23 ਨਵੰਬਰ
ਦਿੱਖ
<< | ਨਵੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | ||||||
2 | 3 | 4 | 5 | 6 | 7 | 8 |
9 | 10 | 11 | 12 | 13 | 14 | 15 |
16 | 17 | 18 | 19 | 20 | 21 | 22 |
23 | 24 | 25 | 26 | 27 | 28 | 29 |
30 | ||||||
2025 |
23 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 327ਵਾਂ (ਲੀਪ ਸਾਲ ਵਿੱਚ 328ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 38 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 9 ਮੱਘਰ ਬਣਦਾ ਹੈ।
ਵਾਕਿਆ
[ਸੋਧੋ]- 1909 – ਹਵਾਈ ਜਹਾਜ਼ ਦੀ ਕਾਢ ਕੱਢਣ ਵਾਲੇ ਰਾਇਟ ਭਰਾਵਾਂ ਨੇ 10 ਲੱਖ ਡਾਲਰ ਨਾਲ ਇੱਕ ਕਾਰਪੋਰੇਸ਼ਨ ਬਣਾ ਕੇ ਹਵਾਈ ਜਹਾਜ਼ ਬਣਾਉਣੇ ਸ਼ੁਰੂ ਕੀਤੇ।
- 1948 – ਕੌਮੀ ਘੱਟ ਗਿਣਤੀ ਕਮਿਸ਼ਨ ਵਲੋਂ ਸਿੱਖਾਂ ਨੂੰ ਖ਼ਾਸ ਹੱਕ ਦੇਣ ਤੋਂ ਨਾਂਹ।
- 1971 – ਫ਼ਾਰਮੂਸਾ ਦੀ ਥਾਂ ਕਮਿਊਨਿਸਟ ਚੀਨ ਯੂ.ਐਨ.ਓ. ਦੀ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦਾ ਮੈਂਬਰ ਬਣਿਆ।
ਜਨਮ
[ਸੋਧੋ]- 1875 – ਰੂਸੀ ਮਾਰਕਸਵਾਦੀ ਕ੍ਰਾਂਤੀਕਾਰੀ ਅਨਾਤੋਲੀ ਲੂਨਾਚਾਰਸਕੀ ਦਾ ਜਨਮ।
- 1892 – ਪਹਿਲੀ ਸੰਸਾਰ ਜੰਗ ਦਾ ਪਹਿਲਾ ਭਾਰਤੀ ਸਿੱਖ ਪਾਇਲਟ ਹਰਦਿੱਤ ਸਿੰਘ ਮਲਕ ਦਾ ਜਨਮ।
- 1897 – ਭਾਰਤ ਦਾ ਬੰਗਾਲੀ ਵਿਦਵਾਨ ਅਤੇ ਅੰਗਰੇਜ਼ੀ ਲੇਖਕ ਨੀਰਦ ਚੌਧਰੀ ਦਾ ਜਨਮ।
- 1907 – ਭਾਰਤੀ ਸਿਆਸਤਦਾਨ, ਵਕੀਲ ਅਤੇ ਅਕਾਦਮਿਕ ਹਿਰੇਨ ਮੁਖਰਜੀ ਦਾ ਜਨਮ।
- 1908 – ਸੋਵੀਅਤ ਬਾਲ ਸਾਹਿਤਕਾਰ ਨਿਕੋਲਾਈ ਨੋਸੋਵ ਦਾ ਜਨਮ।
- 1914 – ਉਰਦੂ ਅਤੇ ਹਿੰਦੀ ਕਹਾਣੀਕਾਰ ਅਤੇ ਨਾਵਲਕਾਰ ਕ੍ਰਿਸ਼ਨ ਚੰਦਰ ਦਾ ਜਨਮ।
- 1931 – ਪੰਜਾਬੀ ਨਾਵਲਕਾਰ ਇੰਦਰ ਸਿੰਘ ਖਾਮੋਸ਼ ਦਾ ਜਨਮ।
- 1992 – ਅਮਰੀਕੀ ਗਾਇਕ, ਗੀਤਕਾਰ ਅਤੇ ਅਭਿਨੇਤਰੀ ਮਾਇਲੀ ਸਾਇਰਸ ਦਾ ਜਨਮ।
ਦਿਹਾਂਤ
[ਸੋਧੋ]- 1902 – ਸੰਯੁਕਤ ਰਾਜ ਅਮਰੀਕਾ ਦੀ ਫੌਜ ਵਿੱਚ ਡਾਕਟਰ ਵਾਲਟਰ ਰੀਡ ਦਾ ਦਿਹਾਂਤ।
- 1937 – ਭਾਰਤੀ ਪੋਲੀਮੈਥ, ਭੌਤਿਕ ਵਿਗਿਆਨੀ, ਜੀਵ ਸਾਸ਼ਤਰੀ, ਪੌਧ-ਵਿਗਿਆਨੀ ਜਗਦੀਸ਼ ਚੰਦਰ ਬੋਸ ਦਾ ਦਿਹਾਂਤ।
- 1979 – ਫ਼ਰਾਂਸੀਸੀ ਲੇਖਕ, ਨਾਵਲਕਾਰ ਅਤੇ ਫ਼ਰਾਂਸ ਦਾ ਰਾਜਨੇਤਾ ਆਂਦਰੇ ਮਾਲਰੋ ਦਾ ਦਿਹਾਂਤ।
- 1996 – ਅਫ਼ਗਾਨ ਸੂਫ਼ੀਵਾਦ ਚਿੰਤਕ ਅਤੇ ਲੇਖਕ ਇਦਰੀਸ ਸ਼ਾਹ ਦਾ ਦਿਹਾਂਤ।
- 2015 – ਕੈਨੇਡੀਅਨ ਸਿਆਸਤਦਾਨ ਅਤੇ ਅਲਬਰਟਾ ਵਿਧਾਨ ਸਭਾ ਦਾ ਮੈਂਬਰ ਮਨਮੀਤ ਭੁੱਲਰ ਦਾ ਦਿਹਾਂਤ।
- 2015 – ਪੰਜਾਬ ਦਾ ਹਿੰਦੀ ਸਾਹਿਤਕਾਰ ਮਹੀਪ ਸਿੰਘ ਦਾ ਦਿਹਾਂਤ।