਕੋਈ ਗਿਆਨੀ ਨਹੀਂ ਹਾਂ (ਸਿਰਫ਼ ਦਸਵੀ ਤੱਕ ਹੀ ਪੜ੍ਹੀ ਹੈ)। ਤੁਹਾਡੇ ਤੋਂ ਸਿੱਖਦਾ ਰਹਾਗਾਂ। --ਬਾਲਿਆਂਵਾਲੀ (ਗੱਲ-ਬਾਤ) ੦੬:੧੨, ੩੦ ਜੁਲਾਈ ੨੦੧੩ (UTC)

1000 ਲੇਖ

ਸਤ ਸ਼੍ਰੀ ਅਕਾਲ ਗਿੱਲ ਜੀ। http://meta.wikimedia.org/wiki/1000_articles ਇਹ ੧੦੦੦ ਲੇਖਾ ਦੀ ਸੂਚੀ ਹੈ ਜੋ ਮੰਨਿਆ ਗਿਆ ਹੈ ਕਿ ਹਰ ਵਿਕੀ ਚ ਹੋਣੇ ਚਾਹਿਦੇ ਹਨ। ਇਸ ਸਮੇਂ ਲਗਭਗ ੪੦੦ ਲੇਖ ਇਸ ਸੂਚੀ ਚੋਂ ਪੰਜਾਬੀ ਵਿਕੀ ਚ ਹਨ ਅਤੇ ੬੦੦ ਦੀ ਜਰੂਰਤ ਹੈ। ਅਤੇ ਮੇਂ ਕੁਝ ੩੦ ਕੁ ਬਨਾ ਦਿੱਤੇ ਹਨ। ਮੈਂ ਸੋੰਚਿਆ ਕਿ ਸ਼ਾਇਦ ਤੁਹਾਨੂੰ ਇਸ ਸੂਚੀ ਵਿਚੋ ਲੇਖ ਬਨਾਨਾ ਚੰਗਾ ਲਗੇ। --ਬਾਲਿਆਂਵਾਲੀ (ਗੱਲ-ਬਾਤ) ੦੫:੦੦, ੧ ਅਗਸਤ ੨੦੧੩ (UTC)

ਧਿਆਨ ਦੁਆਉਣ ਲਈ ਸ਼ੁਕਰੀਆ ਬਾਲਿਆਂਵਾਲੀ ਜੀ!--Charan Gill (ਗੱਲ-ਬਾਤ) ੦੫:੦੩, ੧ ਅਗਸਤ ੨੦੧੩ (UTC)

ਸ਼੍ਰੇਣੀਆ.

ਗਿੱਲ ਜੀ, ਸ਼੍ਰੇਣੀ:ਜ਼ਿਲ੍ਹਾ ਬਠਿੰਡਾ ਦੇ ਪਿੰਡ‎, Category:ਪੰਜਾਬ (ਭਾਰਤ) ਦੇ ਸ਼ਹਿਰ ਅਤੇ ਪਿੰਡ ਦੀ ਉਪਸ਼੍ਰੇਣੀ ਹੈ। ਇਸਲਈ ਜੋ ਲੇਖਾ ਵਿੱਚ ਸ਼੍ਰੇਣੀ:ਜ਼ਿਲ੍ਹਾ ਬਠਿੰਡਾ ਦੇ ਪਿੰਡ ਦੇ ਅਧੀਨ ਹਨ, ਉਹਨਾ ਨੂੰ ਦੁਬਾਰਾ ਤੋਂ Category:ਪੰਜਾਬ (ਭਾਰਤ) ਦੇ ਸ਼ਹਿਰ ਅਤੇ ਪਿੰਡ ਦੇ ਅਧੀਨ ਕਰਨ ਦੀ ਲੋੜ ਨਹੀ ਹੈ। (ਪਹਿਲਾ ਗਲਤੀ ਨਾਲ ਜਲਦੀ save ਹੋ ਗਿਆ ਸੀ) --ਬਾਲਿਆਂਵਾਲੀ (ਗੱਲ-ਬਾਤ) ੦੮:੪੪, ੭ ਅਗਸਤ ੨੦੧੩ (UTC)

ਮੈਨੂੰ ਇਵੇਂ ਉਚਿੱਤ ਲੱਗਿਆ ਹੈ। ਅੱਗੇ ਬਾਕੀਆਂ ਦੀ ਰਾਏ ਅਨੁਸਾਰ ਵੇਖਾਂਗੇ। ਇਸੇ ਲਈ ਮੈਂ ਉੱਪ ਸ਼੍ਰੇਣੀ ਬਣਾਉਣ ਤੋਂ ਬਾਅਦ ਅੱਗੇ ਹੋਰ ਕਿਸੇ ਤੇ ਇਹ ਸ਼੍ਰੇਣੀ ਨਹੀਂ ਪਾਈ। ਤੁਹਾਡੇ ਨਾਲ ਸਹਿਮਤ ਹਾਂ।--Charan Gill (ਗੱਲ-ਬਾਤ) ੦੮:੪੦, ੭ ਅਗਸਤ ੨੦੧੩ (UTC)
ਓ ਮਾਫ ਕਰਨਾ ਜੀ, ਮੈ ਹੀ ਧਿਆਨ ਨਾਲ ਨੋਟਿਸ ਨਹੀ ਕਿੱਤਾ । --ਬਾਲਿਆਂਵਾਲੀ (ਗੱਲ-ਬਾਤ) ੦੯:੦੪, ੭ ਅਗਸਤ ੨੦੧੩ (UTC)

ਨਰਾਤੇ

ਪ੍ਰੇਮ ਨਮਸਕਾਰ ਜੀ! ਨਰਾਤੇ ਦੇ ਪਵਿੱਤਰ ਤਿਉਹਾਰ ਤੁਹਾਨੂੰ ਅਤੇ ਤੁਹਾਡੇ ਪੂਰੇ ਪਰਿਵਾਰ ਦੇ ਜੀਵਨ ਵਿਚ ਖੁਸ਼ੀ ਅਤੇ ਪ੍ਰਗਤੀ ਲੈ ਕੇ ਆਏ!


