ਮਨੀਲਾ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਮਨੀਲਾ ਦਾ ਸ਼ਹਿਰ Lungsod ng Maynila
|
|||
|---|---|---|---|
| — ਰਾਜਧਾਨੀ ਸ਼ਹਿਰ — | |||
| (ਸਿਖਰ ਤੋਂ, ਖੱਬਿਓਂ ਸੱਜੇ): ਮਨੀਲਾ ਦਿੱਸਹੱਦਾ, ਪਾਕੋ ਪਾਰਕ, ਮਨੀਲਾ ਸਿਟੀ ਹਾਲ, ਰਿਜ਼ਾਲ ਪਾਰਕ, ਰੋਕਸਾਸ ਛਾਂਦਾਰ ਸੜਕ, ਸਾਂਤਿਆਗੋ ਕਿਲ੍ਹਾ, ਮਨੀਲਾ ਖਾੜੀ, ਫ਼ਿਲਪੀਨਜ਼ ਦਾ ਸੱਭਿਆਚਾਰਕ ਕੇਂਦਰ | |||
|
|||
| ਉਪਨਾਮ: ਪੂਰਬ ਦਾ ਮੋਤੀ[੧] ਸਾਡੇ ਲਾਡਾਂ ਦਾ ਸ਼ਹਿਰ ਵਿਲੱਖਣ ਅਤੇ ਹਮੇਸ਼ਾਂ ਵਫ਼ਾਦਾਰ ਸ਼ਹਿਰ |
|||
| ਮਾਟੋ: Linisin at Ikarangal ang Maynila ("ਸਾਫ਼ ਅਤੇ ਮਾਣਯੋਗ ਮਨੀਲਾ") |
|||
| ਮਨੀਲਾ ਸ਼ਹਿਰ ਦੀ ਸਥਿਤੀ ਦਰਸਾਉਂਦਾ ਮੁੱਖ-ਨਗਰੀ ਮਨੀਲਾ ਦਾ ਨਕਸ਼ਾ | |||
|
|
|||
| ਦਿਸ਼ਾ-ਰੇਖਾਵਾਂ: 14°35′N 120°58′E / 14.583°N 120.967°E | |||
| ਦੇਸ਼ | |||
| ਖੇਤਰ | ਰਾਸ਼ਟਰੀ ਰਾਜਧਾਨੀ ਖੇਤਰ | ||
| ਜ਼ਿਲ੍ਹੇ | ਮਨੀਲਾ ਦਾ ਪਹਿਲੇ ਤੋਂ ਛੇਵਾਂ ਜ਼ਿਲ੍ਹਾ | ||
| ਵਸਾਇਆ ਗਿਆ | ੧੦ ਜੂਨ ੧੫੭੧ (ਚਾਰ ਦਿਵਾਰੀ ਅੰਦਰ) | ||
| ਬਰੰਗੇ | ੮੯੭ | ||
| ਸਰਕਾਰ[੨] | |||
| - ਕਿਸਮ | ਮੇਅਰ-ਕੌਂਸਲ | ||
| - ਮੇਅਰ | ਐਲਫ਼ਰੈਡੋ ਲਿਮ (ਲਿਬਰਲ) | ||
| - ਉਪ ਮੇਅਰ | ਇਸਕੋ ਮੋਰੇਨੋ (PMP) | ||
| - ਪ੍ਰਤੀਨਿਧੀ |
ਸ਼ਹਿਰੀ ਪ੍ਰਤੀਨਿਧੀ
|
||
| - ਸ਼ਹਿਰੀ ਕੌਂਸਲ |
ਕੌਂਸਲਰ
|
||
| ਖੇਤਰਫਲ | |||
| - ਰਾਜਧਾਨੀ ਸ਼ਹਿਰ | ੩੮.੫੫ km2 (੧੪.੯ sq mi) | ||
