ਦਮਸ਼ਕ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਦਮਸ਼ਕ دمشق |
|
|---|---|
|
ਦਮਸ਼ਕ ਸ਼ਹਿਰ ਦੇ ਮੀਲ-ਪੱਥਰ
ਦਮਸ਼ਕ ਦਿੱਸਹੱਦਾ |
|
| ਉਪਨਾਮ: ਜਾਸਮਿਨ ਦਾ ਸ਼ਹਿਰ | |
|
|
|
| ਦਿਸ਼ਾ-ਰੇਖਾਵਾਂ: 33°30′47″N 36°17′31″E / 33.51306°N 36.29194°E | |
| ਦੇਸ਼ | |
| ਰਾਜਪਾਲੀਆਂ | ਦਮਸ਼ਕ ਰਾਜਪਾਲੀ, ਰਾਜਧਨੀ ਸ਼ਹਿਰ |
| ਸਰਕਾਰ | |
| - ਰਾਜਪਾਲ | ਬਿਸ਼ਰ ਅਲ ਸੱਬਨ |
| ਖੇਤਰਫਲ | |
| - ਸ਼ਹਿਰ | ੧੦੫ km2 (੪੦.੫ sq mi) |
| - ਸ਼ਹਿਰੀ | ੭੭ km2 (੨੯.੭ sq mi) |
| ਉਚਾਈ | ੬੮੦ |
| ਅਬਾਦੀ (੨੦੦੯ ਦਾ ਅੰਦਾਜ਼ਾ[੧]) | |
| - ਸ਼ਹਿਰ | ੧੭,੧੧,੦੦੦ |
| ਸਮਾਂ ਜੋਨ | ਪੂਰਬੀ ਯੂਰਪੀ ਸਮਾਂ (UTC+੨) |
| - ਗਰਮ-ਰੁੱਤ (ਡੀ੦ਐੱਸ੦ਟੀ) | ਪੂਰਬੀ ਯੂਰਪੀ ਗਰਮ-ਰੁੱਤੀ ਸਮਾਂ (UTC+੩) |
| ਖੇਤਰ ਕੋਡ | ਦੇਸ਼ ਕੋਡ: ੯੬੩, ਸ਼ਹਿਰ ਕੋਡ: ੧੧ |
| ਵਾਸੀ ਸੂਚਕ | ਦਮਸ਼ਕੀ |
| ਵੈੱਬਸਾਈਟ | ਦਮਸ਼ਕ ਰਾਜਪਾਲੀ |
| ਸਰੋਤ: ਦਮਸ਼ਕੀ ਸ਼ਹਿਰੀ ਖੇਤਰ[੨] | |
ਦਮਸ਼ਕ (ਅਰਬੀ: دمشق / ਦਿਮਸ਼ਕ, ਸੀਰੀਆ ਵਿੱਚ ਆਮ ਤੌਰ 'ਤੇ ਅਸ਼-ਸ਼ਮ) ਅਤੇ ਉਪਨਾਮ ਜਾਸਮਿਨ ਦਾ ਸ਼ਹਿਰ (ਅਰਬੀ: مدينة الياسمين / ਮਦੀਨਤ ਅਲ-ਯਾਸਮੀਨ), ਸੀਰੀਆ ਦੀ ਰਾਜਧਾਨੀ ਅਤੇ ਅਲੇਪੋ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਸਦੀਆਂ ਹੱਦਾਂ ਦੱਖਣ ਵੱਲ ਕੁਨੇਤਰਾ, ਦੱਰਾ ਅਤੇ ਅਸ-ਸੁਵੈਦਾ, ਪੂਰਬ ਵੱਲ ਜਾਰਡਨ, ਉੱਤਰ ਵੱਲ ਹੋਮਸ ਅਤੇ ਪੱਛਮ ਵੱਲ ਲਿਬਨਾਨ ਨਾਲ ਲੱਗਦੀਆਂ ਹਨ। ਇਹ ਦੇਸ਼ ਦੀਆਂ ਚੌਦਾਂ ਰਾਜਪਾਲੀਆਂ ਵਿੱਚੋਂ ਇੱਕ ਦੀ ਰਾਜਧਾਨੀ ਵੀ ਹੈ। ਇਹ ਦੁਨੀਆਂ ਦੇ ਸਭ ਤੋਂ ਪੁਰਾਣੇ ਲਗਾਤਾਰ ਅਬਾਦ ਰਹਿਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਹੋਣ ਤੋਂ ਇਲਾਵਾ ਲੇਵਾਂਤ ਦਾ ਇੱਕ ਪ੍ਰਮੁੱਖ ਸੱਭਿਆਚਾਰਕ ਅਤੇ ਧਾਰਮਿਕ ਕੇਂਦਰ ਹੈ। ੨੦੦੩ ਦੇ ਅੰਦਾਜ਼ੇ ਮੁਤਾਬਕ ਇਸਦੀ ਅਬਾਦੀ ੧੭.੧ ਲੱਖ ਹੈ।[੧]
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
|||||||