ਪਦਮ ਭੂਸ਼ਨ ਸਨਮਾਨ (1960-69)
ਦਿੱਖ
ਪਦਮ ਭੂਸ਼ਨ[1] ਸਨਮਾਨ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ।
1960
[ਸੋਧੋ]ਨਾਮ | ਖੇਤਰ | State | ਦੇਸ਼ |
---|---|---|---|
ਨੀਲਕੰਥ ਦਾਸ | ਲੋਕ ਮਾਮਲੇ | ਓਡੀਸ਼ਾ | ਭਾਰਤ |
ਰਾਬਿੰਦਰ ਨਾਥ ਚੋਧਰੀ | ਚਿਕਿਤਸਾ | ਪੱਛਮੀ ਬੰਗਾਲ | ਭਾਰਤ |
ਵਿਥਲ ਨਾਗੇਸ਼ ਸ਼ਿਰੋਡਕਰ | ਚਿਕਿਤਸਾ | ਮਹਾਂਰਾਸ਼ਟਰ | ਭਾਰਤ |
ਕਾਜ਼ੀ ਨਜ਼ਰੂਲ ਇਸਲਾਮ | ਸਾਹਿਤ & ਸਿੱਖਿਆ | ਪੱਛਮੀ ਬੰਗਾਲ | ਭਾਰਤ |
ਬਾਲ ਕ੍ਰਿਸ਼ਨ ਨਾਵੀਨ | ਸਾਹਿਤ & ਸਿੱਖਿਆ | ਦਿੱਲੀ | ਭਾਰਤ |
ਆਇਆਦੇਵਰਾ ਕਲੇਸਵਰ ਰਾਓ | ਲੋਕ ਮਾਮਲੇ | ਆਂਧਰਾ ਪ੍ਰਦੇਸ਼ | ਭਾਰਤ |
ਹਰੀਦਾਸ ਸਿਧਾਂਤ ਵਗੀਸ਼ | ਸਾਹਿਤ & ਸਿੱਖਿਆ | ਪੱਛਮੀ ਬੰਗਾਲ | ਭਾਰਤ |
ਰਾਜ ਰਾਜੇਸਵਰਦੱਤ ਸ਼ਸਤਰੀ ਦਰਾਵੜ | ਸਾਹਿਤ & ਸਿੱਖਿਆ | ਉੱਤਰ ਪ੍ਰਦੇਸ਼ | ਭਾਰਤ |
ਅਚਾਰੀਆ ਸ਼ਿਵਪੁਜਨ ਸਹਾਏ | ਸਾਹਿਤ & ਸਿੱਖਿਆ | ਬਿਹਾਰ | ਭਾਰਤ |
ਹਾਫਿਜ਼ ਅਲੀ ਖਾਨ | ਕਲਾ | ਮੱਧ ਪ੍ਰਦੇਸ਼ | ਭਾਰਤ |
1961
[ਸੋਧੋ]ਨਾਮ | ਖੇਤਰ | ਪ੍ਰਾਂਤ | ਦੇਸ਼ |
---|---|---|---|
ਕ੍ਰਿਸ਼ਨਾਸਵਾਮੀ ਵੈਂਕਟਾਰਮਨ | ਵਿਉਪਾਰ & ਉਦਯੋਗ | ਮਹਾਂਰਾਸ਼ਟਰ | ਭਾਰਤ |
ਰੁਸਤਮਜੀ ਬੋਮਨਜੀ ਬਿਲਿਮੋਰਿਆ | ਚਿਕਿਤਸਾ | ਮਹਾਂਰਾਸ਼ਟਰ | ਭਾਰਤ |
ਟ੍ਰਿਡਿਬ ਨਾਥ ਬੈਨਰਜੀ | ਚਿਕਿਤਸਾ | ਪੱਛਮੀ ਬੰਗਾਲ | ਭਾਰਤ |
ਵੈਰੀਅਰ ਐਲਵਿਨ | ਸਾਇੰਸ & ਇੰਜੀਨੀਅਰਿੰਗ | ਇੰਗਲੈਂਡ | |
ਸੇਠ ਗੋਵਿੰਦ ਦਾਸ | ਸਾਹਿਤ & ਸਿੱਖਿਆ | ਮੱਧ ਪ੍ਰਦੇਸ਼ | ਭਾਰਤ |
