ਪਨਾਮ ਪੈਨ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਪਨਾਮ ਪੈਨ
ភ្នំពេញ
—  ਸੂਬਾਈ ਨਗਰਪਾਲਿਕਾ  —
ਸਿਖਰੋਂ: ਪਨਾਮ ਪੈਨ ਦਾ ਦਿੱਸਹੱਦਾ, ਅਜ਼ਾਦੀ ਸਮਾਰਕ, ਰਾਸ਼ਟਰੀ ਸਭਾ, ਕੇਂਦਰੀ ਬਜ਼ਾਰ, ਵਤ ਪਨਾਮ, ਸ਼ਾਹੀ ਮਹੱਲ, ਕੋਹ ਪਿਚ ਪਾਰਕ, ਰਾਸ਼ਟਰੀ ਅਜਾਇਬਘਰ ਅਤੇ ਹੁਨ ਸਨ ਪਾਰਕ
Coat of arms of ਪਨਾਮ ਪੈਨ
Coat of arms
ਉਪਨਾਮ: ਏਸ਼ੀਆ ਦਾ ਮੋਤੀ (1960 ਦਹਾਕੇ ਤੋਂ ਪਹਿਲਾਂ)
ਮਨਮੋਹਕ ਸ਼ਹਿਰ
ਪਨਾਮ ਪੈਨ is located in ਕੰਬੋਡੀਆ
ਪਨਾਮ ਪੈਨ
ਕੰਬੋਡੀਆ ਵਿੱਚ ਸਥਿਤੀ
ਦਿਸ਼ਾ-ਰੇਖਾਵਾਂ: 11°33′N 104°55′E / 11.55°N 104.917°E / 11.55; 104.917
ਸੂਬਾ ਪਨਾਮ ਪੈਨ
ਵਸਿਆ ੧੩੭੨
ਰਾਜਧਾਨੀ ਬਣਿਆ ੧੮੬੫
ਉਪਵਿਭਾਗ 12 ਜ਼ਿਲ੍ਹੇ (ਖੰਸ)
ਸਰਕਾਰ
 - ਕਿਸਮ ਨਗਰਪਾਲਿਕਾ
 - ਮੇਅਰ ਅਤੇ ਰਾਜਪਾਲ ਹ.ਈ. ਕਬ ਚੁਤੇਮਾ កែប ជុគិមា
 - ਉਪ-ਰਾਜਪਾਲ ਹ.ਈ. ਥਾਨ ਸੀਨਾ,
ਹ.ਈ. ਮਪ ਸਰੀਨ,
ਹ.ਈ. ਸੰਗ ਤੋਂਗ
ਖੇਤਰਫਲ
 - ਕੁੱਲ ੬੭੮.੪੬ km2 (੨੬੨ sq mi)
ਉਚਾਈ ੧੧.੮੯
ਅਬਾਦੀ (੨੦੧੨)[੧]
 - ਕੁੱਲ ੨੩,੦੧,੭੨੫
 - ਦਰਜਾ ਪਹਿਲਾ
 - ਘਣਤਾ ੩,੪੦੦/ਕਿ.ਮੀ. (੮,੮੦੬/ਵਰਗ ਮੀਲ)
 - ਘਣਤਾ ਦਰਜਾ ਪਹਿਲਾ
ਵਾਸੀ ਸੂਚਕ ਪਨਾਮ ਪੈਨੀ
ਮਨੁੱਖੀ ਵਿਕਾਸ ਸੂਚਕ
 - HDI ਵਾਧਾ 0.936 (ਬਹੁਤ ਉੱਚਾ)
ਸਮਾਂ ਜੋਨ ਕੰਬੋਡੀਆ (UTC+7)
ਖੇਤਰ ਕੋਡ +855(023)
ਵੈੱਬਸਾਈਟ ਪਨਾਮ ਪੈਨ ਵੈੱਬਸਾਈਟ

ਪਨਾਮ ਪੈਨ (ਖਮੇਰ: ភ្នំពេញ, ਖਮੇਰ ਉਚਾਰਨ: [pnum pɨɲ]) ਕੰਬੋਡੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਮੀਕੋਂਗ ਦਰਿਆ ਕੰਢੇ ਸਥਿੱਤ ਹੈ ਅਤੇ ਕੰਬੋਡੀਆ ਦੇ ਫ਼ਰਾਂਸੀਸੀ ਬਸਤੀਕਰਨ ਦੇ ਸਮੇਂ ਤੋਂ ਹੀ ਇੱਥੋਂ ਦੀ ਰਾਜਧਾਨੀ ਹੈ। ਇਹ ਦੇਸ਼ ਦਾ ਆਰਥਕ, ਸੱਭਿਆਚਾਰਕ, ਉਦਯੋਗਿਕ, ਵਿਰਾਸਤੀ ਅਤੇ ਰਾਜਨੀਤਕ ਕੇਂਦਰ ਹੈ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png