ਸਮੱਗਰੀ 'ਤੇ ਜਾਓ

2022 ਭਾਰਤ ਦੀਆਂ ਚੋਣਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਭਾਰਤ ਵਿਚ 2022 ਵਿਚ 7 ਸੂਬਿਆਂ ਵਿਚ ਚੌਣਾਂ ਹੋਣੀਆਂ ਤੈਅ ਹਨ। ਇਸ ਦੇ ਨਾਲ ਹੀ ਲੋਕ ਸਭਾ, ਰਾਜ ਸਭਾ ਅਤੇ ਵਿਧਾਨ ਸਭਾ ਦੀਆਂ ਖਾਲੀ ਸੀਟਾਂ ਤੇ ਉਪ-ਚੋਣਾਂ ਵੀ ਸ਼ਾਮਿਲ ਹਨ। ਕਈ ਸੂਬਿਆਂ ਵਿੱਚ ਕੌਂਸਲ ਚੋਣਾਂ ਵੀ ਇਸ ਵਿਚ ਸ਼ਾਮਿਲ ਹਨ।[1]

ਇਸ ਦੇ ਨਾਲ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਲਈ ਵੀ ਚੌਣਾਂ ਹੋਈਆਂ।

ਰਾਸ਼ਟਰਪਤੀ ਚੌਣ

[ਸੋਧੋ]

ਤਰੀਕ ਚੋਣਾਂ ਤੋਂ ਪਹਿਲਾਂ ਚੋਣਾਂ ਤੋਂ ਪਹਿਲਾਂ ਪਾਰਟੀ ਚੋਣਾਂ ਤੋਂ ਬਾਅਦ ਚੋਣਾਂ ਤੋਂ ਬਾਅਦ ਪਾਰਟੀ
18 ਜੁਲਾਈ 2022 ਰਾਮ ਨਾਥ ਕੋਵਿੰਦ ਭਾਜਪਾ ਦ੍ਰੋਪਦੀ ਮੁਰਮੂ ਭਾਜਪਾ

ਉਪ-ਰਾਸ਼ਟਰਪਤੀ ਚੌਣ

[ਸੋਧੋ]
ਤਰੀਕ ਚੋਣਾਂ ਤੋਂ ਪਹਿਲਾਂ ਚੋਣਾਂ ਤੋਂ ਪਹਿਲਾਂ ਪਾਰਟੀ ਚੋਣਾਂ ਤੋਂ ਬਾਅਦ ਚੋਣਾਂ ਤੋਂ ਬਾਅਦ ਪਾਰਟੀ
6 ਅਗਸਤ 2022 ਵੰਕਾਇਆ ਨਾਇਡੂ ਭਾਜਪਾ ਜਣਦੀਪ ਧਨਖੜ ਭਾਜਪਾ

ਵਿਧਾਨ ਸਭਾ ਚੌਣਾਂ

[ਸੋਧੋ]
[2]2022 ਭਾਰਤੀ ਵਿਧਾਨ ਸਭਾਵਾਂ ਦੇ ਚੋਣ ਨਤੀਜੇ
ਤਰੀਕ ਰਾਜ/ਕੇਂਦਰ ਸ਼ਾਸ਼ਤ ਪ੍ਰਦੇਸ਼[3] ਪਹਿਲਾਂ ਸਰਕਾਰ ਪਹਿਲਾਂ ਮੁੱਖ ਮੰਤਰੀ ਬਾਅਦ ਵਿੱਚ ਸਰਕਾਰ ਬਾਅਦ ਵਿੱਚ ਮੁੱਖ ਮੰਤਰੀ
20 ਫਰਵਰੀ 2022 ਪੰਜਾਬ ਭਾਰਤੀ ਰਾਸ਼ਟਰੀ ਕਾਂਗਰਸ ਚਰਨਜੀਤ ਸਿੰਘ ਚੰਨੀ ਆਮ ਆਦਮੀ ਪਾਰਟੀ ਭਗਵੰਤ ਮਾਨ
10, 14, 20, 23, 27 ਫਰਵਰੀ, 3 ਅਤੇ 7 ਮਾਰਚ 2022 ਉੱਤਰ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਯੋਗੀ ਅੱਦਿਤਿਆਨਾਥ ਭਾਰਤੀ ਜਨਤਾ ਪਾਰਟੀ ਯੋਗੀ ਅੱਦਿਤਿਆਨਾਥ
14 ਫਰਵਰੀ 2022 ਉੱਤਰਾਖੰਡ ਭਾਰਤੀ ਜਨਤਾ ਪਾਰਟੀ ਪੁਸ਼ਕਰ ਸਿੰਘ ਧਾਮੀ ਭਾਰਤੀ ਜਨਤਾ ਪਾਰਟੀ ਪੁਸ਼ਕਰ ਸਿੰਘ ਧਾਮੀ
14 ਫਰਵਰੀ 2022 ਗੋਆ ਭਾਰਤੀ ਜਨਤਾ ਪਾਰਟੀ ਪ੍ਰਮੋਦ ਸਾਵੰਤ ਭਾਰਤੀ ਜਨਤਾ ਪਾਰਟੀ ਪ੍ਰਮੋਦ ਸਾਵੰਤ
28 ਫਰਵਰੀ ਅਤੇ 4 ਮਾਰਚ 2022 ਮਣੀਪੁਰ ਭਾਰਤੀ ਜਨਤਾ ਪਾਰਟੀ + ਰਾਸ਼ਟਰੀ ਪੀਪਲਸ ਪਾਰਟੀ + ਨਾਗਾ ਪੀਪਲਸ ਫਰੰਟ ਐੱਨ ਬੀਰੇਨ ਸਿੰਘ ਭਾਰਤੀ ਜਨਤਾ ਪਾਰਟੀ ਐੱਨ ਬੀਰੇਨ ਸਿੰਘ
12 ਨਵੰਬਰ 2022 ਹਿਮਾਚਲ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਜੈ ਰਾਮ ਠਾਕੁਰ ਭਾਰਤੀ ਰਾਸ਼ਟਰੀ ਕਾਂਗਰਸ ਸੁਖਵਿੰਦਰ ਸਿੰਘ ਸੁੱਖੂ
1 ਅਤੇ 5 ਦਸੰਬਰ 2022 ਗੁਜਰਾਤ ਭਾਰਤੀ ਜਨਤਾ ਪਾਰਟੀ ਭੁਪੇਂਦਰਭਾਈ ਪਟੇਲ ਭਾਰਤੀ ਜਨਤਾ ਪਾਰਟੀ ਭੁਪੇਂਦਰਭਾਈ ਪਟੇਲ