ਜੋਰ ਨਾਲ ਬੋਲੋ ਜੈ ਮਾਤਾ ਦੀ! ਸਾਰੇ ਬੋਲੋ ਜੈ ਮਾਤਾ ਦੀ!


ਹਾਰਦਿਕ ਸ਼ੁਭਕਾਮਨਾਵਾਂ! ਮੋਨਾ (ਗੱਲ-ਬਾਤ) ੧੯:੨੮, ੫ ਅਕਤੂਬਰ ੨੦੧੩ (UTC)

ਸਮਰਥਨ ਦੇਵੋ

ਵਰਤੌਂਕਾਰ ਹਲੇ ਵੀ ਕੁਝ ਕੁ ਥਾਵਾਂ ਉੱਤੇ ਮੌਜੂਦ ਹੈ ਅਤੇ ਵਰਤੋਂਕਾਰ ਦਾ ਸਮਰਥਨ ਕਰਨ ਲਈ ਇਸ ਲਿੰਕ ਉੱਤੇ ਜਾਕੇ ਆਪਣੀ ਵੋਟ ਪਾਓ। --Satdeep gill (ਗੱਲ-ਬਾਤ) ੦੨:੧੮, ੨੧ ਅਕਤੂਬਰ ੨੦੧੩ (UTC)

विकिपीडिया:विकिपरियोजना भारतीय चुनाव

Sat Sri Akal Charan ji. Please see this detailed message I left on talkpage of Mr. Satdeep Gill. ਵਰਤੋਂਕਾਰ ਗੱਲ-ਬਾਤ:Satdeep gill#विकिपीडिया:विकिपरियोजना भारतीय चुनाव you're also invited and kindly pass on this message to others also, if anyone is willing to participate. Regards.

--Manoj Khurana (ਗੱਲ-ਬਾਤ) ੦੪:੫੧, ੧ ਮਾਰਚ ੨੦੧੪ (UTC)

Twinkle ਅਤੇ ਅੰਕ ਬਦਲੋ ਯੰਤਰ

ਨਮਸਕਾਰ, ਕਿਰਪਾ ਕਰਕੇ ਸੱਥ ਵਿੱਚ Twinkle ਅਤੇ ਅੰਕ ਬਦਲੋ ਯੰਤਰ ਦੇ ਬਾਰੇ ਆਪਨੇ ਵਿਚਾਰ ਅਤੇ ਵੋਟ ਦਿਉ। --Vigyani (ਗੱਲ-ਬਾਤ) ੦੪:੩੫, ੨੧ ਮਾਰਚ ੨੦੧੪ (UTC)

ਪ੍ਰੋੜਤਾ ਚਾਹੀਦੀ ਹੈ

ਵਿਕੀਪੀਡੀਆ:ਸੱਥ#ਬਗ 63096 ਨੂੰ ਹੁੰਗਾਰਾ ਦਿਓ--Guglani (ਗੱਲ-ਬਾਤ) ੦੧:੪੩, ੨੮ ਮਾਰਚ ੨੦੧੪ (UTC)

ਹਿੱਜਿਆ ਲਈ ਮਦਦ

ਨਮਸਕਾਰ ਗਿੱਲ ਸਾਹਿਬ...ਮੈਂ ਪੰਜਾਬ ਦੇ ਪਿੰਡ ਬਾਰੇ ਸਫੇ ਬਨਾਉਣ ਦਾ ਕੰਮ ਫਿਰ ਤੋਂ ਸ਼ੁਰੂ ਕਰਨ ਜਾ ਰਿਹਾ ਹਾਂ। ਕਿ ਤੁਸੀਂ ਕਿਰਪਾ ਕਰਕੇ ਜ਼ਿਲਾ ਬਠਿੰਡਾ ਦੇ ਪਿੰਡਾ ਦੀ ਸੂਚੀ ਤੇ ਪਿੰਡਾ ਦੇ ਨਾਵਾਂ ਦੇ ਹਿੱਜੇ ਚੈੱਕ ਕਰ ਸਕਦੇ ਹੋਂ ? --Vigyani (ਗੱਲ-ਬਾਤ) ੧੭:੪੧, ੮ ਅਪ੍ਰੈਲ ੨੦੧੪ (UTC)

ਬਹੁਤ ਬਹੁਤ ਧੰਨਵਾਦ ਜੀ। --Vigyani (ਗੱਲ-ਬਾਤ) ੦੪:੩੪, ੯ ਅਪ੍ਰੈਲ ੨੦੧੪ (UTC)

Wikimedians Speak

          

An initiative to bring the voices of Indian Wikimedians to the world
Hi Charan Gill,

I am writing as Community Communications Consultant at CIS-A2K. I would like to interview you. It will be a great pleasure to interview you and to capture your experiences of being a wikipedian. You can reach me at rahim@cis-india.org or call me on +91-7795949838 if you would like to coordinate this offline. We would very much like to showcase your work to the rest of the world. Some of the previous interviews can be seen here.

