ਪਿਓਂਗਯਾਂਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਪਿਓਂਗਯਾਂਗ
평양
—  ਸਿੱਧੇ ਤੌਰ 'ਤੇ ਸ਼ਾਸਤ ਸ਼ਹਿਰ  —
  ਪ੍ਰਤੀਲਿਪੀ(ਆਂ)
 - Chosŏn'gŭl 평양직할시
 - Hancha 直轄市
 - ਮੈਕਕਿਊਨ-ਰਿਸ਼ਾਅਰ P'yŏngyang Chikhalsi
 - ਸੁਧਰਿਆ ਗੁਰਮੁਖੀਕਰਨ ਪੇਓਂਗਯਾਂਗ ਜਿਖਲਸੀ
ਪਿਓਂਗਯਾਂਗ is located in ਉੱਤਰੀ ਕੋਰੀਆ
ਪਿਓਂਗਯਾਂਗ
ਉੱਤਰੀ ਕੋਰੀਆ ਵਿੱਚ ਪਿਓਂਗਯਾਂਗ ਦੀ ਸਥਿਤੀ
ਦਿਸ਼ਾ-ਰੇਖਾਵਾਂ: 39°1′10″N 125°44′17″E / 39.01944°N 125.73806°E / 39.01944; 125.73806
ਦੇਸ਼  ਉੱਤਰੀ ਕੋਰੀਆ
ਖੇਤਰ ਪਿਓਂਗਾਨ
ਸਥਾਪਤ ੧੧੨੨ ਈਸਾ ਪੂਰਵ
ਜ਼ਿਲ੍ਹੇ
ਖੇਤਰਫਲ
 - ਕੁੱਲ ੩,੧੯੪ km2 (੧,੨੩੩.੨ sq mi)
ਉਚਾਈ ੨੭
ਅਬਾਦੀ (੨੦੦੮)
 - ਕੁੱਲ ੨੫,੮੧,੦੭੬[੧]
 - ਉਪਬੋਲੀ ਪ'ਯੋਂਗਾਨ

ਪਿਓਂਗਯਾਂਗ (평양, ਕੋਰੀਆਈ ਉਚਾਰਨ: [pʰjɔŋjaŋ], ਅੱਖਰੀ ਅਰਥ: "ਪੱਧਰੀ ਭੋਂ") ਉੱਤਰੀ ਕੋਰੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਤਾਏਦੋਂਗ ਦਰਿਆ ਦੇ ਕੰਢੇ ਸਥਿੱਤ ਹੈ ਅਤੇ ੨੦੦੮ ਮਰਦਮਸ਼ੁਮਾਰੀ ਦੇ ਮੁਢਲੇ ਨਤੀਜਿਆਂ ਮੁਤਾਬਕ ਇਸਦੀ ਅਬਾਦੀ ੩,੨੫੫,੩੮੮ ਹੈ।[੨] ਇਸਨੂੰ ਦੱਖਣੀ ਪਿਓਂਗਾਨ ਸੂਬੇ ਤੋਂ ੧੯੬੪ ਵਿੱਚ ਵੱਖ ਕਰ ਦਿੱਤ ਗਿਆ ਸੀ। ਇਸਦਾ ਪ੍ਰਬੰਧ ਸਿੱਧੇ ਤੌਰ ਤੇ ਪ੍ਰਸ਼ਾਸਤ ਸ਼ਹਿਰ (ਚਿਖਾਲਸੀ) ਵਜੋਂ ਕੀਤਾ ਜਾਂਦਾ ਹੈ ਨਾ ਕਿ ਦੱਖਣੀ ਕੋਰੀਆ ਦੇ ਸਿਓਲ ਸ਼ਹਿਰ ਵਾਂਗ ਜੋ ਇੱਕ ਵਿਸ਼ੇਸ਼ ਸ਼ਹਿਰ (ਤੇਊਕਬਿਓਲਸੀ) ਵਜੋਂ ਪ੍ਰਸ਼ਾਸਤ ਕੀਤਾ ਜਾਂਦਾ ਹੈ।

ਹਵਾਲੇ[ਸੋਧੋ]