ਅਰਦੇਸ਼ਿਰ ਰੂਟੋਨਜੀ ਵਾਡੀਆ | ਸਾਹਿਤ & ਸਿੱਖਿਆ | ਮਹਾਂਰਾਸ਼ਟਰ | ਭਾਰਤ |
ਭਗਵਾਨ ਸਹਾਏ | ਸਰਕਾਰੀ ਸੇਵਾ | ਉੱਤਰ ਪ੍ਰਦੇਸ਼ | ਭਾਰਤ |
ਐਲ. ਆਈਅਰ ਵੈਂਕਟਾਕ੍ਰਿਸ਼ਨਾਈਅਰ | ਸਰਕਾਰੀ ਸੇਵਾ | ਤਾਮਿਲਨਾਡੂ | ਭਾਰਤ |
ਨਿਰੰਜਨ ਦਾਸ ਗੁਲਾਟੀ | ਸਰਕਾਰੀ ਸੇਵਾ | ਦਿੱਲੀ | ਭਾਰਤ |
ਅਨੰਦ ਕ੍ਰਿਸ਼ਨ | ਸਾਹਿਤ & ਸਿੱਖਿਆ | ਉੱਤਰ ਪ੍ਰਦੇਸ਼ | ਭਾਰਤ |
ਸੁਮਿਤਰਾ ਨੰਦਨ ਪੰਤ | ਸਾਹਿਤ & ਸਿੱਖਿਆ | ਉੱਤਰ ਪ੍ਰਦੇਸ਼ | ਭਾਰਤ |
ਸਵੇਤੋਸਲਵ ਰੋਇਰਿਚ | ਕਲਾ | ਰੂਸ | |
ਵਿੰਦੇਸ਼ਵਰੀ ਪ੍ਰਸਾਦ ਵਰਮਾ | ਲੋਕ ਮਾਮਲੇ | ਬਿਹਾਰ | ਭਾਰਤ |
1962
[ਸੋਧੋ]1963
[ਸੋਧੋ]ਨਾਮ | ਖੇਤਰ | ਪ੍ਰਾਂਤ | ਦੇਸ਼ |
---|---|---|---|
ਕੇ. ਐਲ. ਰਾਓ | ਸਰਕਾਰੀ ਸੇਵਾ | ਆਂਧਰਾ ਪ੍ਰਦੇਸ਼ | ਭਾਰਤ |
ਬਦਰੀ ਨਾਥ ਪ੍ਰਸਾਦ | ਸਾਹਿਤ & ਸਿੱਖਿਆ | ਉੱਤਰ ਪ੍ਰਦੇਸ਼ | ਭਾਰਤ |
ਮਹੋਨ ਲਾਲ ਸੋਨੀ | ਚਿਕਿਤਸਾ | ਦਿੱਲੀ | ਭਾਰਤ |
ਨਰਿੰਦਰ ਨਾਥ ਬੇਰੀ | ਚਿਕਿਤਸਾ | ਪੰਜਾਬ | ਭਾਰਤ |
ਰਾਮ ਕੁਮਾਰ ਵਰਮਾ | ਸਾਹਿਤ & ਸਿੱਖਿਆ | ਉੱਤਰ ਪ੍ਰਦੇਸ਼ | ਭਾਰਤ |
ਹਰਨੈਲ ਸਿੰਘ | ਸਰਕਾਰੀ ਸੇਵਾ | ਪੰਜਾਬ | ਭਾਰਤ |
ਮੱਖਣ ਲਾਲ ਚਤੁਰਵੇਦੀ | ਸਾਹਿਤ & ਸਿੱਖਿਆ | ਮੱਧ ਪ੍ਰਦੇਸ਼ | ਭਾਰਤ |
ਨਿਤੇਸ਼ ਚੰਦਰ ਲਹਿਰੀ | ਸਮਾਜ ਸੇਵਾ | ਪੱਛਮੀ ਬੰਗਾਲ | ਭਾਰਤ |
ਉਮੇਓ ਕੁਮਾਰ ਦਾਸ | ਸਮਾਜ ਸੇਵਾ | ਅਸਾਮ | ਭਾਰਤ |
ਰਹੁਲ ਸੰਸਕ੍ਰੀਤਯਾਨ | ਸਾਹਿਤ & ਸਿੱਖਿਆ | ਉੱਤਰ ਪ੍ਰਦੇਸ਼ | ਭਾਰਤ |
ਰਮਨ ਲਾਲ ਗੋਕਲ ਦਾਸ ਸੁਰੱਆ | ਲੋਕ ਮਾਮਲੇ | ਮਹਾਂਰਾਸ਼ਟਰ | ਭਾਰਤ |