Thank you! --రహ్మానుద్దీన్ (ਗੱਲ-ਬਾਤ) ੧੮:੩੫, ੯ ਅਪ੍ਰੈਲ ੨੦੧੪ (UTC)

ਜ਼ਰਾ ਇਸਤੇ ਵੀ ਝਾਤੀ ਮਾਰ ਲਵੋ। ਪਰ ਇਸ ਵਿੱਚ ਸ਼ਾਇਦ ਸਭ ਠੀਕ ਹੀ ਹੈ ਕਿਉਂਕਿ ਇਸ ਵਾਰ ਮੈਨੂੰ ਪੰਜਾਬੀ ਹਿੱਜੇ ਇੱਕ ਸਰਕਾਰੀ ਵੈੱਬਸਾਈਟ ਤੋਂ ਮਿਲ ਗਏ ਨੇ। --Vigyani (ਗੱਲ-ਬਾਤ) ੦੪:੩੯, ੧੦ ਅਪ੍ਰੈਲ ੨੦੧੪ (UTC)

Please review

Please review these two pages i've made on hindi Wiki. Request your valuable insight. I'll be thankful if you can add references in these articles.--ਮਨੋਜ ਖੁਰਾਨਾ ੧੦:੫੩, ੭ ਮਈ ੨੦੧੪ (UTC)


ਚੁਣੇ ਗਏ ਸਫੇ ਅਤੇ ਵਧੀਆ ਸਫਿਆਂ ਸੰਬੰਧੀ

ਇਸ ਲਿੰਕ ਉੱਤੇ ਕਲਿਕ ਕਰੋ ਅਤੇ ਆਪਣੇ ਵਿਚਾਰ ਸਾਂਝੇ ਕਰੋ। --Satdeep gill (ਗੱਲ-ਬਾਤ) ੦੩:੧੮, ੨੬ ਜੂਨ ੨੦੧੪ (UTC)

हिंदी विकिपीडिया पर स्वतः परीक्षित अधिकार के लिए आपका नामांकन

चरण जी, नमस्कार । हिंदी विकिपीडिया पर आप का नामांकन स्वतः परीक्षित (Autopatrolled) अधिकारों के लिए किया गया है। कृपया अपनी स्वीकृति यहाँ दें- hi:विकिपीडिया:स्वतः परीक्षित अधिकार हेतु निवेदन --ਮਨੋਜ ਖੁਰਾਨਾ ੧੧:੪੭, ੨੭ ਜੂਨ ੨੦੧੪ (UTC)

All ok then? Nemo bis (ਗੱਲ-ਬਾਤ) ੧੨:੪੫, ੨ ਜੁਲਾਈ ੨੦੧੪ (UTC)

ਵੋਟ ਪਾਓ ਜੀ

ਸਤਿ ਸ੍ਰੀ ਅਕਾਲ। ਕਿਰਪਾ ਕਰਕੇ ਵਿਕੀਪੀਡੀਆ:ਐਡਮਿਨ ਬਣਨ ਲਈ ਬੇਨਤੀਆਂ#ਵਰਤੌਂਕਾਰ:Babanwalia ਤੇ ਜਾ ਕੇ ਆਪਣੀ ਵੋਟ ਦਿਓ ਜੀ। ਧੰਨਵਾਦ। ਤੁਹਾਡੇ ਬਹੁਮੁੱਲੇ ਯੋਗਦਾਨ ਲਈ ਵੀ ਬਹੁਤ ਧੰਨਵਾਦ।--itar buttar [ਗੱਲ-ਬਾਤ] ੧੫:੨੯, ੬ ਜੁਲਾਈ ੨੦੧੪ (UTC)

ਵਿਕੀਪੀਡੀਆ:ਵਿਕੀਪ੍ਰਾਜੈਕਟ ਪਟਿਆਲਾ

ਚਰਨ ਜੀ, ਆਪ ਜੀ ਨੂੰ ਵਿਕੀਪੀਡੀਆ:ਵਿਕੀਪ੍ਰਾਜੈਕਟ ਪਟਿਆਲਾ ਵਿੱਚ ਸ਼ਾਮਿਲ ਹੋਣ ਦੀ ਗੁਜ਼ਾਰਿਸ਼ ਕੀਤੀ ਜਾਂਦੀ ਹੈ। --Satdeep gill (ਗੱਲ-ਬਾਤ) ੧੩:੦੪, ੧੩ ਜੁਲਾਈ ੨੦੧੪ (UTC)

ਨਵਾਂ ਲੇਖ

ਸਤਿ ਸ੍ਰੀ ਅਕਾਲ ਜੀ! ਬਹੁਤ ਧੰਨਵਾਦ ਜੋ ਕੰਮ ਤੁਸੀਂ ਕਰ ਰਹੇ ਹੋ। ਬੇਨਤੀ ਹੈ ਕਿ ਜੇ ਹੋ ਸਕੇ ਤਾਂ ਪ੍ਰੀਤਲੜੀ ਦੀ "ਚਿੱਠੀਆਂ ਜੀਤਾਂ ਦੇ ਨਾਂ" ਬਾਰੇ ਲੇਖ ਵੀ ਜ਼ਰੂਰ ਬਣਾਉਣਾ। --itar buttar [ਗੱਲ-ਬਾਤ] ੧੪:੪੮, ੧੫ ਜੁਲਾਈ ੨੦੧੪ (UTC)

Population Matters

Hi, I saw that you had done edits on ਪਾਏਦਾਰੀ and wondered whether overpopulation might also be an interest of yours. If so then please help. I've just posted an edited version of w:en:Population Matters at ਵਰਤੋਂਕਾਰ:Gregkaye adding just a few available links. Its a big ask but I wondered if you could help with translation Its a private interest of mine to get this into a few languages and I'd appreciate the effort. Cheers, Gregkaye (ਗੱਲ-ਬਾਤ) ੧੬:੫੩, ੧੯ ਜੁਲਾਈ ੨੦੧੪ (UTC)

ਐਡਮਿਨ ਵਰਤੋਂਕਾਰ:Satdeep gill

ਮੇਰੀ ਛੇ ਮਹੀਨੇ ਲਈ ਐਡਮਿਨ ਬਣਨ ਦੀ ਮਿਆਦ ਖਤਮ ਹੋ ਗਈ ਹੈ ਇਸ ਲਿੰਕ ਉੱਤੇ ਜਾਕੇ ਆਪਣੇ ਵਿਚਾਰ ਪੇਸ਼ ਕਰੋ ਜੀ। --Satdeep gill (ਗੱਲ-ਬਾਤ) ੦੯:੩੦, ੨੬ ਜੁਲਾਈ ੨੦੧੪ (UTC)

