ਸਿਓਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸਿਓਲ
서울
—  ਵਿਸ਼ੇਸ਼ ਸ਼ਹਿਰ  —
  ਪ੍ਰਤੀਲਿੱਪੀ(ਆਂ)
 - ਹੰਗੁਲ 서울특별시
 - ਹਾਂਜਾ 서울特別市[੧]
 - ਸੁਧਰਿਆ ਗੁਰਮੁਖੀਕਰਨ ਸਿਓਲ ਤੇਊਕਬੇਓਲਸਕੀ
 - ਮੈਕਕੂਨ-ਰੀਸ਼ਾਅਰ Sŏul T'ŭkpyŏlsi
ਸਿਓਲ is located in South Korea
ਸਿਓਲ
ਦੱਖਣੀ ਕੋਰੀਆ ਵਿੱਚ ਸਿਓਲ ਦੀ ਸਥਿਤੀ
ਗੁਣਕ: 37°33′59.53″N 126°58′40.69″E / 37.5665361°N 126.9779694°E / 37.5665361; 126.9779694
ਦੇਸ਼  ਦੱਖਣੀ ਕੋਰੀਆ
ਖੇਤਰ ਸਿਓਲ ਰਾਸ਼ਟਰੀ ਰਾਜਧਾਨੀ ਖੇਤਰ
ਜ਼ਿਲ੍ਹੇ
ਸਰਕਾਰ
 - ਕਿਸਮ ਸਿਓਲ ਮਹਾਂਨਗਰੀ ਸਰਕਾਰ
ਮੇਅਰ-ਕੌਂਸਲ
 - ਮੇਅਰ ਪਾਰਕ ਵੋਨ-ਸੂਨ
 - ਕੌਂਸਲ ਸਿਓਲ ਮਹਾਂਨਗਰੀ ਕੌਂਸਲ
 - ਰਾਸ਼ਟਰੀ ਪ੍ਰਤਿਨਿਧਤਾ
 - ਰਾਸ਼ਟਰੀ ਸਭਾ
੪੮ / ੩੦੦
16.0% (ਕੁੱਲ ਸੀਟਾਂ)
੪੮ / ੨੪੬
19.5% (ਹਲਕਾ ਸੀਟਾਂ)
ਖੇਤਰਫਲ
 - ਵਿਸ਼ੇਸ਼ ਸ਼ਹਿਰ ੬੦੫.੨੧ km2 (੨੩੩.੭ sq mi)
ਅਬਾਦੀ (੨੦੧੧[੨])
 - ਵਿਸ਼ੇਸ਼ ਸ਼ਹਿਰ ੧,੦੫,੮੧,੭੨੮
 - ਮੁੱਖ-ਨਗਰ ੨,੩੬,੧੬,੦੦੦
 - ਵਾਸੀ ਸੂਚਕ ਸਿਓਲੀ,서울시민(Seoul simin)
ਪੰਛੀ ਕੋਰੀਆਈ ਲਾਲੜੀ
ਰੰਗ ਸਿਓਲੀ ਲਾਲ[੩]
ਫੁੱਲ ਫ਼ਾਰਸਿਥੀਆ
ਫੁਹਾਰਾ ਸਿਓਲ ਫੁਹਾਰੇ(ਹਾਨ ਦਰਿਆ ਅਤੇ ਨਾਮਸਾਨ)
ਬਰਕਤੀ ਵਸਤੂ ਹਾਇਚੀ
ਨਾਹਰਾ “함께 만드는 서울, 함께 누리는 서울”(ਸ਼ਬਦੀ ਤੌਰ 'ਤੇ "ਸਿਓਲ ਅਸੀਂ ਇਕੱਠੇ ਬਣਾਉਂਦੇ ਹਾਂ, ਸਿਓਲ ਅਸੀਂ ਇਕੱਠੇ ਮਾਣਦੇ ਹਾਂ")
ਗੀਤ "서울의 빛"("ਸਿਓਲ ਦੀਆਂ ਲੋਆਂ")
ਰੁੱਖ ਗਿੰਕਗੋ
ਵੈੱਬਸਾਈਟ seoul.go.kr

ਸਿਓਲ (ਕੋਰੀਆਈ ਉਚਾਰਨ: [sʌ.ul] ( ਸੁਣੋ), "ਰਾਜਧਾਨੀ ਸ਼ਹਿਰ", ਪੁਰਾਤਨ ਸਿੱਲਾਈ "ਸਿਓਰਾਬਿਓਲ" ਤੋਂ[੪]), ਅਧਿਕਾਰਕ ਤੌਰ 'ਤੇ ਸਿਓਲ ਵਿਸ਼ੇਸ਼ ਸ਼ਹਿਰ, ਦੱਖਣੀ ਕੋਰੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਮਹਾਂਨਗਰ ਹੈ। ੧ ਕਰੋੜ ਤੋਂ ਵੱਧ ਅਬਾਦੀ ਵਾਲਾ ਇਹ ਮਹਾਂਨਗਰ, ਆਰਥਕ ਸਹਿਕਾਰਤਾ ਅਤੇ ਵਿਕਾਸ ਸੰਸਥਾ ਦੇ ਵਿਕਸਤ ਮੈਂਬਰਾਂ ਦਾ ਸਭ ਤੋਂ ਵੱਡਾ ਢੁਕਵਾਂ ਸ਼ਹਿਰ ਹੈ।[੫] ਸਿਓਲ ਰਾਸ਼ਟਰੀ ਰਾਜਧਾਨੀ ਖੇਤਰ, ਜਿਸ ਵਿੱਚ ਨੇੜਲੇ ਇੰਚਿਓਨ ਮਹਾਂਨਗਰ ਅਤੇ ਗਿਓਨਗੀ ਸੂਬਾ ਸ਼ਾਮਲ ਹਨ, ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਮਹਾਂਨਗਰੀ ਖੇਤਰ ਹੈ। ਜਿਸਦੀ ਅਬਾਦੀ ਢਾਈ ਕਰੋੜ ਤੋਂ ਉੱਤੇ ਹੈ,[੬] ਅਤੇ ਜਿੱਥੇ ੩੬੬,੦੦੦ ਅੰਤਰਰਾਸ਼ਟਰੀ ਵਾਸੀਆਂ ਸਮੇਤ ਦੇਸ਼ ਦੇ ਅੱਧੇ ਲੋਕ ਅਬਾਦ ਹਨ।[੭]

ਹਵਾਲੇ[ਸੋਧੋ]