ਤ੍ਰਿਵੈਨਕਟੇ ਰਜਿੰਦਰ ਸੇਸ਼ਧਾਰੀ | ਸਾਹਿਤ & ਸਿੱਖਿਆ | ਤਾਮਿਲਨਾਡੂ | ਭਾਰਤ |
1964
[ਸੋਧੋ]ਨਾਮ | ਖੇਤਰ | ਪ੍ਰਾਂਤ | ਦੇਸ਼ |
---|---|---|---|
ਚਿੰਤਾਮਨ ਗੋਵਿੰਦ ਪੰਡਿਤ | ਚਿਕਿਤਸਾ | ਮਹਾਂਰਾਸ਼ਟਰ | ਭਾਰਤ |
ਜੈਕਬ ਚੰਡੀ | ਚਿਕਿਤਸਾ | ਕੇਰਲਾ | ਭਾਰਤ |
ਖੁਸ਼ਵੰਤ ਲਾਲ ਵਿਗ | ਚਿਕਿਤਸਾ | ਪੰਜਾਬ | ਭਾਰਤ |
ਰਫਿਉਦੀਨ ਅਹਿਮਦ | ਚਿਕਿਤਸਾ | ਪੱਛਮੀ ਬੰਗਾਲ | ਭਾਰਤ |
ਸ਼ੇਖ ਅਬਦੁਲਾ | ਸਾਹਿਤ & ਸਿੱਖਿਆ | ਉੱਤਰ ਪ੍ਰਦੇਸ਼ | ਭਾਰਤ |
ਕੁੰਜੀ ਲਾਲ ਦੁੱਬੇ | ਲੋਕ ਮਾਮਲੇ | ਮੱਧ ਪ੍ਰਦੇਸ਼ | ਭਾਰਤ |
ਅੰਕੁਲ ਚੰਦਰ ਮੁਕਰਜੀ | ਸਾਹਿਤ & ਸਿੱਖਿਆ | ਉੱਤਰ ਪ੍ਰਦੇਸ਼ | ਭਾਰਤ |
ਮੁਹੰਮਦ ਅਬਦੁਲ ਹਾਈ | ਚਿਕਿਤਸਾ | ਬਿਹਾਰ | ਭਾਰਤ |
ਅਨਿਲ ਬੰਧੂ ਗੁਹਾ | ਸਰਕਾਰੀ ਸੇਵਾ | ਪੱਛਮੀ ਬੰਗਾਲ | ਭਾਰਤ |
ਭੋਲੇ ਨਾਥ ਮਲਿਕ | ਸਰਕਾਰੀ ਸੇਵਾ | ਦਿੱਲੀ | ਭਾਰਤ |
ਦਾਰਾ ਨੁਸੁਰਵੰਜੀ ਖੁਰੋਦੇ | ਵਿਉਪਾਰ & ਉਦਯੋਗ | ਭਾਰਤ | |
ਜਨੇਂਦਰ ਨਾਂਥ ਮੁਕਰਜੀ | ਸਾਇੰਸ & ਇੰਜੀਨੀਅਰਿੰਗ | ਪੱਛਮੀ ਬੰਗਾਲ | ਭਾਰਤ |
ਬਲਾ ਗੰਧਰਵ | ਕਲਾ | ਮਹਾਂਰਾਸ਼ਟਰ | ਭਾਰਤ |
ਨਰੂਦੀਨ ਅਹਿਮਦ | ਲੋਕ ਮਾਮਲੇ | ਦਿੱਲੀ | ਭਾਰਤ |
ਆਰ. ਕੇ. ਨਰਾਇਣ | ਸਾਹਿਤ & ਸਿੱਖਿਆ | ਕਰਨਾਟਕਾ | ਭਾਰਤ |
ਟੀ. ਨਰਾਇਣ ਵਾਜਵਾ ਰਾਮਾਚੰਦਰਨ | ਸਾਇੰਸ & ਇੰਜੀਨੀਅਰਿੰਗ | ਤਾਮਿਲਨਾਡੂ | ਭਾਰਤ |
ਤ੍ਰਿਭੁਵੰਦਸ ਕਿਸੀਭਾਈ ਪਟੇਲ | ਸਮਾਜ ਸੇਵਾ | ਗੁਜਰਾਤ | ਭਾਰਤ |