The Reviewer Barnstar

The Reviewer Barnstar
Charan Gill, I am awarding you The Reviewer Barnstar for diligently review new or newly improved articles for errors/mistakes.Sushilmishra (ਗੱਲ-ਬਾਤ) ੧੦:੦੨, ੧੦ ਸਤੰਬਰ ੨੦੧੪ (UTC)

suggestion

Hello Charan saab!!

i am very much impressed with your work the speed at which you are creating new pages and helping wikipedia is admirable, i would like to suggest you a point if you could follow it then it will be good for punjabi wikipedia in over all statistics growth:

  • I suggest you to create pages in multiple edits, currently you are creating 1 whole new page in a single edit instead of that if you could create it in 2 or 3 small edits then it ll increase the numbers in Page edits since ਵਿਕੀਪੀਡੀਆ was set up and also Average edits per page.
  • example: in first edit create the infobox then save, in next edit add introduction then save, in next edit add categories and save -- like this we can create 1 page in minimum total of 3 edits and this way we can increase edit count of punjabi wikipedia.

it is a suggestion with an aim of increasing the over all statistics of punjabi wikipedia, i hope you will take it in good spirit and will deeply think about it. You can check the statistics by clicking here.----Sushilmishra (ਗੱਲ-ਬਾਤ) ੦੦:੩੨, ੧੨ ਸਤੰਬਰ ੨੦੧੪ (UTC)

ਮਿੱਤਰ ਪਿਆਰੇ ਨੂ‎

ਚਰਨ ਜੀ ਸਤ ਸ੍ਰੀ ਅਕਾਲ। Request you to please expand ਮਿੱਤਰ ਪਿਆਰੇ ਨੂ‎ & please review hi:मित्तर प्यारे नूँ. Thanks.--ਮਨੋਜ ਖੁਰਾਨਾ ੦੫:੧੧, ੧੩ ਸਤੰਬਰ ੨੦੧੪ (UTC)

ਸਮਰਥਨ ਕਰੋ

ਕਲਿਕ ਕਰੋ ਤੇ ਮੇਰਾ ਸਮਰਥਨ ਕਰੋ। --Satdeep gill (ਗੱਲ-ਬਾਤ) ੦੨:੨੯, ੧੬ ਸਤੰਬਰ ੨੦੧੪ (UTC)

Modiano ਦਾ ਅਵਾਜ਼ੀ ਉਚਾਰਨ

ਮਿਹਰਬਾਨੀ ਕਰਕੇ ਮੇਰੇ ਗੱਲਬਾਤ ਸਫ਼ੇ 'ਤੇ ਜਾ ਕੇ ਵਿਚਾਰ ਪੇਸ਼ ਕਰੋ ਜਾਂ "ਮੋਦੀਆਨੋ" ਦੇ ਅਵਾਜ਼ੀ ਉਚਾਰਨ ਵਾਸਤੇ ਕੋਈ ਕੜੀ ਦਿਉ। ਧੰਨਵਾਦ! --ਬਬਨਦੀਪ (ਗੱਲ-ਬਾਤ) ੧੫:੩੯, ੯ ਅਕਤੂਬਰ ੨੦੧੪ (UTC)

ਪੰਜਾਬੀ ਵਿਕੀਪੀਡੀਆ ਟੀ-ਸ਼ਰਟ ਮੁਕਾਬਲਾ

ਇਸ ਲਿੰਕ ਉੱਤੇ ਕਲਿਕ ਕਰੋ ਅਤੇ ਸਮਰਥਨ ਦੇਵੋ ਜੀ। --Satdeep gill (ਗੱਲ-ਬਾਤ) ੦੫:੨੫, ੧੮ ਅਕਤੂਬਰ ੨੦੧੪ (UTC)

ਇੱਕ ਇਨਾਮ

ਬਾਰਨਸਟਾਰ ਇਨਾਮ
ਤੁਹਾਡੇ ਸਾਹਿਤ ਸਬੰਧੀ ਯੋਗਦਾਨ ਬਾਰੇ --ਬਬਨਦੀਪ (ਗੱਲ-ਬਾਤ) ੦੩:੫੩, ੪ ਨਵੰਬਰ ੨੦੧੪ (UTC)

ਵਰਤੌਂਕਾਰ:Parveer Grewal ਦਾ ਐਡਮਿਨ ਬਣਨ ਲਈ ਇਸ ਲਿੰਕ ਉੱਤੇ ਜਾਕੇ ਸਮਰਥਨ ਕਰੋ। --Satdeep gill (ਗੱਲ-ਬਾਤ) ੧੬:੨੦, ੨੮ ਨਵੰਬਰ ੨੦੧੪ (UTC)

ਪੰਜਾਬੀ ਵਿਕੀਪੀਡੀਆ ਉੱਤੇ ਬਿਊਰੋਕਰੈਟ ਦੀ ਜ਼ਰੂਰਤ

ਇਸ ਲਿੰਕ ਉੱਤੇ ਕਲਿੱਕ ਕਰੋ ਅਤੇ ਆਪਣੇ ਵਿਚਾਰ ਸਾਂਝੇ ਕਰੋ। --Satdeep gill (ਗੱਲ-ਬਾਤ) ੦੯:੩੩, ੧ ਦਸੰਬਰ ੨੦੧੪ (UTC)

