ਅਬੂ ਧਾਬੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਅਬੂ ਧਾਬੀ
أبوظبي
—  ਸ਼ਹਿਰ  —
ਅਬੂ ਧਾਬੀ is located in United Arab Emirates
ਅਬੂ ਧਾਬੀ
ਦਿਸ਼ਾ-ਰੇਖਾਵਾਂ: 24°28′N 54°22′E / 24.467°N 54.367°E / 24.467; 54.367
ਦੇਸ਼  ਸੰਯੁਕਤ ਅਰਬ ਅਮੀਰਾਤ
ਸਰਕਾਰ
 - ਕਿਸਮ ਸੰਵਿਧਾਨਕ ਰਾਜਸ਼ਾਹੀ[੧]
 - ਸ਼ੇਖ਼ ਖ਼ਲੀਫ਼ਾ ਬਿਨ ਜ਼ਈਦ
 - ਮੁਕਟ ਕੁੰਵਰ ਮੁਹੰਮਦ ਬਿਨ ਜ਼ਈਦ
ਖੇਤਰਫਲ
 - ਕੁੱਲ ੬੭.੩੪ km2 (੨੬ sq mi)
ਉਚਾਈ ੨੭
ਅਬਾਦੀ (੨੦੧੨)[੨]
 - ਕੁੱਲ ੬,੨੧,੦੦੦
ਸਮਾਂ ਜੋਨ ਸੰਯੁਕਤ ਅਰਬ ਅਮੀਰਾਤੀ ਮਿਆਰੀ ਸਮਾਂ (UTC+4)
ਵੈੱਬਸਾਈਟ ਅਬੂ ਧਾਬੀ ਸਰਕਾਰੀ ਸਾਈਟ
ਅਬੂ ਧਾਬੀ ਦਾ ਹਵਾਈ ਨਜ਼ਾਰਾ

ਅਬੂ ਧਾਬੀ (ਅਰਬੀ: أبو ظبي, ਹਿਰਨ ਦਾ ਪਿਤਾ ਜਾਂ ਅੱਬੂ)[੩] ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਅਤੇ ਅਬਾਦੀ ਪੱਖੋਂ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਸੰਯੁਕਤ ਅਰਬ ਅਮੀਰਾਤਾਂ ਦੇ ਸੱਤ ਮੈਂਬਰਾਂ ਵਿੱਚੋਂ ਸਭ ਤੋਂ ਵੱਡਾ ਹੈ। ਇਹ ਫ਼ਾਰਸੀ ਖਾੜੀ ਨਾਲ ਲੱਗਦੇ ਮੱਧ-ਪੱਛਮੀ ਤਟ ਵਿੱਚੋਂ ਬਾਹਰ ਨਿਕਲਦੇ ਅੰਗਰੇਜ਼ੀ ਦੀ ਟੀ-ਅਕਾਰੀ ਟਾਪੂ ਉੱਤੇ ਸਥਿੱਤ ਹੈ। ੨੦੧੨ ਵਿੱਚ ਢੁਕਵੇਂ ਸ਼ਹਿਰ ਦੀ ਅਬਾਦੀ ੬੨੧,੦੦੦ ਸੀ।[੪]

ਹਵਾਲੇ[ਸੋਧੋ]