ਬਿਸ਼ਕੇਕ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਬਿਸ਼ਕੇਕ Бишкек |
|||
|---|---|---|---|
| — ਸ਼ਹਿਰ — | |||
| ਕਿਰਗਿਜ਼ ਪ੍ਰਤੀਲਿਪੀ(ਆਂ) | |||
| - ISO ੯ | biškek | ||
| - BGN/PCGN | bishkek | ||
| - ALA-LC | bishkek | ||
| ਅਲਾ-ਤੂ ਚੌਂਕ | |||
|
|||
|
|
|||
| ਦਿਸ਼ਾ-ਰੇਖਾਵਾਂ: 42°52′29″N 74°36′44″E / 42.87472°N 74.61222°E | |||
| ਦੇਸ਼ | |||
| ਸ਼ਾਰ (ਸੂਬਾ) | ਬਿਸ਼ਕੇਕ[੧] (ਪਰ ਇਹ ਚੂਈ ਸੂਬੇ ਦੀ ਰਾਜਧਾਨੀ ਹੈ) | ||
| ਰੇਆਨ[੨] |
ਜ਼ਿਲ੍ਹੇ
ਲੇਨਿੰਸਕੀ
ਓਕਤਿਆਬਰਸਕੀ ਪਰਵੋਮਾਈਸਕੀ ਸਵਰਦਲੋਵਸਕੀ |
||
| ਸਰਕਾਰ | |||
| - ਮੇਅਰ | ਈਸਾ ਓਮੂਰਕੁਲੋਵ | ||
| ਖੇਤਰਫਲ | |||
| - ਕੁੱਲ | ੧੨੭ km2 (੪੯ sq mi) | ||
| ਉਚਾਈ | ੮੦੦ | ||
| ਅਬਾਦੀ (੨੦੦੯)[੩] | |||
| - ਕੁੱਲ | ੮,੩੫,੮੦੦ | ||
| - ਘਣਤਾ | ੬,੬੦੦/ਕਿ.ਮੀ.੨ (੧੭,੦੦੦/ਵਰਗ ਮੀਲ) | ||
| ਸਮਾਂ ਜੋਨ | UTC+੬ (UTC+੬) | ||
| ਖੇਤਰ ਕੋਡ | ੩੧੨ | ||
ਬਿਸ਼ਕੇਕ (ਕਿਰਗਿਜ਼ ਅਤੇ ਰੂਸੀ ਵਿੱਚ: Бишкéк), ਪਹਿਲੋਂ ਪਿਸ਼ਪੇਕ ਅਤੇ ਫ਼ਰੂੰਜ਼, ਕਿਰਗਿਜ਼ਸਤਾਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਚੂਈ ਸੂਬੇ ਦਾ ਪ੍ਰਸ਼ਾਸਕੀ ਕੇਂਦਰ ਵੀ ਹੈ ਜੋ ਇਸ ਸ਼ਹਿਰ ਦੇ ਦੁਆਲੇ ਵਸਿਆ ਹੋਇਆ ਹੈ ਪਰ ਇਹ ਸ਼ਹਿਰ ਕਿਸੇ ਵੀ ਸੂਬੇ ਦਾ ਹਿੱਸਾ ਨਹੀਂ ਹੈ; ਸਗੋਂ ਕਿਰਗਿਜ਼ਸਤਾਨ ਦੀ ਸੂਬਾ-ਪੱਧਰੀ ਇਕਾਈ ਹੈ।
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
|||||||