ਵਿਕੀਪੀਡੀਆ: ਕੁਝ ਜ਼ਰੂਰੀ ਲੇਖ ਜੋ ਹਰ ਭਾਸ਼ਾ ਦੇ ਵਿਕੀਪੀਡੀਆ ਉੱਤੇ ਹੋਣੇ ਚਾਹੀਦੇ ਹਨ

ਚਰਨ ਗਿੱਲ ਜੀ, ਜੇਕਰ ਤੁਸੀਂ ਹਿੰਦੀ ਵਿਕੀਪੀਡੀਆ ਦਾ ਇਹ ਸਫ਼ਾ hi:विकिपीडिया:कुछ प्रारंभिक लेख जो कि हर भाषा के विकिपीडिया में होने चाहिए ਪੰਜਾਬੀ ਵਿੱਚ ਵਿਕੀਪੀਡੀਆ:ਕੁਝ ਜ਼ਰੂਰੀ ਲੇਖ ਜੋ ਹਰ ਭਾਸ਼ਾ ਦੇ ਵਿਕੀਪੀਡੀਆ ਉੱਤੇ ਹੋਣੇ ਚਾਹੀਦੇ ਹਨ ਦੇ ਨਾਂ ਹੇਠ ਅਨੁਵਾਦ ਕਰ ਦੇਵੋ ਤਾਂ ਬਹੁਤ ਵਧੀਆ ਹੋਵੇਗਾ। ਇਸ ਨਾਲ ਆਪਣੇ ਕੋਲ ਇੱਕ ਸੂਚੀ ਹੋਵੇਗੀ ਜਿਸ ਦੇ ਅਨੁਸਾਰ ਇਹਨਾਂ ਲੇਖਾਂ ਨੂੰ ਹੋਰ ਵਧਾਇਆ ਜਾ ਸਕਦਾ ਹੈ।--Satdeep gill (ਗੱਲ-ਬਾਤ) ੦੩:੩੫, ੫ ਦਸੰਬਰ ੨੦੧੪ (UTC)

Collaboration discussion among Indic language communities in Bengali Wiki Conference

Hi, There will be a open discussion on posssible collaborations among all attending Indic language community members at Bengali Wikipedia 10th Anniversary Conference to be held at Kolkata on 9th and 10th January. If you want to take part in the discussion, please list out the topics you want to discuss for future collaborative projects and explain in brief at this meta page. Please select the language community also with whom you want to discuss. Thanks. -- Bodhisattwa (ਗੱਲ-ਬਾਤ) ੨੦:੫੭, ੨੯ ਦਸੰਬਰ ੨੦੧੪ (UTC)

My user page

Can you please delete my user page. I have already nominated it for deletion.☆★ਸੰਜੀਵ ਕੁਮਾਰ (✉✉) ੧੦:੦੩, ੨੨ ਫਰਵਰੀ ੨੦੧੫ (UTC)

Your temporary access has expired

Hello, the temporary access you requested on this wiki has expired. Just to let you know that If you want it back, feel free to make a local announcement and open a new request on stewards' permission request page on Meta-Wiki later. Moreover, if you think the community is big enough to elect a permanent administrator, you can place a local request here for a permanent adminship, so stewards can grant you the permanent access. Please ask me or any other steward if you have any questions. Thank you! Jusjih (ਗੱਲ-ਬਾਤ) ੦੨:੧੮, ੭ ਮਾਰਚ ੨੦੧੫ (UTC)

Invitation

A gummi bear holding a sign that says "Thank you"
Thank you for using VisualEditor and sharing your ideas with the developers.

Hello, Charan Gill,

The Editing team is asking for your help with VisualEditor. I am contacting you because you may have tried to use VisualEditor before. Please tell them what they need to change to make VisualEditor work well for you. The team has a list of top-priority problems, but they also want to hear about small problems. These problems may make editing less fun, take too much of your time, or be as annoying as a paper cut. The Editing team wants to hear about and try to fix these small things, too. 

You can share your thoughts by clicking this link. You may respond to this quick, simple, anonymous survey in your own language. If you take the survey, then you agree your responses may be used in accordance with these terms. This survey is powered by Qualtrics and their use of your information is governed by their privacy policy.

More information (including a translateable list of the questions) is posted on wiki at mw:VisualEditor/Survey 2015. If you have questions, or prefer to respond on-wiki, then please leave a message on the survey's talk page.

Thank you, Whatamidoing (WMF) (talk) ੧੯:੧੨, ੨੬ ਮਾਰਚ ੨੦੧੫ (UTC)

ਸੂਪਰਹੀਰੋ ਉਚਾਰਨ

ਸਤਿ ਸ੍ਰੀ ਅਕਾਲ, ਜੀ। ਪਹਿਲਾਂ ਤਾਂ ਬਹੁਤ ਮਿਹਰਬਾਨੀ ਅਤੇ ਵਧਾਈ ਜੋ ਤੁਸਾਂ ਵਿਕੀ ਤੇ ਯੋਗਦਾਨ ਪਾਇਐ ਅਤੇ ਪਾਈ ਜਾਂਦੇ ਓ। ਹਾਲ ਹੀ ਵਿੱਚ ਤੁਸੀਂ "ਸੂਪਰਹੀਰੋ" ਤੋਂ "ਸੁਪਰਹੀਰੋ" ਕੀਤੈ। ਮੈਨੂੰ ਕੋਈ ਇਤਰਾਜ਼ ਨਹੀਂ। ਇਸ ਸੁਨੇਹੇ ਤੋਂ ਮੇਰਾ ਮਕਸਦ ਸਿਰਫ਼ ਤੁਹਾਡਾ ਧਿਆਨ ਦਵਾਉਣੈ ਕਿ ਇੱਥੇ ਇਸਦਾ ਉਚਾਰਨ "soo-per-heer-oh" ਦੱਸਿਐ। ਫਿਰ ਤੋਂ ਧੰਨਵਾਦ। --Radioshield (ਗੱਲ-ਬਾਤ) ੧੭:੧੨, ੨ ਅਪ੍ਰੈਲ ੨੦੧੫ (UTC)'

