ਦੁਸ਼ਾਂਬੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਦੁਸ਼ੰਬੇ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਦੁਸ਼ੰਬੇ
Душанбe
ਸ਼ਹਿਰ ਦਾ ਦ੍ਰਿਸ਼

Coat of arms
ਗੁਣਕ: 38°32′12″N 68°46′48″E / 38.53667°N 68.78°E / 38.53667; 68.78
ਦੇਸ਼  ਤਾਜਿਕਿਸਤਾਨ
ਸਰਕਾਰ
 - ਮੇਅਰ ਮੁਹੰਮਦਸਈਦ ਉਬਈਦੁੱਲੋਯੇਵ
ਰਕਬਾ
 - ਕੁੱਲ ੧੨੪.੬ km2 (੪੮.੧ sq mi)
ਉਚਾਈ ੭੦੬
ਅਬਾਦੀ (੨੦੦੮)[੧]
 - ਕੁੱਲ ੬,੭੯,੪੦੦
 - ਸੰਘਣਾਪਣ ੫,੫੦੦/ਕਿ.ਮੀ. (੧੪,੦੦੦/ਵਰਗ ਮੀਲ)
ਸਮਾਂ ਜੋਨ GMT (UTC+੫)
 - ਗਰਮ-ਰੁੱਤ (ਡੀ੦ਐੱਸ੦ਟੀ) GMT (UTC+੫)
ਵੈੱਬਸਾਈਟ www.dushanbe.tj

ਦੁਸ਼ਾਂਬੇ (ਤਾਜਿਕ: Душанбе, Dushanbe, ੧੯੨੯ ਤੱਕ ਦਿਊਸ਼ੰਬੇ; ੧੯੬੧ ਤੱਕ ਸਤਾਲਿਨਾਬਾਦ, ਤਾਜਿਕ: Сталинобод), ਅਬਾਦੀ ੬੭੯,੪੦੦ (੨੦੦੮ ਅੰਦਾਜ਼ਾ), ਤਾਜਿਕਿਸਤਾਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਤਾਜਿਕ ਵਿੱਚ ਦੁਸ਼ੰਬੇ ਦਾ ਮਤਲਬ ਹੈ "ਸੋਮਵਾਰ",[੨] ਅਤੇ ਇਹ ਨਾਂ ਦਰਸਾਉਂਦਾ ਹੈ ਕਿ ਇਹ ਸ਼ਹਿਰ ਇੱਕ ਪਿੰਡ ਦੀ ਥਾਂ ਬਣਿਆ ਹੈ ਜਿੱਥੋਂ ਦੀ ਸੋਮਵਾਰ ਦੀ ਮੰਡੀ ਪਹਿਲਾਂ ਬਹੁਤ ਪ੍ਰਸਿੱਧ ਸੀ।

ਹਵਾਲੇ[ਸੋਧੋ]

  1. Population of the Republic of Tajikistan as of 1 January, State Statistical Committee, Dushanbe, 2008 (ਰੂਸੀ)
  2. D. Saimaddinov, S. D. Kholmatova, and S. Karimov, Tajik-Russian Dictionary, Academy of Sciences of the Republic of Tajikistan, Rudaki Institute of Language and Literature, Scientific Center for Persian-Tajik Culture, Dushanbe, 2006.