ਤੁਸ਼ਾਰ ਕੰਤੀ ਘੋਸ਼ | ਸਾਹਿਤ & ਸਿੱਖਿਆ | ਪੱਛਮੀ ਬੰਗਾਲ | ਭਾਰਤ |
1965
[ਸੋਧੋ]1966
[ਸੋਧੋ]ਨਾਮ | ਖੇਤਰ | ਪ੍ਰਾਂਤ | ਦੇਸ਼ |
---|---|---|---|
ਭਾਈ ਜੋਧ ਸਿੰਘ | ਸਾਹਿਤ & ਸਿੱਖਿਆ | ਪੰਜਾਬ | ਭਾਰਤ |
ਪੁਲੀਅਰ ਕ੍ਰਿਸ਼ਨਾਸਵਾਮੀ ਦੂਰੀਆਸਵਾਮੀ | ਚਿਕਿਤਸਾ | ਦਿੱਲੀ | ਭਾਰਤ |
ਵਿਕਰਮ ਸਾਰਾਬਾਈ | ਸਾਇੰਸ & ਇੰਜੀਨੀਅਰਿੰਗ | ਗੁਜਰਾਤ | ਭਾਰਤ |
ਬਾਬੂਬਾਈ ਮਾਨਿਕਲਾਲ ਚੀਨੀ | ਵਿਉਪਾਰ & ਉਦਯੋਗ | ਮਹਾਂਰਾਸ਼ਟਰ | ਭਾਰਤ |
ਭਬਾਨੀ ਚਰਨ ਮੁਕਰਜੀ | ਸਰਕਾਰੀ ਸੇਵਾ | ਪੱਛਮੀ ਬੰਗਾਲ | ਭਾਰਤ |
ਹਰੀਭਾਓ ਉਪਾਧਿਆ | ਸਾਹਿਤ & ਸਿੱਖਿਆ | ਉੱਤਰ ਪ੍ਰਦੇਸ਼ | ਭਾਰਤ |
ਹੋਮੀ ਨੂਸ਼ਰਵੰਜੀ ਸੇਥਨਾ | ਸਰਕਾਰੀ ਸੇਵਾ | ਮਹਾਂਰਾਸ਼ਟਰ | ਭਾਰਤ |
ਕੇ. ਪੀ.ਕੇ. ਮੈਨਨ | ਲੋਕ ਮਾਮਲੇ | ਕੇਰਲਾ | ਭਾਰਤ |
ਮਨਾਥੂ ਪਦਮਾ ਨੰਭਨ | ਸਮਾਜ ਸੇਵਾ | ਕੇਰਲਾ | ਭਾਰਤ |
ਸ਼ੰਕਰ ਪਿਲਾਈ | ਕਲਾ | ਦਿੱਲੀ | ਭਾਰਤ |
ਟੀ. ਐਸ. ਰਾਮਾਸਵਾਮੀ ਆਈਅਰ | ਲੋਕ ਮਾਮਲੇ | ਤਾਮਿਲਨਾਡੂ | ਭਾਰਤ |
ਵਰਗੇਸ਼ ਕੁਰੀਅਨ | ਵਿਉਪਾਰ & ਉਦਯੋਗ | ਗੁਜਰਾਤ | ਭਾਰਤ |
ਵਿਨਇਕ ਸੀਤਾਰਾਮ ਸਰਵਾਤੇ | ਸਾਹਿਤ & ਸਿੱਖਿਆ | ਮੱਧ ਪ੍ਰਦੇਸ਼ | ਭਾਰਤ |
ਜ਼ੁਬੀਨ ਮਹਿਤਾ | ਕਲਾ | ਅਮਰੀਕਾ |
1967
[ਸੋਧੋ]1968
[ਸੋਧੋ]1969
[ਸੋਧੋ]ਹੋਰ ਦੇਖੋ
[ਸੋਧੋ]ਹਵਾਲੇ
[ਸੋਧੋ]- ↑ "Padma Bhushan Awardees". ਸੂਚਨਾ ਅਤੇ ਜਾਣਕਾਰੀ ਇੰਜੀਨੀਅਰਿੰਗ ਮੰਤਰਾਲਾ ਭਾਰਤ ਸਰਕਾਰ. Retrieved 2009-06-28.
{{cite web}}
: Check|url=
value (help)[permanent dead link]