ਕਾਰਪੈਂਟਰੀਆ ਦੀ ਖਾੜੀ
Jump to navigation
Jump to search
ਕਾਰਪੈਂਟਰੀਆ ਦੀ ਖਾੜੀ (14°S 139°E / 14°S 139°E) ਇੱਕ ਵਿਸ਼ਾਲ, ਕਛਾਰ ਸਮੁੰਦਰ ਹੈ ਜੋ ਤਿੰਨ ਪਾਸਿਓਂ ਉੱਤਰੀ ਆਸਟਰੇਲੀਆ ਅਤੇ ਉੱਤਰ ਵੱਲ ਅਰਾਫੁਰਾ ਸਾਗਰ (ਆਸਟਰੇਲੀਆ ਅਤੇ ਨਿਊ ਗਿਨੀ ਵਿਚਕਾਰ ਪੈਂਦ ਸਮੁੰਦਰ) ਨਾਲ਼ ਘਿਰਿਆ ਹੋਇਆ ਹੈ।