ਵਿਆਂਗ ਚਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
{{{ਦਫ਼ਤਰੀ_ਨਾਂ}}}
ວຽງຈັນ
ਗੁਣਕ: 17°58′00″N 102°36′00″E / 17.966667°N 102.6°E / 17.966667; 102.6
ਦੇਸ਼ ਲਾਓਸ
ਵਸਿਆ ੯ਵੀਂ ਸਦੀ[੧]
ਉਚਾਈ ੧੭੪
ਅਬਾਦੀ (੭/੨੦੦੯ ਅੰਦਾਜ਼ਾ)
 - ਕੁੱਲ ੭,੫੪,੦੦੦

ਵਿਆਂਗ ਚਾਨ (ਅੰਗਰੇਜ਼ੀ ਉਚਾਰਨ: vjɛnˈtjɑːn; ਫ਼ਰਾਂਸੀਸੀ ਉਚਾਰਨ: ​; ਲਾਓ: ວຽງຈັນ, ਵਿਆਂਗ-ਜੁਨ, IPA: ; ਥਾਈ: เวียงจันทน์, ਵਿਆਂਗ ਚਾਨ, IPA: ) ਲਾਓਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜੋ ਥਾਈਲੈਂਡ ਨਾਲ਼ ਲੱਗਦੀ ਸਰਹੱਦ ਕੋਲ ਮੀਗਾਂਕ ਦਰਿਆ ਕੰਢੇ ਸਥਿੱਤ ਹੈ। ਇਹ ਬਰਮੀ ਹਮਲੇ ਦੇ ਡਰ ਤੋਂ ੧੫੬੩ ਵਿੱਚ ਦੇਸ਼ ਦੀ ਰਾਜਧਾਨੀ ਬਣਿਆ।[੨] ਫ਼ਰਾਂਸੀਸੀ ਰਾਜ ਸਮੇਂ ਵਿਆਂਗ ਚਾਨ ਪ੍ਰਸ਼ਾਸਕੀ ਰਾਜਧਾਨੀ ਸੀ ਅਤੇ ਅਜੋਕੇ ਸਮਿਆਂ ਦੇ ਆਰਥਕ ਵਿਕਾਸ ਕਰਕੇ ਹੁਣ ਇਹ ਲਾਓਸ ਦਾ ਆਰਥਕ ਕੇਂਦਰ ਬਣ ਗਿਆ ਹੈ।

ਹਵਾਲੇ[ਸੋਧੋ]