ਸਤਿ ਸ੍ਰੀ ਅਕਾਲ, ਜੀ। ਧਿਆਨ ਦਵਾਉਣ ਲਈ ਧੰਨਵਾਦ! 'ਸੂਪਰ' ਦਾ ਤਦਭਵ ਸੁਪਰ ਪੰਜਾਬੀ ਵਿੱਚ ਆਮ ਪ੍ਰਚਲਿਤ ਹੈ। ਇਸ ਲਈ 'ਸੁਪਰ' ਹੀ ਵਰਤਣਾ ਉਚਿਤ ਰਹੇਗਾ।--Charan Gill (ਗੱਲ-ਬਾਤ) ੦੦:੫੨, ੩ ਅਪ੍ਰੈਲ ੨੦੧੫ (UTC)

Translating the interface in your language, we need your help

Hello Charan Gill, thanks for working on this wiki in your language. We updated the list of priority translations and I write you to let you know. The language used by this wiki (or by you in your preferences) needs about 100 translations or less in the priority list. You're almost done!
ਸਾਰੇ ਵਿਕੀਆਂ ਲਈ ਅਨੁਵਾਦ ਜੋੜਨ ਜਾਂ ਬਦਲਣ ਲਈ, ਕਿਰਪਾ ਕਰਕੇ translatewiki.net, ਮੀਡੀਆਵਿਕੀ ਸਥਾਨਕਕਰਨ ਪ੍ਰੋਜੈਕਟ ਦੀ ਵਰਤੋਂ ਕਰੋ।

Please register on translatewiki.net if you didn't yet and then help complete priority translations (make sure to select your language in the language selector). With a couple hours' work or less, you can make sure that nearly all visitors see the wiki interface fully translated. Nemo ੧੪:੦੬, ੨੬ ਅਪ੍ਰੈਲ ੨੦੧੫ (UTC)

vote

I have started a vote for Enabling Extension:NewUserMessage on Punjabi Wikipedia once a consensus is reached then we can file a bug on PHABRICATOR, when this is enabled then welcome message ({{ਜੀ ਆਇਆਂ ਨੂੰ}}) to the talk pages of newly created wiki accounts can be posted automatically. Currently this work is done mantually. click here to vote -- Sushilmishra (ਗੱਲ-ਬਾਤ) ੦੨:੧੮, ੧੬ ਮਈ ੨੦੧੫ (UTC)

ਵਰਤੋਂਕਾਰ:Satdeep Gill ਲਈ ਪ੍ਰਸ਼ਾਸਕੀ ਹੱਕ

ਮੇਰੇ ਆਰਜ਼ੀ ਪਰਸ਼ਾਸਕੀ ਹੱਕਾਂ ਦੀ ਮਿਆਦ ਤੀਜੀ ਵਾਰ ਮੁੱਕ ਗਈ ਹੈ ਅਤੇ ਮੈਨੂੰ ਲਗਦਾ ਹੈ ਕਿ ਹੁਣ ਮੈਨੂੰ ਸਥਾਈ ਤੌਰ ਉੱਤੇ ਪ੍ਰਸ਼ਾਸਕੀ ਹੱਕ ਮਿਲ ਜਾਣੇ ਚਾਹੀਦੇ ਹਨ। ਮੇਰਾ ਸਮਰਥਨ ਜਾਂ ਵਿਰੋਧ ਕਰਨ ਲਈ ਇਸ ਲਿੰਕ ਉੱਤੇ ਕਲਿੱਕ ਕਰੋ ਅਤੇ ਆਪਣੇ ਦਸਤਖ਼ਤ ਕਰਕੇ ਵੋਟ ਪਾਓ।--Satdeep Gill (ਗੱਲ-ਬਾਤ) ੧੪:੪੨, ੨ ਅਗਸਤ ੨੦੧੫ (UTC)

Your temporary access has expired

Hello, the temporary access you requested on this wiki has expired. Just to let you know that If you want it back, feel free to make a local announcement and open a new request on stewards' permission request page on Meta-Wiki later. Moreover, if you think the community is big enough to elect a permanent administrator, you can place a local request here for a permanent adminship, so stewards can grant you the permanent access. Please ask me or any other steward if you have any questions. Thank you! Stryn (ਗੱਲ-ਬਾਤ) ੨੦:੧੮, ੧੫ ਸਤੰਬਰ ੨੦੧੫ (UTC)

Requist

I am Abbas dhothar from pnb.wiki

Charan Gill ji ,may be you know than pnb wiki Khalid sahib died .So for the adminship of pnb wiki plz support me here:pnb:ویونت:بیٹھک#Adminship ,because you'r also active on pnb wiki .

Regards, --Abbas dhothar (ਗੱਲ-ਬਾਤ) ੨੦:੩੮, ੬ ਨਵੰਬਰ ੨੦੧੫ (UTC)

ਤੁਹਾਡੇ ਲਈ ਇੱਕ ਬਾਰਨਸਟਾਰ

The Asian Month Barnstar
ਵਿਕੀਪੀਡੀਆ ਏਸ਼ੀਆਈ ਮਹੀਨਾ 2015 ਵਿੱਚ ਤੁਹਾਡੇ ਯੋਗਦਾਨ ਲਈ ਸ਼ੁਕਰੀਆ! --Satdeep Gill

Request for VOTE

Plz vote here in favour of Hindustanilanguages for Stewards election .It is my request . --Abbas dhothar (ਗੱਲ-ਬਾਤ) 17:55, 9 ਫ਼ਰਵਰੀ 2016 (UTC)[ਜਵਾਬ]

