ਪੱਛਮੀ ਟਾਪੂ, ਕੋਕੋਸ (ਕੀਲਿੰਗ) ਟਾਪੂ
ਦਿੱਖ
12°11′13″S 96°49′42″E / 12.18694°S 96.82833°E
ਪੱਛਮੀ ਟਾਪੂ ਕੋਕੋਸ (ਕੀਲਿੰਗ) ਟਾਪੂ ਦੀ ਰਾਜਧਾਨੀ ਹੈ। ਇਸ ਦੀ ਅਬਾਦੀ ਲਗਭਗ 120 ਹੈ। ਇਹ ਦੋ ਅਬਾਦ ਟਾਪੂਆਂ (ਦੂਜਾ ਹੋਮ ਟਾਪੂ ਹੈ) ਵਿੱਚੋਂ ਘੱਟ ਅਬਾਦੀ ਵਾਲਾ ਹੈ। ਇੱਥੇ ਇੱਕ ਹਵਾਈ-ਅੱਡਾ, ਇੱਕ ਜਨਰਲ ਸਟੋਰ ਅਤੇ ਇੱਕ ਸੈਲਾਨੀ ਨਿਵਾਸ ਹੈ।
ਬਾਹਰੀ ਕੜੀਆਂ
[ਸੋਧੋ]- ਕੋਕੋਸ ਸੈਰ-ਸਪਾਟਾ Archived 2016-04-18 at the Wayback Machine.