ਉਤਲੀ ਨੋਰਮਾਂਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਉਤਲੀ ਨੋਰਮਾਂਦੀ
Ĥâote-Normaundie (ਨੋਰਮਾਨ)
Haute-Normandie (ਫ਼ਰਾਂਸੀਸੀ)
ਫ਼ਰਾਂਸ ਦਾ ਖੇਤਰ

Flag

ਲੋਗੋ
ਦੇਸ਼ ਫ਼ਰਾਂਸ
ਪ੍ਰੀਫੈਕਟੀਰੂਅੰ
ਵਿਭਾਗ
ਸਰਕਾਰ
 • ਮੁਖੀਆਲੈਂ ਲੇ ਵੈਰਨ (ਸਮਾਜਵਾਦੀ ਪਾਰਟੀ)
Area
 • Total12,317 km2 (4,756 sq mi)
ਅਬਾਦੀ (1-1-2007)
 • ਕੁੱਲ19,15,000
 • ਘਣਤਾ160/km2 (400/sq mi)
ਟਾਈਮ ਜ਼ੋਨCET (UTC+1)
 • ਗਰਮੀਆਂ (DST)CEST (UTC+2)
NUTS ਖੇਤਰFR2
ਵੈੱਬਸਾਈਟregion-haute-normandie.com

ਉਤਲੀ ਨੋਰਮਾਂਦੀ (ਫ਼ਰਾਂਸੀਸੀ: Haute-Normandie, IPA: [ot nɔʁmɑ̃di]; ਨੋਰਮਾਨ: Ĥâote-Normaundie) ਫ਼ਰਾਂਸ ਦੇ 27 ਖੇਤਰਾਂ ਵਿੱਚੋਂ ਇੱਕ ਹੈ। ਇਸਨੂੰ 1984 ਵਿੱਚ ਦੋ ਵਿਭਾਗਾਂ ਤੋਂ ਬਣਾਇਆ ਗਿਆ ਸੀ: ਸੈਨ-ਮਾਰੀਟੀਮ ਅਤੇ ਅਰ, ਜਦੋਂ ਨੋਰਮਾਂਦੀ ਨੂੰ ਉਤਲੀ ਅਤੇ ਹੇਠਲੀ ਨੋਰਮਾਂਦੀ ਵਿੱਚ ਵੰਡਿਆ ਗਿਆ ਸੀ। ਇਹ ਵੰਡ ਅਜੇ ਤੱਕ ਵੀ ਤਕਰਾਰੀ ਹੈ ਅਤੇ ਬਹੁਤ ਲੋਕ ਦੋ ਖੇਤਰਾਂ ਦੇ ਮੁੜ-ਏਕੀਕਰਨ ਦੀ ਮੰਗ ਕਰ ਰਹੇ ਹਨ।

ਹਵਾਲੇ[ਸੋਧੋ]