ਪੇਜ ਦੇ ਨਾਮ ਸੰਬੰਧੀ

ਨਹੀ ਸਰ ਜੀ, ਪੰਜਾਬੀ ਸਾਹਿਤ ਦਾ ਨਵੀਨ ਇਤਿਹਾਸ ਲੇਖਕ ਡਾ. ਰਾਜਿੰਦਰ ਸਿੰਘ ਸੇਖੋਂ ਦੇ ਪੇਜ 159 ਵਿੱਚ ਭੂਰੇ ਵਾਲਾ ਹੀ ਵਰਤੀਆ ਗਿਆ ਹੈ।

ਵਿਕੀਪੀਡੀਆ ਏਸ਼ੀਆਈ ਮਹੀਨਾ

ਵਿਕੀਪੀਡੀਆ ਏਸ਼ੀਆਈ ਮਹੀਨੇ ਵਿੱਚ ਭਾਗ ਲੈਣ ਅਤੇ 5 ਜਾਂ ਵੱਧ ਲੇਖ ਬਣਾਉਣ ਕਰਕੇ ਤੁਹਾਨੂੰ ਪੋਸਟਕਾਰਡ ਭੇਜਿਆ ਜਾਵੇਗਾ ਅਤੇ ਇਸ ਲਈ ਇਸ ਲਿੰਕ ਉੱਤੇ ਜਾਕੇ ਆਪਣੇ ਬਾਰੇ ਕੁਝ ਜਾਣਕਾਰੀ ਸਾਂਝੀ ਕਰੋ।--Satdeep Gill (ਗੱਲ-ਬਾਤ) 18:06, 17 ਜਨਵਰੀ 2016 (UTC)[ਜਵਾਬ]

Address Collection Notice

Hi there, thank you for contributing to Wikipedia Asian Month in November 2015. You are qualified to receive (a) postcard(s) but we did not hear your back in past two months, or it could be an error on Google's server or a mistake. If you still willing to receive one, please use this new surveyto submit your mailing address. The deadline will be March 20th.

--AddisWang (talk) 14:40, 9 March 2016 (UTC)

ਕੌਮਾਂਤਰੀ ਇਸਤਰੀ ਦਿਹਾੜਾ ਬਾਰਨਸਟਾਰ

ਕੌਮਾਂਤਰੀ ਇਸਤਰੀ ਦਿਹਾੜਾ ਬਾਰਨਸਟਾਰ
ਚਰਨ ਗਿੱਲ ਜੀ,

ਕੌਮਾਂਤਰੀ ਇਸਤਰੀ ਦਿਹਾੜੇ ਦੌਰਾਨ ਨਿਯਮਾਂ ਮੁਤਾਬਕ ਲੇਖ ਬਣਾਉਣ ਉੱਤੇ ਤੁਹਾਡੇ ਲਈ ਇਹ ਬਾਰਨਸਟਾਰ।
ਉਮੀਦ ਹੈ ਤੁਸੀਂ ਇਸੇ ਤਰ੍ਹਾਂ ਕੰਮ ਕਰਦੇ ਰਹੋਗੇ।

--Satdeep Gill (ਗੱਲ-ਬਾਤ) 14:42, 25 ਮਾਰਚ 2016 (UTC)[ਜਵਾਬ]

Request for help

Hello Charan Gill! I am a Vietnamese wkipedian. Could you please help create a short article in pa.wikipedia.org for en:Hoang Phuc Pagoda! Thank you very much for your help. If you need my help in translating any Indian-topic articles into Vietnamese to bring your culture to our community, feel free to contact me.Toanvungtau (ਗੱਲ-ਬਾਤ) 00:37, 31 ਮਾਰਚ 2016 (UTC)[ਜਵਾਬ]

ਲੇਖ ਸੁਧਾਰ ਐਡਿਟਾਥਨ ਸਬੰਧੀ

ਸਤਿ ਸ਼੍ਰੀ ਅਕਾਲ ਜੀ, ਅਪ੍ਰੈਲ ਦੇ ਲੇਖ ਸੁਧਾਰ ਐਡਿਟਾਥਨ ਜੋ ਪੰਨੇ ਤੁਸੀਂ ਸੁਧਾਰੇ ਹਨ ਜ਼ਰਾ ਇੱਕ ਝਾਤ ਮਾਰ ਕੇ ਦੇਖ ਲਵੋ ਕਿ ਮੁਲਾਂਕਣ ਲਈ ਉਹ ਇਸ ਸੂਚੀ ਜੋੜੇ ਗਏ ਹਨ ਜਾਂ ਨਹੀਂ।ਜੇਕਰ ਤੁਹਾਡਾ ਕੋਈ ਲੇਖ ਸੂਚੀਬੱਧ ਹੋਣ ਤੋਂ ਰਹਿ ਹੋਵੇ ਤਾਂ ਇਸ ਬਾਰੇ ਮੈਨੂੰ ਸੂਚਿਤ ਕਰ ਦਿੱਤਾ ਜਾਵੇ। ਧੰਨਵਾਦ। --Satnam S Virdi (ਗੱਲ-ਬਾਤ) 16:35, 6 ਮਈ 2016 (UTC)[ਜਵਾਬ]

ਤੁਹਾਡੇ ਲਈ ਇੱਕ ਬਾਰਨਸਟਾਰ

ਲੇਖ ਸੁਧਾਰ ਐਡਿਟਾਥਾਨ

ਵਿਕੀਪੀਡੀਆ ਲੇਖ ਸੁਧਾਰ ਐਡਿਟਾਥਾਨ ਵਿੱਚ ਯੋਗਦਾਨ ਪਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ!
ਉਮੀਦ ਹੈ ਕਿ ਤੁਸੀਂ ਅੱਗੇ ਵੀ ਇਸੇ ਤਰਾਂ ਹੀ ਆਪਣਾ ਯੋਗਦਾਨ ਦਿੰਦੇ ਰਹੋਗੇ।--Baljeet Bilaspur (ਗੱਲ-ਬਾਤ) 06:14, 8 ਮਈ 2016 (UTC)[ਜਵਾਬ]

Participate in the Ibero-American Culture Challenge!