ਲੋਕ ਸਭਾ ਉਪ-ਚੌਣਾਂ

[ਸੋਧੋ]
ਲੜੀ ਨੰ. ਤਰੀਕ ਹਲਕਾ ਨੰ ਸੂਬਾ ਹਲਕਾ ਪਹਿਲਾਂ ਐੱਮ.ਪੀ. ਪਹਿਲਾਂ ਪਾਰਟੀ ਬਾਅਦ ਵਿੱਚ ਐੱਮ.ਪੀ. ਬਾਅਦ ਵਿੱਚ ਪਾਰਟੀ ਕਾਰਨ
1. 12 ਅਪ੍ਰੈਲ 2022 40 ਪੱਛਮੀ ਬੰਗਾਲ ਆਸਨਸੋਲ ਬਾਬੁਲ ਸੁਪਰੀਓ ਭਾਜਪਾ ਸ਼ਤਰੂਗਨ ਸਿਨਹਾ ਤ੍ਰਿਣਮੂਲ ਕਾਂਗਰਸ ਭਾਜਪਾ ਛੱਡ ਤ੍ਰਿਣਮੂਲ 'ਚ ਗਏ
2. 23 ਜੂਨ 2022 12 ਪੰਜਾਬ ਸੰਗਰੂਰ ਭਗਵੰਤ ਮਾਨ ਆਪ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਜਾਬ ਦੇ ਮੁੱਖ ਮੰਤਰੀ ਚੁਣੇ ਗਏ
3. 7 ਉੱਤਰ ਪ੍ਰਦੇਸ਼ ਆਜਮਗੜ੍ਹ ਅਖਿਲੇਸ਼ ਯਾਦਵ ਸਪਾ ਦਿਨੇਸ਼ ਲਾਲ ਯਾਦਵ "ਨਿਰਹੂਆ" ਭਾਜਪਾ ਯੂਪੀ ਵਿਧਾਨਸਭਾ ਲਈ ਚੁਣੇ ਗਏ
4. 69 ਉੱਤਰ ਪ੍ਰਦੇਸ਼ ਰਾਮਪੁਰ ਆਜ਼ਮ ਖਾਨ ਸਪਾ ਘਨਸ਼ਿਆਮ ਸਿੰਘ ਲੋਧੀ ਭਾਜਪਾ ਯੂਪੀ ਵਿਧਾਨ ਸਭਾ ਲਈ ਚੁਣੇ ਗਏ
5. 5 ਦਸੰਬਰ 2022 21 ਉੱਤਰ ਪ੍ਰਦੇਸ਼ ਮੈਨਪੁਰੀ ਮੁਲਾਇਮ ਸਿੰਘ ਯਾਦਵ ਸਪਾ ਡਿੰਪਲ ਯਾਦਵ ਸਪਾ ਮੌਤ

ਇਹ ਵੀ ਦੇਖੋ

[ਸੋਧੋ]

2022 ਪੰਜਾਬ ਰਾਜ ਸਭਾ ਚੌਣਾਂ

ਪੰਜਾਬ ਵਿਧਾਨ ਸਭਾ ਚੋਣਾਂ 2027

2023 ਭਾਰਤ ਦੀਆਂ ਚੌਣਾਂ

2021 ਭਾਰਤ ਦੀਆਂ ਚੋਣਾਂ

2017 ਭਾਰਤ ਦੀਆਂ ਚੋਣਾਂ

ਹਵਾਲੇ

[ਸੋਧੋ]
  1. "Terms of the Houses". Election Commission of India. Retrieved 27 Aug 2019.
  2. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named :0
  3. "2022 ਵਿਧਾਨ ਸਭਾ ਚੋਣਾਂ ਨਤੀਜਾ".