ਲਾਂਗਡੋਕ-ਰੂਸੀਓਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਲਾਂਗਡੋਕ-ਰੂਸੀਯੋਂ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਲਾਂਗਡੋਕ-ਰੂਸੀਯੋਂ
ਫ਼ਰਾਂਸ ਦਾ ਖੇਤਰ

Flag
ਅਧਿਕਾਰਿਤ ਲੋਗੋ ਲਾਂਗਡੋਕ-ਰੂਸੀਯੋਂ
ਲੋਗੋ
ਦੇਸ਼  ਫ਼ਰਾਂਸ
ਪ੍ਰੀਫੈਕਟੀ ਮੋਂਤਪੈਯੀਏ
ਵਿਭਾਗ
ਸਰਕਾਰ
 • ਮੁਖੀ ਕ੍ਰਿਸਤਿਆਨ ਬੂਰਕੈਂ (ਮਿਸਲੇਨੀਅਸ ਲੈਫ਼ਟ)
 • Total . km2 (. sq mi)
ਆਬਾਦੀ (੧-੧-੨੦੦੭)
 • ਕੁੱਲ ੨੫,੬੫,੦੦੦
 • ਸੰਘਣਾਪਣ ./ਕਿ.ਮੀ. (./ਵਰਗ ਮੀਲ)
ਟਾਈਮ ਜ਼ੋਨ CET (UTC+1)
 • Summer (DST) CEST (UTC+2)

ਲਾਂਗਡੋਕ-ਰੂਸੀਯੋਂ (ਫ਼ਰਾਂਸੀਸੀ ਉਚਾਰਨ: ​[lɑ̃ɡdɔk ʁusijɔ̃]; ਓਕਸੀਤਾਈ: Lengadòc-Rosselhon; ਕਾਤਾਲਾਨ: Llenguadoc-Rosselló) ਫ਼ਰਾਂਸ ਦੇ ੨੭ ਖੇਤਰਾਂ ਵਿੱਚੋਂ ਇੱਕ ਹੈ। ਇਸ ਵਿੱਚ ਪੰਜ ਵਿਭਾਗ ਹਨ ਅਤੇ ਇਸਦੀਆਂ ਹੱਦਾਂ ਇੱਕ ਪਾਸੇ ਫ਼ਰਾਂਸੀਸੀ ਖੇਤਰਾਂ ਪ੍ਰੋਵਾਂਸ-ਆਲਪ-ਅਸਮਾਨੀ ਤਟ, ਰੋਨ-ਆਲਪ, ਓਵੈਰਨੀ, ਮਿਦੀ-ਪੀਰੇਨੇ ਨਾਲ਼ ਅਤੇ ਦੂਜੇ ਪਾਸੇ ਸਪੇਨ, ਅੰਡੋਰਾ ਅਤੇ ਭੂ-ਮੱਧ ਸਾਗਰ ਨਾਲ਼ ਲੱਗਦੀਆਂ ਹਨ।

ਹਵਾਲੇ[ਸੋਧੋ]