ਕੁਆਲਾ ਲੁੰਪੁਰ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਨਕਸ਼ਾ | ਚਿੰਨ੍ਹ |
| ਝੰਡਾ | |
| ਦੇਸ਼ | |
| ਨਿਰਦੇਸ਼ਾਂਕ | 2°30′N 112°30′E / 2.5°N 112.5°E |
| ਸਥਾਪਤ | 1857 |
| ਖੇਤਰਫਲ: | |
| - ਕੁੱਲ | 243,65 ਕਿ ਮੀ² |
| ਉਚਾਈ | 21,95 ਮੀਟਰ |
| ਅਬਾਦੀ: | |
| - ਕੁੱਲ (2007) | 1 887 674 |
| - ਅਬਾਦੀ ਘਣਤਾ | 7 388/ਕਿ ਮੀ² |
| - ਮੈਟਰੋਪਾਲਿਟੀਨ ਖੇਤਰ | 7 200 000 |
| ਟਾਈਮ ਜ਼ੋਨ | MST - UTC +1 |
| ਮੇਅਰ | ਡਟੂਕ ਅਬਦੁਲ ਹਕੀਮ ਬੋਰਹਾਨ |
| ਸਰਕਾਰੀ ਵੈੱਬਸਾਈਟ | Kuala Lumpur |
ਕੁਆਲਾ ਲੁੰਪੁਰ ਮਲੇਸ਼ੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਧ ਅਬਾਦੀ ਵਾਲ਼ਾ ਸ਼ਹਿਰ ਹੈ।[੧] ਇਹ ਸ਼ਹਿਰ 243 ਕਿਲੋਮੀਟਰ² ਦੇ ਇਲਾਕੇ ਵਿਚ ਫੈਲਿਆ ਹੋਇਆ ਹੈ ਅਤੇ ਸਾਲ 2012 ਦੇ ਅੰਦਾਜ਼ੇ ਮੁਤਾਬਕ ਇਸਦੀ ਅਬਾਦੀ 1.6 ਮਿਲੀਅਨ ਹੈ। ਇਹ ਮਲੇਸ਼ੀਆ ਦਾ ਆਰਥਕ ਅਤੇ ਸੱਭਿਆਚਾਰਕ ਕੇਂਦਰ ਵੀ ਹੈ।[੨]
ਮਲੇਸ਼ੀਆ ਦੇ ਰਾਜੇ ਦੀ ਸਰਕਾਰੀ ਰਿਹਾਇਸ਼ ਵੀ ਇੱਥੇ ਹੀ ਸਥਿੱਤ ਹੈ। 1998 ਵਿੱਚ ਕੁਆਲਾ ਲਮਪੁਰ ਨੇ ਕਾੱਮਨਵੈਲਥ ਖੇਡਾਂ ਦੀ ਮੇਜ਼ਬਾਨੀ ਕੀਤੀ।
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
|||||||