Hi!

Iberocoop has launched a translating contest to improve the content in other Wikipedia related to Ibero-American Culture.

We would love to have you on board :)

Please find the contest here: https://en.wikipedia.org/wiki/Wikipedia:Translating_Ibero_-_America/Participants_2016

Hugs!--Anna Torres (WMAR) (ਗੱਲ-ਬਾਤ) 13:33, 10 ਮਈ 2016 (UTC)[ਜਵਾਬ]

translation

Hello, please translate my article Gadri… and then put the name at wikidata. Please. Regards---~MMGJ~ (ਗੱਲ-ਬਾਤ) 10:22, 23 ਜੂਨ 2016 (UTC)[ਜਵਾਬ]

Rio Olympics Edit-a-thon

Dear Friends & Wikipedians, Celebrate the world's biggest sporting festival on Wikipedia. The Rio Olympics Edit-a-thon aims to pay tribute to Indian athletes and sportsperson who represent India at Olympics. Please find more details here. The Athlete who represent their country at Olympics, often fail to attain their due recognition. They bring glory to the nation. Let's write articles on them, as a mark of tribute.

For every 20 articles created collectively, a tree will be planted. Similarly, when an editor completes 20 articles, a book will be awarded to him/her. Check the main page for more details. Thank you. Abhinav619 (sent using MediaWiki message delivery (ਗੱਲ-ਬਾਤ) 16:54, 16 ਅਗਸਤ 2016 (UTC), subscribe/unsubscribe)[ਜਵਾਬ]

Translate

Hello i made a page about my village in punjabi. How to translate this same page in English? Happysandhu89 (ਗੱਲ-ਬਾਤ) 07:05, 22 ਸਤੰਬਰ 2016 (UTC)[ਜਵਾਬ]

Your temporary access has expired

Hello, the temporary access you requested on this wiki has expired. Just to let you know that If you want it back, feel free to make a local announcement and open a new request on stewards' permission request page on Meta-Wiki later. Moreover, if you think the community is big enough to elect a permanent administrator, you can place a local request here for a permanent adminship, so stewards can grant you the permanent access. Please ask me or any other steward if you have any questions. Thank you! --Ajraddatz (ਗੱਲ-ਬਾਤ) 01:30, 30 ਸਤੰਬਰ 2016 (UTC)[ਜਵਾਬ]

Charan Gill ਨੇ ਸਫ਼ਾ ਜੀਵਾਂ ਦੀ ਫ਼ਰਿਸਤ ਨੂੰ ਆਮ ਨਾਵਾਂ ਅਨੁਸਾਰ ਜੀਵਾਂ ਦੀ ਸੂਚੀ ’ਤੇ ਭੇਜਿਆ

ਸੂਚੀ is a hindi word ਫ਼ਰਿਸਤ is a much more punjabi word. Please consider changing the name back to ਆਮ ਨਾਵਾਂ ਅਨੁਸਾਰ ਜੀਵਾਂ ਦੀ ਫ਼ਰਿਸਤ Serjatt3 (ਗੱਲ-ਬਾਤ) 15:18, 19 ਅਕਤੂਬਰ 2016 (UTC)[ਜਵਾਬ]

ਅਜਤੀਕ (Update)

ਸਤਿ ਸ੍ਰੀ ਅਕਾਲ,

ਬਾਈਜੀ ਐਡਮਿਨ ਹੋਣ ਦੇ ਨਾਤੇ, ਇਹ ਫਰਮੇ ਨੂੰ ਇਸ ਕੋਡ [2] ਨਾਲ ਅਜਤੀਕ ਕਰਦਿਓ ਤਾਂਕੇ ਗੁਰਮੁਖੀ ਵਿਕੀੇਪੀੜੀਆ ਤੇ ਹੋਰ ਵੀ ਫੰਕਸ਼ਨ ਵਰਤ ਹੋਸਕਣ।

ਪੀਤਾ ਸਿੰਘ (ਗੱਲ-ਬਾਤ) 00:53, 29 ਦਸੰਬਰ 2016 (UTC)[ਜਵਾਬ]

ਕਰ ਦਿੱਤਾ ਹੈ।--Charan Gill (ਗੱਲ-ਬਾਤ) 03:53, 29 ਦਸੰਬਰ 2016 (UTC)[ਜਵਾਬ]
ਬਾਈ, ਮੇਹਰਬਾਨੀ। ਪੀਤਾ ਸਿੰਘ (ਗੱਲ-ਬਾਤ) 04:08, 29 ਦਸੰਬਰ 2016 (UTC)[ਜਵਾਬ]

Address Collection - WAM

Congratulations! You have more than 4 accepted articles in Wikipedia Asian Month! Please submit your mailing address (not the email) via this google form. This form is only accessed by me and your username will not distribute to the local community to send postcards. All personal data will be destroyed immediately after postcards are sent. Please contact your local organizers if you have any question.

If you do not wish to share your personal information and do not want to receive the postcard, please let me know at my meta talk page so I will not keep sending reminders to you. Best, Addis Wang Sent by MediaWiki message delivery (ਗੱਲ-ਬਾਤ) 05:22, 7 ਜਨਵਰੀ 2017 (UTC)[ਜਵਾਬ]

Request

Hello.

Could you create the article en:Theatre in Azerbaijan in Punjabi Wikipedia just like the article ਭਾਰਤੀ ਰੰਗਮੰਚ which you created?

Thank you.

31.200.20.213 10:24, 16 ਫ਼ਰਵਰੀ 2017 (UTC)[ਜਵਾਬ]

Nikolai Noskov

Namaste dear Charan Gill! You can make article in Punjabi about singer (en:Nikolai Noskov)? If you make this article, I will be grateful! Thank you! --178.71.204.244 09:24, 19 ਅਪਰੈਲ 2017 (UTC)[ਜਵਾਬ]