| - ਸ਼ਹਿਰੀ | ੧,੪੭੪.੮੨ km2 (੫੬੯.੪ sq mi) | ||
| - ਮੁੱਖ-ਨਗਰ | ੬੩੮.੫੫ km2 (੨੪੬.੫ sq mi) | ||
| ਉਚਾਈ | ੧੬.੦ | ||
| ਅਬਾਦੀ (੨੦੧੦)[੩] | |||
| - ਰਾਜਧਾਨੀ ਸ਼ਹਿਰ | ੧੬,੫੨,੧੭੧ | ||
| - ਘਣਤਾ | ੪੨,੮੫੮/ਕਿ.ਮੀ.੨ (੧,੧੧,੦੦੧.੭/ਵਰਗ ਮੀਲ) | ||
| - ਸ਼ਹਿਰੀ | ੨,੧੯,੫੧,੦੦੦ | ||
| - ਸ਼ਹਿਰੀ ਘਣਤਾ | ੧੫,੪੦੦/ਕਿ.ਮੀ.੨ (੩੯,੮੮੫.੮/ਵਰਗ ਮੀਲ) | ||
| - ਮੁੱਖ-ਨਗਰ | ੧,੧੮,੫੫,੯੭੫ | ||
| - ਮੁੱਖ-ਨਗਰ ਘਣਤਾ | ੧੮,੫੬੭/ਕਿ.ਮੀ.੨ (੪੮,੦੮੮.੩/ਵਰਗ ਮੀਲ) | ||
| ਵਾਸੀ ਸੂਚਕ | ਮਨੀਲੇਞੋ (ਮ) / ਮਨੀਲੇਞਾ (ਔ), ਮਨੀਲਾਈ | ||
| ਸਮਾਂ ਜੋਨ | ਫ਼ਿਲਪੀਨਜ਼ ਮਿਆਰੀ ਸਮਾਂ (UTC+੮) | ||
| ZIP ਕੋਡ | ੦੯੦੦ ਤੋਂ ੧੦੯੬ | ||
| ਖੇਤਰ ਕੋਡ | ੨ | ||
| ਵੈੱਬਸਾਈਟ | www.manila.gov.ph | ||
ਮਨੀਲਾ (ਤਾਗਾਲੋਗ: Maynila, [majˈnilaʔ]) ਫ਼ਿਲਪੀਨਜ਼ ਦੀ ਰਾਜਧਾਨੀ ਹੈ। ਇਹ ਉਹਨਾਂ ਸੋਲ੍ਹਾਂ ਸ਼ਹਿਰਾਂ (ਪਾਤੇਰੋਸ ਦੀ ਨਗਰਪਾਲਿਕਾ ਸਮੇਤ) ਵਿੱਚੋਂ ਇੱਕ ਹੈ ਜੋ ਮਿਲ ਕੇ ਮੈਟਰੋ ਮਨੀਲਾ ਦਾ ਰਾਸ਼ਟਰੀ ਰਾਜਧਾਨੀ ਖੇਤਰ ਬਣਾਉਂਦੇ ਹਨ।
ਮਨੀਲਾ ਦਾ ਸ਼ਹਿਰ ਮਨੀਲਾ ਖਾੜੀ ਦੇ ਪੂਰਬੀ ਤਟ 'ਤੇ ਸਥਿੱਤ ਹੈ ਅਤੇ ਇਸਦੀਆਂ ਹੱਦਾਂ ਉੱਤਰ ਵੱਲ ਨਵੋਤਾਸ ਅਤੇ ਕਾਲੂਕਾਨ; ਉੱਤਰ-ਪੂਰਬ ਵੱਲ ਕੇਜ਼ੋਨ ਸ਼ਹਿਰ; ਪੂਰਬ ਵੱਲ ਸਾਨ ਹੁਆਨ ਅਤੇ ਮੰਦਲੂਯੋਂਗ; ਦੱਖਣ-ਪੂਰਬ ਵੱਲ ਮਕਾਤੀ ਅਤੇ ਦੱਖਣ ਵੱਲ ਪਾਸੇ ਨਾਲ਼ ਲੱਗਦੀਆਂ ਹਨ।
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
|||||||